OMG

Amrit Maan

Show mxrci on it

ਹੋ ਕੁੜੀ ਦੇਖ ਕੇ ਜੱਟਾ ਨੂੰ ਕਹਿੰਦੀ
Oh my god
ਸੀਨੇਂ ਲੱਗਿਆ ਟੱਕਾਂ ਨੂੰ ਕਹਿੰਦੀ
Oh my god
ਕਹਿੰਦੀ ਪੱਕਾ ਤੁਹਾਡਾਂ ਮਸਲਾ ਐ
Oh my god
ਕਹਿੰਦੀ ਐਨਾ ਕਿਵੇਂ ਅਸਲਾ ਐ
ਹੋ ਦੇਖ ਲੈ ਜੱਟਾਂ ਦੇ ਪੁੱਤ ਖਰੇ ਗੋਰੀਏ
ਜਿੰਨੇ ਖੜ੍ਹੇ ਸਾਰੇ ਨਾਲ ਖੜੇ ਗੋਰੀਏ
ਦੱਸ ਕਿਹੜੇ ਮੁਦੇ ਤੇ debate ਕਰਨੀ
ਚੰਗੇਆਂ ਸਕੂਲਾਂ ਵਿਚ ਪੜ੍ਹੇ ਗੋਰੀਏ
ਦੇਖ ਕਾਲੀ ਕਾਲੀ hoodie ਕਹਿੰਦੀ
Oh my god
ਦੇਖ ਚੜ੍ਹੀ ਸਾਡੀ ਗੁੱਡੀ ਕਹਿੰਦੀ
Oh my god
ਕਹਿੰਦੀ ਕਾਲਾ ਕਾਲਾ ਛੱਕਦੇ ਉਹ
Oh my god
ਭੱਜੇ ਫਿਰਦੇ ਨਾ ਥੱਕਦੇ ਉਹ
Oh my god
ਮੁਖ ਤੇ glow ਆ ਜੱਟ ਘੁੱਮਦੇ ਆ goa
ਜੱਟੀ ਦੂਰੀ ਤੀਰੀ ਹੋਗੀ
ਮੁੰਡਾ ਦੇਖ ਕੇ ਨਾ ਰੋਵਾਂ
ਸੰਗੇ ਭਾਈ ਦੋ ਆ ਨੀਂ
ਸਰੀਰ ਜਿਵੇਂ ਲੋਹਾ
ਨੀਂ ਤੂੰ ਗੋਰੀ ਚਿੱਟੀ ਲਗੇ
ਜਿਵੇਂ ਜੰਮੀ ਪਲੀ ਦੋਹਾ
ਸਾਡਾ ਦੇਖ ਕਾਰੋਬਾਰ ਕਹਿੰਦੀ
Oh my god
ਨਾਲੇ ਐਥੇ ਨਾਲੇ ਬਾਹਰ ਕਹਿੰਦੀ
Oh my god
ਜਦੋਂ ਬੇਬੇ ਨੂੰ ਮਿਲਾਈ ਕਹਿੰਦੀ
Oh my god
ਦੇਖ ਮਾਨਾਂ ਦੀ ਚੜ੍ਹਾਈ ਕਹਿੰਦੀ
ਹੋ ਸਾਡੇ ਲਈ ਉਹ ਸਾਰਾ ਦਿਨ ਜਚੀ ਜਾਂਦੀ ਐ
ਸੋਚ ਸੋਚ ਬਿਨਾਂ ਗੱਲੋਂ ਹੱਸੀ ਜਾਂਦੀ ਐ
ਕਹਿੰਦੀ ਲੱਭਣਾ ਸੀ ਜੱਟ ਜਿਹੜਾ ਲੱਭ ਮੈਂ ਲਿਆ
ਕੁੜੀਆਂ ਨੂੰ ਅੰਗਰੇਜ਼ੀ ਵਿਚ ਦੱਸੀ ਜਾਂਦੀ ਐ
ਵੇਖ ਮਾਲਵੇ ਦਾ ਜੱਟ ਕਹਿੰਦੀ
Oh my god
ਮਾਝੇ ਵਾਲੀ ਫਟਾਫਟ ਕਹਿੰਦੀ
Oh my god
ਸਾਡਾ ਰੰਗ ਦੇਖ ਤਾਂ ਕਹਿੰਦੀ
Oh my god
ਸੁਣ future plan ਕਹਿੰਦੀ
Oh my god
ਸੜਕੇ ਸੜਕੇ ਜਾਂਦੀ ਐ ਮੁਟਿਆਰੇ ਨੀਂ
ਆਜਾ ਕੱਠੇ ਕਰੀਏ fire ਬਾਂਕੀਏ ਨਾਰੇ ਨੀਂ
ਆਜਾ ਕੱਠੇ ਕਰੀਏ fire ਬਾਂਕੀਏ ਨਾਰੇ ਨੀਂ

ਹੋ ਦੇਖ ਟੌਰ ਸਾਡੀ ਥਾਣੇਆਂ ਚ
Oh my god
ਨਾਲੇ ਨਵੇਂ ਤੇ ਪੁਰਾਣਿਆਂ ਚ
Oh my god
ਹੋ ਬੜੀ ਦੇਖ ਕੇ ਹੈਰਾਨ ਹੋਈ
Oh my god
ਨੀਂ ਸਾਡੀ ਉਂਦੀ ਐਲਾਨ ਅੱਜ
ਤੇ ਨਾਮ ਜੱਟ ਦਾ ਸਿਆਣਿਆਂ ਚ

That's enough for the day baby
Mxrci

Beliebteste Lieder von Amrit Maan

Andere Künstler von Dance music