STRAIGHT UP

AMRIT MAAN, SATPAL SINGH

Desi Crew Desi Crew
Desi Crew Desi Crew

ਜੇ ਮੇਰਾ ਵੀਰੇ ਪੁੱਛੇ ਮੁੰਡਾ ਕਿਹੋ ਜਿਹਾ
ਕਿਹਦੀ ਕੋਰਾ ਤੇ ਕਰਾਰਾ ਬਲਿਏ
ਜਿਹ ਮੇਰਾ ਬਾਪੂ ਪੂਛੇ ਕੇ ਕਰਦਾ
ਕਿਹਦੀ ਲੇਖ ਚ ਨਜ਼ਾਰਾ ਬਲਿਏ
ਜਿਹ ਤੈਨੂੰ ਕਿਹਦੀ ਆਏ support ਪੁਛਿਯਾ
ਕਿਹਦੀ ਬਾਬੇ ਦਾ ਸਹਾਰਾ ਬਲਿਏ
ਜੇ ਮੇਰਾ ਵੀਰੇ ਪੁੱਛੇ ਮੁੰਡਾ ਕਿਹੋ ਜਿਹਾ
ਕਿਹਦੀ ਕੋਰਾ ਤੇ ਕਰਾਰਾ ਬਲਿਏ
ਜਿਹ ਮੇਰਾ ਬਾਪੂ ਪੂਛੇ ਕੇ ਕਰਦਾ
ਕਿਹਦੀ ਲੇਖ ਚ ਨਜ਼ਾਰਾ ਬਲਿਏ
ਬਦਲ ਬਦਲ ਲਈਏ ਚਾਦਰੇ
ਚਾਦਰੇ ਰਾਕਨੇ ਦਾਦੇ ਨਾਲ ਦੇ
2 ਸਕਿਯਾ ਤੇ 1 ਪੁੱਤ ਤਾਏ ਦਾ
3 ਨੇ 30 ਹਾ ਜਿਨਾ ਕੇਹਰ ਬਿੱਲੋ ਤਾਲ ਦੇ
2 ਸਕਿਯਾ ਤੇ 1 ਪੁੱਤ ਤਾਏ ਦਾ
3 ਨੇ 30 ਹਾ ਜਿਨਾ ਕੇਹਰ ਬਿੱਲੋ ਤਾਲ ਦੇ
ਗਲ ਚਾਚੇ ਨਾਲ ਵੇਖ ਤੋਰ ਕੇ
ਗਲ ਚਾਚੇ ਨਾਲ ਵੇਖ ਤੋਰ ਕੇ
ਓਹਦਾ ਚੜ ਜਾਣਾ ਪਾਰਾ ਬਲਿਏ
ਜੇ ਮੇਰਾ ਵੀਰੇ ਪੁੱਛੇ ਮੁੰਡਾ ਕਿਹੋ ਜਿਹਾ
ਕਿਹਦੀ ਕੋਰਾ ਤੇ ਕਰਾਰਾ ਬਲਿਏ
ਜਿਹ ਮੇਰਾ ਬਾਪੂ ਪੂਛੇ ਕੇ ਕਰਦਾ
ਕਿਹਦੀ ਲੇਖ ਚ ਨਜ਼ਾਰਾ ਬਲਿਏ

ਓ ਜਗ ਉੱਤੇ ਹੋਰ ਵੇ ਨੇ ਨਜ਼ਾਰਾ
ਆ ਆਖਾ ਮੈਂ ਕਦੇ ਨਹੀ ਭੁਲ ਦੀ
ਵੇ ਤੇਰੀ ਮਿਹਂਗੀ ਆਏ ਸ਼ਕੀਨੀ ਪੱਟ ਹੋਣੀਆਂ
ਘੜੀ ਗੁਟ ਤੇ ਕਿਲੇ ਦੇ ਮੁੱਲ ਦੀ
ਵੇ ਤੇਰੀ ਮਿਹਂਗੀ ਆਏ ਸ਼ਕੀਨੀ ਪੱਟ ਹੋਣੀਆਂ
ਘੜੀ ਗੁਟ ਤੇ ਕਿਲੇ ਦੇ ਮੁੱਲ ਦੀ
ਨੀ ਤੇਰੇ ਨਖਰੇ ਤੇ ਛੇਤੀ ਲਗ ਜੌ
ਨੀ ਤੇਰੇ ਨਖਰੇ ਤੇ ਛੇਤੀ ਲਗ ਜੌ
ਰਾਤਾ ਕਤਲ ਦੀ ਧਾਰਾ ਬਲਿਏ
ਜੇ ਮੇਰਾ ਵੀਰੇ ਪੁੱਛੇ ਮੁੰਡਾ ਕਿਹੋ ਜਿਹਾ
ਕਿਹਦੀ ਕੋਰਾ ਤੇ ਕਰਾਰਾ ਬਲਿਏ
ਜਿਹ ਮੇਰਾ ਬਾਪੂ ਪੂਛੇ ਕੇ ਕਰਦਾ
ਕਿਹਦੀ ਲੇਖ ਚ ਨਜ਼ਾਰਾ ਬਲਿਏ
ਸੱਜਰੇ ਹੀ ਬਾਪੂ ਉੱਤ ਪੈਂਦਾ ਨੀ
ਜਦੋ ਛਡ ਦੀ ਆਏ ਸੂਈਏ 3 ਤੇ
ਓ ਸ਼ੋੰਕ ਨਾਲ ਖੇਤ ਗੇੜਾ ਮਾਰਦਾ
ਅੱਗਾਂ ਲ ਜ਼ਿੰਦ ਤੇ
ਓ ਸ਼ੋੰਕ ਨਾਲ ਖੇਤ ਗੇੜਾ ਮਾਰਦਾ
ਅੱਗਾਂ ਲ ਜ਼ਿੰਦ ਤੇ
ਤੇਰਾ ਗੋਨੇਆਨਾ ਪਿੰਡ ਚੋਬਰਾ
ਗੋਨੇਆਨਾ ਪਿੰਡ ਚੋਬਰਾ
ਪਰ ਜੱਦੀ ਪਿੰਡ ਖੜਾ ਬਲਿਏ
ਜੇ ਮੇਰਾ ਵੀਰੇ ਪੁੱਛੇ ਮੁੰਡਾ ਕਿਹੋ ਜਿਹਾ
ਕਿਹਦੀ ਕੋਰਾ ਤੇ ਕਰਾਰਾ ਬਲਿਏ
ਜਿਹ ਮੇਰਾ ਬਾਪੂ ਪੂਛੇ ਕੇ ਕਰਦਾ
ਕਿਹਦੀ ਲੇਖ ਚ ਨਜ਼ਾਰਾ ਬਲਿਏ

Wissenswertes über das Lied STRAIGHT UP von Amrit Maan

Wer hat das Lied “STRAIGHT UP” von Amrit Maan komponiert?
Das Lied “STRAIGHT UP” von Amrit Maan wurde von AMRIT MAAN, SATPAL SINGH komponiert.

Beliebteste Lieder von Amrit Maan

Andere Künstler von Dance music