Rubicon [Remix]

Amrit Maan, Desi Crew

Desi Crew Desi Crew

ਉਹ ਰੱਖਿਆ glock ਕੰਮ ਟੇਡੇ ਵਾਸਤੇ
ਟੇਡੀ ਸਾਡੀ ਸੋਚ ਬਿੱਲੋ ਟੇਡੇ ਰਾਸਤੇ
ਰੱਖਿਆ glock ਕੰਮ ਟੇਡੇ ਵਾਸਤੇ
ਟੇਡੀ ਸਾਡੀ ਸੋਚ ਬਿੱਲੋ ਟੇਡੇ ਰਾਸਤੇ
ਉਹ ਹੁੰਦੀ ਵੇਖ ਚਰਚਾ
ਗੋਲੀਆਂ ਦੀ ਵਰਖਾ
ਤਾੜ ਤਾੜ ਹੁੰਦੀ ਐ
ਮਹੀਨਾ ਜਿਵੇਂ ਸੌਣ ਐ (dj romix reduction on the beat)

ਬੁੱਝ ਤਾਂ ਸਹੀ
ਬੁੱਝ ਤਾਂ ਸਹੀ ਕੌਣ ਐ
ਜਿਹਦੇ ਕੋਲੇ ਜੱਟੀਏ ਨੀ
ਕਾਲੀ Rubicon ਐ
ਬੁੱਝ ਤਾਂ ਸਹੀ ਕੌਣ ਐ
ਜਿਹਦੇ ਕੋਲੇ ਜੱਟੀਏ ਨੀ
ਕਾਲੀ Rubicon ਐ
ਮੋਰਾਂ ਜਿਹੀ ਚਾਲ ਨੀ
ਚਮਕੇ ਦੁਨਾਲ ਨੀ
ਦਿੱਟੋ ਜਮਾ ਜੱਟੀਏ ਨੀ
ਤੇਰੀ ਲੰਮੀ ਧੌਣ ਐ

ਦੁਨੀਆਂ ਤੋਂ ਅੱਡ ਸ਼ੌਂਕ ਉਹ ਰੱਖਦਾ ਐ
ਬਾਪੂ ਵੀ ਰਕਾਨੇ ਜੀਪਾਂ ਦੋ ਰੱਖਦਾ ਐ
ਹੋਰ ਸੁਰਗਾ ਜੀ ਉਹ ਇਕ ਥਾਂ ਜੱਟੀਏ
ਸਾਡਾ valentine ਸਾਡੀ ਮਾਂ ਜੱਟੀਏ
ਹੋਰ ਤੇਰੇ ਕੋਲੇ husky
ਸਾਡਾ ਰੰਗ dusky
ਵੱਡੋ ਵੱਡੀ ਹਸਤੀ ਨੀ
ਸਾਡੇ ਮੂਹਰੇ ਮੋਨ ਏ (dj romix reduction on the beat)

ਬੁੱਝ ਤਾਂ ਸਹੀ ਕੌਣ ਐ
ਜਿਹਦੇ ਕੋਲੇ ਜੱਟੀਏ
ਨੀ ਕਾਲੀ Rubicon ਐ
ਬੁੱਝ ਤਾਂ ਸਹੀ ਕੌਣ ਐ
ਜਿਹਦੇ ਕੋਲੇ ਜੱਟੀਏ ਨੀ
ਕਾਲੀ Rubicon ਐ
ਮੋਰਾਂ ਜਿਹੀ ਚਾਲ ਨੀ
ਚਮਕੇ ਦੁਨਾਲ ਨੀ
ਦਿੱਟੋ ਜਮਾ ਜੱਟੀਏ ਨੀ
ਤੇਰੀ ਲੰਮੀ ਧੌਣ ਐ
ਬੁੱਝ ਤਾਂ ਸਹੀ ਕੌਣ ਐ
ਜਿਹਦੇ ਕੋਲੇ ਜੱਟੀਏ
ਕਾਲੀ Rubicon ਐ
ਕਾਲੀ Rubicon ਐ

ਕੁੜੀਆਂ ਦੀ boss ਰੰਗ ਗੋਰਾ ਮੁੰਡਿਆਂ
ਪਰੀਆਂ ਵੀ ਖਾਂਦੀਆਂ ਨੇ ਝੋਰਾ ਮੁੰਡਿਆਂ
ਓ nature frank guess wrong ਲਾਵੀ ਨਾ
ਹੱਸ ਓਦਾਂ ਪਾਵਾ ਥੋੜਾ ਥੋੜਾ ਮੁੰਡਿਆਂ
ਉਹ ਜੱਟੀ surrey ਸ਼ਹਿਰ ਦੀ
ਅੱਖ ਮਾਰੇ fire ਜਾਈਂ
Warning ਦਿਨੀ ਆ ਜੀ
ਰਿਹੋ ਜ਼ਰਾ ਬਚਕੇ

ਕੀ ਐ LV Prada ਵੇ
ਸੂਟ ਜਚੇ ਡਾਡਾ ਵੇ
ਲੈਲੇ Cadillac ਤੂੰ
ਬੈਠਊਂਗੀ ਵਿਚ ਜੱਚਦੇ
ਕੀ ਐ LV Prada ਵੇ
ਸੂਟ ਜਚੇ ਡਾਡਾ ਵੇ
ਲੈਲੇ cadillac ਤੂੰ
ਬੈਠਊਂਗੀ ਵਿਚ ਜੱਚ ਕੇ

ਕਦੇ LA ਹੁੰਨੀ ਐ
ਕਦੇ London ਹਾਣ ਦੀਏ
ਗੁੱਟ ਦਾ ਮੇਚਾ ਦੇਜਾ ਤੂੰ
ਲੇਦੂ ਕੰਗਣ ਹਾਣ ਦੀਏ
ਹੋਰ ਕੱਚੀ ਕੱਚ ਦੇ ਗਿਲਾਸ ਤੋਂ
ਡਰਦੀ ਐ ਕਾਸਤੋਂ
ਕੁੜੀਆਂ ਨੂੰ ਜਚੇ ਸਾਡੀ
ਸਾਂਵਲੀ ਜੀ tone ਐ (dj romix reduction on the beat)

ਬੁੱਝ ਤਾਂ ਸਹੀ ਕੌਣ ਐ
ਜਿਹਦੇ ਕੋਲੇ ਜੱਟੀਏ
ਨੀ ਕਾਲੀ Rubicon ਐ
ਬੁੱਝ ਤਾਂ ਸਹੀ ਕੌਣ ਐ
ਜਿਹਦੇ ਕੋਲੇ ਜੱਟੀਏ ਨੀ
ਕਾਲੀ Rubicon ਐ
ਮੋਰਾਂ ਜਿਹੀ ਚਾਲ ਨੀ
ਚਮਕੇ ਦੁਨਾਲ ਨੀ
ਦਿੱਟੋ ਜਮਾ ਜੱਟੀਏ ਨੀ
ਤੇਰੀ ਲੰਮੀ ਧੌਣ ਐ

Wissenswertes über das Lied Rubicon [Remix] von Amrit Maan

Wer hat das Lied “Rubicon [Remix]” von Amrit Maan komponiert?
Das Lied “Rubicon [Remix]” von Amrit Maan wurde von Amrit Maan, Desi Crew komponiert.

Beliebteste Lieder von Amrit Maan

Andere Künstler von Dance music