Eddan Ni

Amrit Maan

Bohemia!
Amrit Maan!
Gur Sidhu music lets go

ਹੋ ਇੱਦਾਂ ਜੱਟਾ ਨਹੀਂ ਚਲਦਾ ਪਿਆਰਾਂ ਚ
ਮੇਰੇ ਦਿਲ ਚ ਤੂੰ ਨਾਲ ਅਖਬਾਰਾਂ ਚ
ਇੱਦਾਂ ਜੱਟਾ ਨਹੀਂ ਚਲਦਾ ਪਿਆਰਾਂ ਚ
ਮੇਰੇ ਦਿਲ ਚ ਤੂੰ ਨਾਲ ਅਖਬਾਰਾਂ ਚ
ਅੰਖਾਂ ਵੱਲ ਜੇ ਤੱਕ ਲੈ ਕਦੇ
ਅੰਖਾਂ ਵੱਲ ਜੇ ਤੱਕ ਲੈ ਕਦੇ
ਜੀ ਨਹੀਂ ਲੱਗਣਾ ਫੇਰ ਹਥਿਆਰਾਂ ਚ
ਹੋ ਇੱਦਾਂ ਜੱਟਾ ਨਹੀਂ ਚਲਦਾ ਪਿਆਰਾਂ ਚ

Come on

ਫੋਨ ਤੇਰਾ ਉਡੀਕ ਦੀਆਂ ਅੱਧੀ ਰਾਤ ਨੂੰ
ਨੈਣ ਪਏ ਆਂ ਤਰਸੇ ਵੇ ਮੁਲਾਕਾਤ ਨੂੰ
ਵੈਰੀ ਤੇਰੇ ਫਿਰਦੇ ਆਂ ਪੇੜ ਚੁੱਮ ਦੇ
ਇਹਨਾਂ ਮਰਵਾਉਣਾ ਜਿਹੜੇ ਨਾਲ ਘੁੱਮ ਦੇ
ਮੈਥੋਂ ਵੱਢਹ ਕੇ ਯਕੀਨ ਰੱਖੇ ਆਪਣੇ ਆਂ ਯਾਰਾਂ ਚ
ਇੱਦਾਂ ਜੱਟਾ ਨਹੀਂ ਚਲਦਾ ਪਿਆਰਾਂ ਚ
ਮੇਰੇ ਦਿਲ ਚ ਤੂੰ ਨਾਲ ਅਖਬਾਰਾਂ ਚ

ਸੋਹਣੀ ਐਂਵੇਂ ਹੀ ਨੀ ਮੰਨ ਦੇ ਨੇ
ਮੁੰਡੇ ਸਾਰੇ ਮੈਨੂੰ ਤੇਰੇ town ਦੇ
Essential ਵੇ ਮੇਰਾ ਕਾਮ
ਰੁਕੇਗਾ ਨਹੀਂ lockdown ਚ
Mainstream ਚ ਮੇਰੀ team
ਨਾਲੇ Superstar ਅੱਜੇ ਵੀ underground ਚ
ਮੈਂ ਵੈਰੀ ਜਿਵੇਂ virus
Doctor ਗੱਲਾਂ ਜਿਠਹੇ ਗਾਉਣ ਚ ਮੈਂ
ਪਰ ਅੱਖਾਂ ਮੈਂ ਤੇਰੀ ਗੱਲਾਂ ਸੁਣ ਸੁਣ
ਤੂੰ ਯਾਰਾਂ ਨਾਲ ਲਾੜੇ ਮੇਰੇ ਚੁਣ ਚੁਣ
ਨਾਲੇ ਜਿਹੜੀ ਸਹੇਲੀਆਂ ਨੂੰ ਦੱਸੇ ਗੱਲਾਂ ਜਾਕੇ
ਹੁਣ ਐਂਵੇਂ ਵੀ ਦੱਸ ਦੀ ਤੂੰ
ਉਹ ਤੇਰੇ ਤੋਂ ਸੜਨ
ਹੋਣਾ ਨੂੰ ਤੇਰੇ ਨਾਲ ਪਿਆਰ ਨਹੀਂ
ਓਹਨਾ ਦੇ ਤੂੰ ਮਰਦ ਦੇਖ
ਓਹਨਾ ਕੋਲ ਤੇਰੇ ਜਿਹੇ ਯਾਰ ਨਹੀਂ
ਉਹ ਤੇਰੇ ਤੋਂ ਸੜਨ
ਹੋਣਾ ਨੂੰ ਤੇਰੇ ਨਾਲ ਪਿਆਰ ਨਹੀਂ
ਓਹਨਾ ਦੇ ਤੂੰ ਮਰਦ ਦੇਖ
ਓਹਨਾ ਕੋਲ ਤੇਰੇ ਜਿਹੇ ਯਾਰ ਨਹੀਂ

