Hot Shit

Arjan Dhillon, MXRCI

MXRCI

ਹੋ ਮੈਚ ਹੁੰਦੀ ਨੀ ਟਕੀਲਾਂ ਜਿਵੇ ਖਾਰੇਆਂ ਦੇ ਨਾਲ
ਸਾਨੂੰ ਕਰ ਨਾ compare ਇਹਨਾਂ ਸਾਰਿਆਂ ਦੇ ਨਾਲ
ਸਵਾਰੀ ਆਪ ਦੇ ਸਮਾਨ ਦੀ ਆਪ ਹੈ ਜਿੰਮੇਵਾਰ
ਹੋ ਜੇ ਸਾਡੇ ਨਾਲ ਰਹਿਣਾ ਆਰ ਹੈ ਜਾ ਪਾਰ
ਹੋਏ ਲੇਟ ਨਾਇਟ ਬਿੱਲੋ ਟਾਲਿਆਂ ਬਥੇਰੀਆਂ
ਹਾਏ ਆਈ ਨੀ ਲੜਾਈ ਮੂਹਰੇ ਟਾਲੀ ਟਾਲੀ
ਹਾਏ ਆਏ ਦਿਨ ਪੌਣੇ ਆ ਪੜਾਕੇ ਨਖਰੋ
ਗੱਬਰੂ ਨੀ ਉਡੀਕ ਦੇ ਦਿਵਾਲੀ
ਹਾਏ ਆਏ ਦਿਨ ਪੌਣੇ ਆ ਪੜਾਕੇ ਨਖਰੋ
ਗੱਬਰੂ ਨੀ ਉਡੀਕ ਦੇ ਦਿਵਾਲੀ
ਹਾਏ ਆਏ ਦਿਨ ਪੌਣੇ ਆ ਪੜਾਕੇ ਨਖਰੋ
ਗੱਬਰੂ ਨੀ ਉਡੀਕ ਦੇ ਦਿਵਾਲੀ

ਹੋ ਤਾਵੇ ਤਾਵੇ ਤਾਵੇ ਹਾਊਸ ਪਾਰਟੀ ਉੱਤੇ ਸਦ ਦੀ
ਮੈਥੋਂ ਮਹਿਫ਼ਿਲ ਚ ਉੱਠੀਆਂ ਨਾ ਜਾਵੇ
ਨਾਇਨ ਮੇਗ ਲਈ ਫਿਰਦਾ ਜਿਹੜਾ ਹਿਕ ਤੇ ਛਾਨਣੀ ਪਾਵੇ
ਚਮਕੀਲਾ ਸੁਣਾ ਦੁਗਰੀ ਆਲਾ ਤੇ ਪੋਸਟ ਮਿਲਾਉਣ ਸੁਣਾਵੇ
ਪੋਸਤ ਤੇ ਫੁੱਲ ਵਰਗੀ ਫੁੱਲ ਵਰਗੀ ਫੁੱਲ ਵਰਗੀ
ਦੀਨੋ ਦਿਨ ਗੁਲਾਬੀ ਹੁੰਦੀ ਜਾਵੇ
ਪੋਸਤ ਤੇ ਫੁੱਲ ਵਰਗੀ ਫੁੱਲ ਵਰਗੀ ਫੁੱਲ ਵਰਗੀ
ਦੀਨੋ ਦਿਨ ਗੁਲਾਬੀ ਹੁੰਦੀ ਜਾਵੇ
ਪੋਸਤ ਤੇ ਫੁੱਲ ਵਰਗੀ
ਹੋ ਡੌਨ ਜੂਨੀਆਂ ਵੀ ਚੱਲੇ ਕਦੇ ਲਾਣ ਚਲਦੀ
ਕੱਲ ਦੀ ਮੰਡੀਰ ਕੱਠੀ ਹੋਕੇ ਘੁੰਮਦੀ
ਚੁੰਮਦੀ success ਸਾਡੇ ਪੈਰਾਂ ਨੂੰ
ਸ਼ਹਿਰਾਂ ਨੂੰ ਮਿਤਰਾਂ ਦਾ ਦਬਕਾਂ ਚਲਾਵੇ ਮਕਲਾਵੇ
ਨੀ ਨਿੱਤ ਨਾਵਾਂ ਐੱਡ ਹੋਈ ਜਾਂਦਾ ਨੀ ਪਰਾਂਦਾ
ਨੀ ਤੂੰ ਸਿੱਟ ਗਈ ਕਰਲ ਪਵਾਕੇ
ਨੀ ਟੀਨਅਜਰਾਂ ਨੇ ਖਰਚੇ
ਤੇਰੇ ਕਰਕੇ ਪਰਚੇ ਚਰਚੇ
ਹੋ ਆਵੇ ਸੁਪਨੇ ਚ ਜੇਰੀ ਆ ਤੂੰ ਬਾਹਲੀ
ਹਾਏ ਆਏ ਦਿਨ ਪੌਣੇ ਆ ਪੜਾਕੇ ਨਖਰੋ
ਗੱਬਰੂ ਨੀ ਉਡੀਕ ਦੇ ਦਿਵਾਲੀ
ਹਾਏ ਆਏ ਦਿਨ ਪੌਣੇ ਆ ਪੜਾਕੇ ਨਖਰੋ
ਗੱਬਰੂ ਨੀ ਉਡੀਕ ਦੇ ਦਿਵਾਲੀ
ਹਾਏ ਆਏ ਦਿਨ ਪੌਣੇ ਆ ਪੜਾਕੇ ਨਖਰੋ
ਗੱਬਰੂ ਨੀ ਉਡੀਕ ਦੇ ਦਿਵਾਲੀ

