Aaya Jado Da [Remix]

Nirmaan

ਆਇਆ ਜਦੋ ਦਾ
ਤੂ ਆਇਆ ਜਦੋ ਦਾ

ਤੂ ਹੀ ਏ ਸੁਕੂਨ ਮੇਰਾ ਤੂ ਹੀ ਏ ਜੁਨੂਨ ਮੇਰਾ
ਤੂ ਤਾਂ ਬੰਨ ਵਗਦਾ ਏ ਰਗਾਂ ਵਿਚ ਖੂਨ ਮੇਰਾ
ਤੂ ਹੀ ਮੁਸਕਾਨ ਮੇਰੀ ਤੂ ਹੀ ਪਿਹਿਚਾਨ ਮੇਰੀ
ਤੇਰੇ ਵਿਚ ਵੱਸਦੀ ਏ ਜਾਂ ਨਿਰਮਾਣ ਮੇਰੀ
ਤੂ ਆਇਆ ਜਦੋ ਦਾ ਮੈਂ ਖਿਡ ਖਿਡ ਹੱਸਣ
ਤੂ ਮੇਰਾ ਏ ਮੇਰਾ ਮੈਂ ਸਾਰੇਆ ਨੂ ਦੱਸਣ
ਤੇਰੇ ਔਣ ਤੋਂ ਹਟਾਇਆ ਏ ਪਰਦਾ ਸੀ
ਨਹੀ ਤੋਹ ਅੱਜ ਤਕ ਬੁਰਕੇ ਚ ਮੂੰਹ ਰਖੇਯਾ
ਮੈਨੂ ਤਾਂ ਰਬ ਤੋਂ ਸ਼ਿਕਾਯਤ ਹੈ ਬਸ
ਤੈਨੂ ਐਂਨੀ ਦੇਰ ਦੂਰ ