Soohe Ve Cheere Waleya

Surinder Kaur

ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ

ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ

ਮਾਂ ਪਿਆਂ ਨੇ ਚੁੰਨ ਲਿਆ ਸਾਥੀ ਤੈਨੂੰ ਮੇਰਾ
ਬੁੱਲੀਆਂ ਤੇ ਹਰ ਦਮ ਨਾਂ ਰਹਿਣਾ ਤੇਰਾ
ਰੱਖ ਕਦਮਾਂ ਦੇ ਨਾਲ ਮੈਂ ਪੈਰੀ ਪੈਨੀ ਆਂ
ਰੱਖ ਕਦਮਾਂ ਦੇ ਨਾਲ ਮੈਂ ਪੈਰੀ ਪੈਨੀ ਆਂ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ

ਮੈਂ ਤੇ ਗੁਲਾਮ ਤੇਰੀ ਤੂੰ ਸਰਤਾਜ ਵੇ
ਕਰੇਂਗਾ ਹਮੇਸ਼ਾ ਮੇਰੇ ਦਿੱਲ ਉੱਤੇ ਰਾਜ ਵੇ
ਕਦੀ ਨਾ ਤੋੜੀ ਸਾਥ ਮੈਂ ਤੈਨੂੰ ਕਹਿਨੀ ਆਂ
ਕਦੀ ਨਾ ਤੋੜੀ ਸਾਥ ਮੈਂ ਤੈਨੂੰ ਕਹਿਨੀ ਆਂ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ

ਮੈਂ ਛਣਕਾਈਆਂ ਤੇਰੇ ਵੇੜੇ ਵਿੱਚ ਚੂੜੀਆਂ
ਮੰਗੀਆਂ ਮੁਰਾਦਾਂ ਅੱਜ ਓ ਹੋ ਗਈਆਂ ਪੂਰੀਆਂ
ਰਾਉਂ ਅੱਖੀਆਂ ਦੇ ਓਲੇ ਵਾਦਾ ਲੈਨੀ ਆਂ
ਰਾਉਂ ਅੱਖੀਆਂ ਦੇ ਓਲੇ ਵਾਦਾ ਲੈਨੀ ਆਂ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ

ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ

ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ

Wissenswertes über das Lied Soohe Ve Cheere Waleya von Anuradha Paudwal

Wer hat das Lied “Soohe Ve Cheere Waleya” von Anuradha Paudwal komponiert?
Das Lied “Soohe Ve Cheere Waleya” von Anuradha Paudwal wurde von Surinder Kaur komponiert.

Beliebteste Lieder von Anuradha Paudwal

Andere Künstler von Film score