ਹੋ ਵੀ.ਵੀ.ਏਸ ਹਿੱਕਾਂ ਉੱਤੇ ਜੇਵਾਂ ਚ ਸਟੇਕ
ਹੋ ਨੋਟਾਂ ਦਾ ਨੀ ਮਸਲਾ ਕਿ ਮਿਲਿ ਤੇ ਕਿ ਰੇਕ
ਹੋ ਵੈਲੀ ਨਵੇਂ ਉੱਠੇ ਮੰਗਦੇ ਸਹਾਰਾ ਸੋਹਣੀਏ
ਹਾਏ ਨੀ ਬੈਨ ਹੋਇਆ ਸਾਡਾ ਲਲਕਾਰਾ ਸੋਹਣੀਏ
ਹੋ ਅਰਜਨ ਅਰਜਨ ਇਕੋ ਆ ਰਕਾਨੇ
ਇਕੋ ਜ਼ਿੰਦਗੀ ਆ ਮੇਰੀ ਸਾਲੀ
ਹਾਏ ਆਏ ਦਿਨ ਪੌਣੇ ਆ ਪੜਾਕੇ ਨਖਰੋ
ਗੱਬਰੂ ਨੀ ਉਡੀਕ ਦੇ ਦਿਵਾਲੀ
ਹਾਏ ਆਏ ਦਿਨ ਪੌਣੇ ਆ ਪੜਾਕੇ ਨਖਰੋ
ਗੱਬਰੂ ਨੀ ਉਡੀਕ ਦੇ ਦਿਵਾਲੀ
ਹਾਏ ਆਏ ਦਿਨ ਪੌਣੇ ਆ ਪੜਾਕੇ ਨਖਰੋ
ਗੱਬਰੂ ਨੀ ਉਡੀਕ ਦੇ ਦਿਵਾਲੀ

Wissenswertes über das Lied Hot Shit von Arjan Dhillon

Wann wurde das Lied “Hot Shit” von Arjan Dhillon veröffentlicht?
Das Lied Hot Shit wurde im Jahr 2024, auf dem Album “Chobar” veröffentlicht.
Wer hat das Lied “Hot Shit” von Arjan Dhillon komponiert?
Das Lied “Hot Shit” von Arjan Dhillon wurde von Arjan Dhillon, MXRCI komponiert.

Beliebteste Lieder von Arjan Dhillon

Andere Künstler von Dance music