Glorious

Arjan Dhillon, MXRCI

MXRCI

ਹੋ ਮੋਟੇ ਅੱਖਰਾਂ ਚ ਦੱਸਾਂ ਚਲਦੇ ਨੀ ਤਿੰਨ ਪੰਜ
ਹਾਏ ਦੋ ਤਿੰਨ ਵੈਲ ਕਰੀ ਰੱਖਾਂ ਪ੍ਰਬੰਧ
ਹਾਏ ਮਾਰਿਆਂ ਵੀ ਜਿਓੰਦਾ ਹੋਜੇ ਜਿਹੜਾ ਪੜ੍ਹਦਾ
ਹੋ ਗੱਬਰੂ ਹੈ ਕਿਸਨੇ ਦੇ ਖੱਤ ਵਰਗਾ
ਸਾਡੇ ਆਲੀ ਜਵਾਨੀ ਨੀ ਕਿਸੇ ਹੋਰ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਹਾਏ ਨੀ ਰੋਡ ਤੇ, ਹਾਏ ਨੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਹਾਏ ਨੀ ਰੋਡ ਤੇ, ਹਾਏ ਨੀ ਰੋਡ ਤੇ

ਹੋ ਨੰਬਰ ਪੰਜਾਬ ਦੇ ਬਾਹਰਲੇ ਨੋ ਨੀ
ਸਵਾਰੀਆਂ ਨੇ ਛੇ, ਕੇਰਾ ਡਨ ਅੱਠ, ਨੋ ਨੀ
ਹੋ ਡੇਢ ਖੋਖਾ ਉਡਾ ਤਾ ਰਕਾਨੇ ਸ਼ੋਂਕ ਸ਼ੋਂਕ ਚ
ਡਿਫੈਂਡਰ ਫਿਰਦੀਆਂ ਭਦੌੜ ਬਡੇ ਚੋਂਕ ਚ
ਹੋ ਥਟੀ ਪੰਤਾਲੀ ਪਚਾਸੀ ਬਿੱਲੋ ਬੋਰ
ਭੋਰਾਂ ਮੂਹਰੇ ਦਸ ਕੀਹਦਾ ਚਲਦਾ ਏ ਜ਼ੋਰ
ਆਵੇ ਅਸਲਾ ਨਾ ਕਿਸੇ ਕਮਜ਼ੋਰ ਦੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਹਾਏ ਨੀ ਰੋਡ ਤੇ, ਹਾਏ ਨੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਹਾਏ ਨੀ ਰੋਡ ਤੇ

ਹਾਏ ਲੜਦੀਆਂ ਅੱਖਾਂ ਰਾਜੀਨਾਮੇ ਹੋਏ ਰਹਿੰਦੇ ਆ
ਤਾਹੀ ਮੁੰਡੇ ਜ਼ੁਲਫ਼ਾਂ ਦੀ ਛਾਵੇਂ ਹੋਏ ਰਹਿੰਦੇ ਆ
ਹੋ ਸਭ ਨਾਲ ਖੋਲਦੇ ਨੀ ਦਿਲ ਵਾਲੇ ਵਰਕੇ
ਹੋ ਲੋਕੀ ਗਾਹਾ ਦੱਸ ਦਿੰਦੇ ਇੱਕ ਵਾਰੀ ਪੜ੍ਹ ਕੇ
ਹੋ ਤੌਰ ਤੇਰੀ ਤਰਜੀ ਲੱਗਦੀ ਮਾਜਟ
ਚੜ੍ਹਦੀ ਜਵਾਨੀ ਉਰ੍ਹਾਂ ਪਰ੍ਹਾਂ ਲੱਗ ਡਾਟ ਨੀ
ਹੋ ਯਾਰ ਵਿਗੜੇ ਆ ਰੱਖੇ ਜਿਹੜੇ ਜੋੜ ਕੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਹਾਏ ਨੀ ਰੋਡ ਤੇ, ਹਾਏ ਨੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਹਾਏ ਨੀ ਰੋਡ ਤੇ

ਹਾਏ ਤਿੰਨ ਚਾਰ ਪਰਚੇ ਤਰੀਕਾਂ ਤੇ ਬੁਲਾਵੇ
ਮੁੰਡਾ ਅੜਬ ਕੇਹੜਾ ਸਟੈਲੀਆਂ ਕੇਹੜਾ ਕਾਠੀ ਪਾਵੇ
ਹਾਏ ਨਾਮ ਵਿਚ ਲੱਗਦੀ ਨੀ ਕੋਈ ਲਗਾ-ਮਾਤਰਾ
ਅਰਜਨ ਮੂਹਰੇ ਦੱਸ ਕੇਹੜਾ ਲਵੇ ਟਾਕਰਾਂ
ਓ ਲਿੱਖਦਾ ਏ ਬੇਥਰਾ ਪਰ ਦਿਸਦਾ ਏ ਘੱਟ
ਸਾਡੇ ਵਾਰੇ ਪੁੱਛੇ ਆਪੇ ਦੇਵੇ ਦੱਸ
ਨਾਲੇ ਗੀਤ ਤੂੰ ਸੁਣਾਦੀ ਆਹਾ ਮੋੜ ਕੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਹਾਏ ਨੀ ਰੋਡ ਤੇ, ਹਾਏ ਨੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਨੀ ਇੱਕ ਕਿੱਲਾ ਧੋਣ ਚ ਤੇ ਚਾਲੀ ਜੀ.ਟੀ ਰੋਡ ਤੇ
ਹਾਏ ਨੀ ਰੋਡ ਤੇ

Wissenswertes über das Lied Glorious von Arjan Dhillon

Wann wurde das Lied “Glorious” von Arjan Dhillon veröffentlicht?
Das Lied Glorious wurde im Jahr 2024, auf dem Album “Chobar” veröffentlicht.
Wer hat das Lied “Glorious” von Arjan Dhillon komponiert?
Das Lied “Glorious” von Arjan Dhillon wurde von Arjan Dhillon, MXRCI komponiert.

Beliebteste Lieder von Arjan Dhillon

Andere Künstler von Dance music