Akhian

NUSRAT FATEH ALI KHAN, S M SADIQ

ਵੇ ਅੱਖੀਆਂ ਤੋ ਭੁਲ ਹੋਯੀ
ਪ੍ਯਾਰ ਕਰ ਬੈਠੀਆ
ਵੇ ਅੱਖੀਆਂ ਤੋ ਭੁਲ ਹੋਯੀ
ਪ੍ਯਾਰ ਕਰ ਬੈਠੀਆ
ਦੋਖੇਬਾਜ਼ਾ ਤੇਰਾ
ਇਤਬਾਰ ਕਰ ਬੈਠੀਆ
ਵੇ ਅੱਖੀਆਂ ਤੋ ਭੁਲ ਹੋਯੀ
ਪ੍ਯਾਰ ਕਰ ਬੈਠੀਆ
ਵੇ ਅੱਖੀਆਂ ਤੋ ਭੁਲ ਹੋਯੀ
ਪ੍ਯਾਰ ਕਰ ਬੈਠੀਆ

ਜਾਣ ਦੇਆਂ ਬੁਝਦੇਆਂ
ਇਸ਼੍ਕ਼ ਦੀ ਖਵਾਰੀਆਂ
ਵੇ ਜਾਣ ਦੇਆਂ ਬੁਝਦੇਆਂ
ਇਸ਼੍ਕ਼ ਦੀ ਖਵਾਰੀਆਂ

ਵੇ ਖੌਰੇ ਕਿਹੜੀ ਗੱਲ
ਇਤਬਾਰ ਕਰ ਬੈਠਿਯਾ
ਦੋਖੇਬਾਜ਼ਾ ਤੇਰਾ
ਇਤਬਾਰ ਕਰ ਬੈਠਿਆ
ਵੇ ਅੱਖੀਆਂ ਤੋ ਭੁਲ ਹੋਯੀ
ਪ੍ਯਾਰ ਕਰ ਬੈਠੀਆ
ਵੇ ਅੱਖੀਆਂ ਤੋ ਭੁਲ ਹੋਯੀ
ਪ੍ਯਾਰ ਕਰ ਬੈਠੀਆ

ਜਦੋ ਦਿਯਾਂ ਲਗਿਯਾ
ਤੇਰੇ ਨਾਲ ਅੱਖੀਆਂ
ਵੇ ਜਦੋ ਦਿਯਾ ਲਗਿਯਾ
ਤੇਰੇ ਨਾਲ ਅੱਖੀਆਂ

ਦਿਲ ਨਾਲ ਦਿਲ ਦਾ ਮੈ
ਵਪਾਰ ਕਰ ਬੈਠਿਆ
ਦੋਖੇਬਾਜ਼ਾ ਤੇਰਾ
ਇਤਬਾਰ ਕਰ ਬੈਠਿਆ
ਵੇ ਅੱਖੀਆਂ ਤੋ ਭੁਲ ਹੋਯੀ
ਪ੍ਯਾਰ ਕਰ ਬੈਠੀਆ
ਵੇ ਅੱਖੀਆਂ ਤੋ ਭੁਲ ਹੋਯੀ
ਪ੍ਯਾਰ ਕਰ ਬੈਠੀਆ
ਦੋਖੇਬਾਜ਼ਾ ਤੇਰਾ
ਇਤਬਾਰ ਕਰ ਬੈਠੀ ਆਂ
ਵੇ ਅੱਖੀਆਂ ਤੋ ਭੁਲ ਹੋਯੀ
ਪ੍ਯਾਰ ਕਰ ਬੈਠੀਆ
ਆ ਆ ਆ

Beliebteste Lieder von Arif Lohar

Andere Künstler von Traditional music