Trouble Maker

AMRIT MAAN, SATPAL SINGH

ਲਾ ਲਾ ਲਾ ਲਾ ਲਾ
Desi crew! Desi crew!

ਹੋ ਗੱਡੀ ਵਿਚ ਯਾਰ ਨੇ ਤੇ ਗੱਡੀ ਰਫਤਾਰ ਤੇ ਆ
ਨਿਗਾਹ ਬਘੇਦਾਂ ਦੀ ਵੀ ਬਲੀਏ ਸ਼ਿਕਾਰ ਤੇ ਆ
ਹੋ ਰਫਲਾਂ ਤੇ ਦੂਰ ਵੀ ਨਾ ਕੁੜੇ ਖਿਤ ਪੀਟ ਕਰਿਯਾ
ਹੋ ਜਿੰਦੇ ਨਾਲ ਵੈਰਿਯਾ ਨੇ ਸਾਰੇ ਕਰੇ ਵਾਰ ਤੇ ਆ

ਹੋ ਬੰਦੇ ਅੱਸੀ ਚਹਡਟੇ ਰਾਕਨੇ ਜੇਹਲੇ ਹੌਲੇਯਾ ਨੀ
ਹੋ ਓਥੇ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ ਨੀ
ਹੋ ਓਥੇ ਜੱਟ ਹੋਣ’ਗੇ ਰਾਕਨੇ ਇਥੇ ਰੌਲੇ ਆ ਨੀ
ਹੋ ਪਕਾ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ ਨੀ
ਓਥੇ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ

ਹੋ ਜੱਟ ਦਾ ਬਰ੍ਤ ਆ ਜੂਨੇ ਮਹੀਨੇ
ਤੂ ਜੱਮੀ ਆਏ ਸਰਦੀ ਚ
ਅੱਖ ਤੇਰੀ ਵਿਚ ਰੋਹਬ ਆ ਜੱਟੀਏ
ਕਾਹੌਂਦਾ ਪੋਲੀਸ ਦੀ ਵਰਦੀ ਚ

ਜੇ ਤੇਰਾ ਲੱਕ ਆ ਮਸ਼ਹੂਰ ਸਾਡੇ ਡੌਲੇਯਾ ਨੀ
ਹੋ ਓਥੇ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ ਨੀ
ਹੋ ਓਥੇ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ ਨੀ
ਹੋ ਪਕਾ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ ਨੀ
ਓਥੇ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ

ਹੋ ਏਕ ਦੋ ਕੱਮ ਨੇ ਪਰਚੇਯਾ ਵਾਲੇ
ਦਿਲ ਦੇ ਜੱਟੀਏ ਮਾੜੇ ਨਾ
ਸਾਡੇ ਨਾਮ ਬਦ੍ਨਾਮੀ ਜੁਡ ਗੀ
ਜਯੋਂ ਲਾਡੀ ਜੁਡ’ਦੀ ਲਾਦੇ ਨਾਲ

ਹੋ ਤੇਰਾ ਸੂਰਮਾ ਸਾਹ ਕਾ ਟੂਰਨਾ
ਦੋਵੇਇਂ ਅੱਤ ਕਰੌਂਦੇ ਆ
ਤੂ ਨਜ਼ਰਾਂ ਚੋਂ ਅੱਸੀ ਰਫਲਾਂ ਚੋਂ ਨੀ
ਦੋਵੇਇਂ ਫਿਰੇ ਚਲੌਂਦੇ ਆ
ਫਿਰੇ ਮਾਰ ਮਾਰ ਪੋਲੇ ਕਿੱਤੇ ਤੌਲੇਯਾ ਨੀ

ਓਥੇ ਜੱਟ ਹੋਣ’ਗੇ
ਹੋ ਓਥੇ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ ਨੀ
ਹੋ ਓਥੇ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ ਨੀ
ਹੋ ਪਕਾ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ ਨੀ
ਓਥੇ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ

ਕਹਿੰਦੇ ਆ ਪੀਡੋਰ ਤੇਰੀ ਸਿਰੇ ਦੀ ਰਕਾਂ ਆ
ਪਾਇਆ ਆ ਪਠਾਣੀ ਕਹਿੰਦੇ ਉਣੁ ਮਾਨ ਆ
ਅੱਸੀ ਹੱਕ ਨਾ ਕਿਸੇ ਦਾ ਕਦੇ ਰੱਖਿਆ
ਅਖੀਰ ਨੂੰ ਸੀ ਇਨਸਾਨ ਆ
ਹੋ ਓਥੇ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ ਨੀ
ਹੋ ਓਥੇ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ ਨੀ
ਹੋ ਓਥੇ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ ਨੀ
ਹੋ ਓਥੇ ਜੱਟ ਹੋਣ’ਗੇ ਰਾਕਨੇ ਜਿਥੇ ਰੌਲੇ ਆ

Wissenswertes über das Lied Trouble Maker von Amrit Maan

Wer hat das Lied “Trouble Maker” von Amrit Maan komponiert?
Das Lied “Trouble Maker” von Amrit Maan wurde von AMRIT MAAN, SATPAL SINGH komponiert.

Beliebteste Lieder von Amrit Maan

Andere Künstler von Dance music