DONT YOU KNOW

MXRCI, AMRIT MAAN

Show Mxrci on it!

ਨੀ ਸਾਡੇ ਬਾਰੇ ਜਾਂਦੀ ਆਏ ਕਿ ਨਖਰੋ
Age 26 ਪਰਚੇ ਆ 20 ਨਖਰੋ
ਗਰਮੀ ਚ ਹੁੰਨੇ ਆ ਪਹਾੜਾ ਵਿਚ ਨੀ
ਆਜਾ ਤੇਰਾ ਲੱਗੂ ਓਥੇ ਜੀ ਨਖਰੋ
ਆਜਾ ਤੇਰਾ ਲੱਗੂ ਓਥੇ ਜੀ ਨਖਰੋ

ਨੀ ਖਾਦੀ ਜਦੋਂ ਮਿਤਰਾਂ ਨੇ ਕਾਲੀ ਹੁੰਦੀ ਏ
ਓਦੋਂ ਕੀਤੇ ਮਿਤਰਾਂ ਨੂ ਕਾਲੀ ਹੁੰਦੀ ਏ
ਗੱਡੀ ਫਿਰ ਮਿੱਠੀਏ ਮਨਾਲੀ ਹੁੰਦੀ ਏ
ਦਾਰੂ ਨਾਲ ਜੁਲਕਾ ਫ੍ਰੀ ਨਖਰੋ
ਦੇਖ ਲ ਨੀ ਦੇਲਹੀ ਤਕ ਰੌਲੇ ਜੱਟਾਂ ਦੇ
ਉੱਤੋਂ ਆ ਮੁਕ਼ਦਰ ਬਰੋਲੇ ਜੱਟਾਂ ਦੇ
ਦਿੰਨੇ ਬਿੱਲੋ 100 100 ਦੰਡ ਮਾਰ ਦਿੰਨੇ ਆ
ਦੇਖ ਲ ਨੀ ਪਂਪ ਕਿੱਦਾਂ ਡੌਲੇ ਜੱਟਾ ਦੇ
ਹੋ ਮਰਦੀ ਮੰਦੀਰ ਯਾਰੋਂ ਨਖਰੋ ਸ਼ੌਕੀਨ ਤੇ
ਓਹਦੇ ਪਿਛਹੇ ਖਾ ਗਯੀ ਤਾਂ ਹੀ ਡੱਬੇ ਪ੍ਰੋਟੀਨ ਦੇ
ਕਲ facetime ਚੱਕੇ ਗਾਏ ਨਾ ਹਸੀਨ ਦੇ
ਮੈਂ ਸੀਗਾ ਨਾਨਕੇ ਤੇ ਓ ਸੀ halloween ਤੇ

ਨੀ ਸਾਨੂ ਪਤਾ ਕੇਡੇ ਕਿੰਨੇ ਜੋਗਾ ਮਿੱਠੀਏ
ਚਾਹੇ ਹੋਵੇ Surrey ਚਾਹੇ ਮੋਗਾ ਮਿੱਠੀਏ
ਚਿੱਤ ਕਿੱਤਾ ਮਿੰਟਾਂ ਵਿਚ ਕੋਗਾ ਮਿੱਠੀਏ
ਮਾਨ ਮੂਹਰੇ ਖੜ ਦਾ ਏ ਕਿ ਮਿੱਠੀਏ
ਨੀ ਸਾਡੇ ਬਾਰੇ ਜਾਂਦੀ ਆਏ ਕਿ ਨਖਰੋ
Age 26 ਪਰਚੇ ਆ 20 ਨਖਰੋ
ਗਰਮੀ ਚ ਹੁੰਨੇ ਆ ਪਹਾੜਾ ਵਿਚ ਨੀ
ਆਜਾ ਤੇਰਾ ਲੱਗੂ ਓਥੇ ਜੀ ਨਖਰੋ

ਨੱਡੀ ਬਣੇ ਨਾ ਪਸੰਦ ਜੀ ਹਰ ਏਕ ਦੀ
ਮੱਥੇ side ਆਲੇ ਸ਼ੀਸ਼ੇ ਵਿਚੋਂ ਟੇਕ ਦੀ
ਤੇ ਗੇੜੀ ਲਾਵੇ ਜਾਂ ਜਾਂ ਕੇ
ਤੇ ਗੇੜੀ ਲਾਵੇ ਜਾਂ ਜਾਂ ਕੇ
ਹੋ ਜੱਟ ਬਨੇਯਾ dream ਹਰ ਨਾਰ ਦਾ
ਨਾਲ ਕਰਕੇ ਫ੍ਲਾਇਯਿਂਗ ਨਾਹੀਓ ਚਾਡ਼ ਦਾ
ਤੇ ਲੱਭੀ ਆਏ ਤੂ ਛਾਂਨ ਛਾਂਨ ਕੇ
ਤੇ ਲੱਭੀ ਆਏ ਤੂ ਛਾਂਨ ਛਾਂਨ ਕੇ
ਤੇ ਲੱਭੀ ਆਏ ਤੂ ਛਾਂਨ ਛਾਂਨ ਕੇ
ਓ ਵੱਡੀਆਂ ਨੇ ਗੱਡੀਆਂ ਤੇ ਛੋਟੇ ਛੋਟੇ ਨਂਬਰ ਆ
ਮਿਹਿਂਗਾ ਹੋਇਆ ਟੋਲਾ ਜਿਹੜਾ ਚਹਕ੍ਦੇ ਪਤੰਦਰ ਆ
ਅੱਧੇ ਤਾਂ ਪੰਜਾਬ ਹਰਿਆਣੇ ਤੋਂ belong ਨੇ
ਅੱਧੇ ਪੱਕੇ ਯਾਰ ਅੱਧੇ ਪੱਟੂ ਅੰਦਰ ਆ
ਨੀ ਅੰਬਰਾਂ ਤੇ ਚੜੀ ਰਖਦੇ ਆ ਗੁੱਡੀਆ
ਜਚਣ ਸ੍ਣੇਕੇਰ’ਆਂ ਨਾਲ ਬਿੱਲੋ ਹੂਡਿਆ
ਪੌਂਦੇ ਦੇਖ ਪੱਟਾਂ ਉੱਤੇ ਮੋੜ ਲੁੱਦੀਆ
ਬੰਦੇ 12 ਅਸਲੇ ਆ 30 ਨਖਰੋ
ਬੰਦੇ 12 ਅਸਲੇ ਆ 30 ਨਖਰੋ
ਨੀ ਸਾਡੇ ਬਾਰੇ ਜਾਂਦੀ ਆਏ ਕਿ ਨਖਰੋ
Age 26 ਪਰਚੇ ਆ 20 ਨਖਰੋ
ਗਰਮੀ ਚ ਹੁੰਨੇ ਆ ਪਹਾੜਾ ਵਿਚ ਨੀ
ਆਜਾ ਤੇਰਾ ਲੱਗੂ ਓਥੇ ਜੀ ਨਖਰੋ

Wissenswertes über das Lied DONT YOU KNOW von Amrit Maan

Wer hat das Lied “DONT YOU KNOW” von Amrit Maan komponiert?
Das Lied “DONT YOU KNOW” von Amrit Maan wurde von MXRCI, AMRIT MAAN komponiert.

Beliebteste Lieder von Amrit Maan

Andere Künstler von Dance music