ਲੋਕਾਂ ਦੇ ਵਾਂਗੂ ਮੈਂ ਵੀ
ਮੰਨ ਮਾਰ ਲੈਣਾ ਸੀ
ਤੇਰੇ ਬਿਨਾਂ ਸੱਚੀ ਸਰਦਾ ਹੁੰਦਾ
ਸਾਰ ਲੈਣਾ ਸੀ
ਮੇਰੀ ਨਿਗਾਹ ਰਹਿੰਦੀ ਐ clock ਵੱਲ ਵੇ
ਤੇਰੀ ਨਿਗਾਹ ਰਹਿੰਦੀ ਐ Glock ਵੱਲ ਵੇ
ਏਹੀ ਫਰਕ ਮਾਨ ’ਆਂ ਤੇਰੇ ਮੇਰੇ ਵਿਚਾਰ ’ਆਂ ਤੋਂ
ਹੋ ਇੱਦਾਂ ਜੱਟਾ ਨਹੀਂ ਚਲਦਾ ਪਿਆਰਾਂ ਚ
ਮੇਰੇ ਦਿਲ ਚ ਤੂੰ ਨਾਲ ਅਖਬਾਰਾਂ ਚ

ਕਿਵੇਂ ਦੱਸਣ ਤੈਨੂੰ ਮੈਂ
ਤੂੰ ਗੱਲਾਂ ਕਰਦੀ ਐ ਪਿਆਰ ਦੀ
ਪਰ ਜੇ ਤੇਰੇ ਮੇਰੇ ਤੇ ਮੈਂ ਨਿਗਾਹ
ਚੱਕਣ ਦਿੱਤੀ ਤੂੰ ਕਿਸੇ ਨੂੰ ਤੂੰ ਮੈਨੂੰ ਮਾਰ ਦੀ
ਬਿਨਾਂ ਸੋਚੇ ਮੇਰੇ ਤੇ ਚਲਾ ਦੀ ਤੂੰ ਗੋਲੀ
ਮੈਂ ਸਹਿਲਾ ਤੇਰੀ ਗੱਲਾਂ ਸਹਿ ਲਾਂਗਾ ਉਹਵੀ
ਪਰ ਸਾਡੇ ਬਾਰੇ ਹੋਰ ਕੋਇ ਬੋਲੇਗਾ ਜੋ ਭੀ
ਓਹਨੂੰ ਸਬਕ ਸਿਖਾਦਾ ਮੈਂ ਰਬ ਨਾਲ ਮਿਲਿਆਦਾ
Gun load ਕਰਨ ਕੀ ਤੈਨੂੰ ਸਿੱਖਿਆਦਾ

ਘੂਮੇ ਤੇਰੇ ਸਰ ਪੈ ਜੋ ਕਾਲ ਬੰਨ ਕੇ
ਗੱਡੀ ਮੌਤ ਮੁੜੇ ਖਹਿਦ ਜੁ ਸਵਾਲ ਬਣਕੇ
ਘੂਮੇ ਤੇਰੇ ਸਰ ਪੈ ਜੋ ਕਾਲ ਬੰਨ ਕੇ
ਗੱਡੀ ਮੌਤ ਮੁੜੇ ਖਹਿਦ ਜੁ ਸਵਾਲ ਬੰਨ ਕੇ
ਗੋਲੀ ਤੇਰੇ ਨਾਲ ਦੀ ਸਹਜੁ ਹੋਊ ਗੱਲ ਨੋਟ ਕਰ ਲਈਂ
ਸੀਖ ਲਈਂ ਆਂ ਮੈਂ ਭੀ gun load ਕਰਨੀ
ਜਿਗਰਾ ਬਥੇਰਾ ਅੱਜ ਕਲ ਦੀਆਂ ਨਾਰਾਂ ਚ
ਹੋ ਇੱਦਾਂ ਜੱਟਾ ਨਹੀਂ ਚਲਦਾ ਪਿਆਰਾਂ ਚ
ਮੇਰੇ ਦਿਲ ਚ ਤੂੰ ਨਾਲ ਅਖਬਾਰਾਂ ਚ

ਤੂੰ ਗੁੱਸੇ ਨਾ ਹੋਇਆ ਕਰ ਹੱਸਤੀ ਰਹਿ

ਪਾਂਚ ਪਿੰਡਾਂ ਵਿਚ ਸਾਡਾ ਬੋਲਬਾਲਾ
ਵੈਰੀ ਤੱਕੇ ਜ਼ੋਰ ਲਾਲਾ ਔਰ ਲਾਲਾ
ਬੋਹੇਮੀਆਂ ਦਿਲ ਆਂ ਦਾ ਰਾਜਾ ਨਾਲ
Amrit Maan Goniane Wala!

Beliebteste Lieder von Amrit Maan

Andere Künstler von Dance music