Dard Ve Sajna
ਤੈ ਕਰਯਾ ਨਾ ਦਰ੍ਦ ਓਏ ਸੱਜਣਾ
ਇਸ਼੍ਕ਼ ਨਾ ਆਸ਼ਿਕ਼ ਉੱਤੇ
ਤੈ ਕਰਯਾ ਨਾ ਦਰ੍ਦ ਓਏ ਸੱਜਣਾ
ਇਸ਼੍ਕ਼ ਨਾ ਆਸ਼ਿਕ਼ ਉੱਤੇ
ਵਫ਼ਾਦਾਰੀਆਂ ਤੋੜ ਗਈਆਂ ਦਮ
ਵਫ਼ਾਦਾਰੀਆਂ ਤੋੜ ਗਈਆਂ ਦਮ
ਕੁਛ ਲੇਖ ਵੀ ਮੇਰੇ ਸੁਤੇ
ਹੂਊ ਸਾਨੂ ਕਿ
ਛੱਡੇਯਾ ਐ ਸੱਜਣਾ (ਹੋ ਹੋ)
ਅੱਸੀ ਛੱਡ ਚੱਲੇ ਜ਼ਿੰਦਗਾਨੀ
ਬਿਨ ਤੇਰੇ ਵੀ ਕਾਹਦਾ ਜੀਣਾ
ਆ ਚਲੇ ਜੋਬਣ ਰੁਤੇ
ਰੱਬ ਦੇ ਰੋਸੇ ਝੱਲਣੇ ਸੌਖੇ
ਰੱਬ ਦੇ ਰੋਸੇ ਝੱਲਣੇ ਸੌਖੇ
ਨਾ ਯਾਰ ਕਿਸੇ ਦਾ ਰੁੱਸੇ
ਕਿਹਣੂ ਆਲਮ ਪੈਂਦਾ (ਪਤਝਦ)
ਕੋਈ ਉਜੜ ਗਯਾ ਤੋਂ (ਪੁੱਛੇ)
ਜਿਸ ਹੀਜ਼ਰ ਦੀ ਨਾਡ਼ੀ ਨਾਡ਼ੀ
ਖੋ ਖੋ ਖੂਨ ਨਿਚੋੜੇ
ਖੋ ਖੋ ਖੂਨ ਨਿਚੋੜੇ
ਖੋ ਖੋ ਖੂਨ ਨਿਚੋੜੇ
ਹਾਥ ਨਾ ਆਯਾ ਤੂ ਐ ਸੱਜਣਾ, ਆ ਆ
ਹਾਥ ਨਾ ਆਯਾ ਤੂ ਐ ਸੱਜਣਾ
ਤੇਰੇ ਪਿੱਛੇ ਭੱਜ ਭੱਜ ਹੁਸੈ
ਤੈ ਕਰਯਾ ਨਾ ਦਰ੍ਦ ਓਏ ਸੱਜਣਾ
ਇਸ਼੍ਕ਼ ਨਾ ਆਸ਼ਿਕ਼ ਉੱਤੇ
ਤੈ ਕਰਯਾ ਨਾ ਦਰ੍ਦ ਓਏ ਸੱਜਣਾ
ਇਸ਼੍ਕ਼ ਨਾ ਆਸ਼ਿਕ਼ ਉੱਤੇ
ਦਗਾ ਕਮਾ ਗਏ ਦਮ ਦੇ ਸਾਂਝੀ (ਸਾਂਝੀ ਸਾਂਝੀ)
ਦੋਸ਼ ਦਈਏ ਕਿ ਗੈਰਾ
ਪਰ੍ਤ ਲਯਾ ਮੁਖ ਵਰ੍ਤ ਅਸਾ ਨੂੰ
ਅੱਸੀ ਦਮ ਦਮ ਮੰਗਿਆ ਖੈਰਾ
ਪਰ੍ਤ ਲਯਾ ਮੁਖ ਵਰ੍ਤ ਅਸਾ ਨੂੰ
ਅੱਸੀ ਦਮ ਦਮ ਮੰਗਿਆ ਖੈਰਾ
ਤੇਰਾ ਇਸ਼੍ਕ਼ ਮੁਬਾਰਕ ਤੈਨੂ
ਅੱਸੀ India ਰੁਖਸਤ ਹੋਏ
ਸਿਦੇ ਚੁਮਣ ਤੈ ਹੋਠਾਂ ਤੇ
ਲੱਪ ਲੱਪ ਲਾਕੇ ਜ਼ਹਿਰਾਂ
ਲੱਪ ਲੱਪ ਲਾਕੇ ਜ਼ਹਿਰਾਂ
ਲੱਪ ਲੱਪ ਲਾਕੇ ਜ਼ਹਿਰਾਂ
ਲੱਪ ਲੱਪ ਲਾਕੇ (ਆ ਆ ਆ)
ਤੈ ਕਰਯਾ ਨਾ ਦਰ੍ਦ ਓਏ ਸੱਜਣਾ
ਇਸ਼੍ਕ਼ ਨਾ ਆਸ਼ਿਕ਼ ਉੱਤੇ
ਤੈ ਕਰਯਾ ਨਾ ਦਰ੍ਦ ਓਏ ਸੱਜਣਾ
ਇਸ਼੍ਕ਼ ਨਾ ਆਸ਼ਿਕ਼ ਉੱਤੇ
ਵਫ਼ਾਦਾਰੀਆਂ ਤੋੜ ਗਈਆਂ ਦਮ (ਦਮ)
ਵਫ਼ਾਦਾਰੀਆਂ ਤੋੜ ਗਈਆਂ ਦਮ (ਦਮ ਦਮ ਦਮ)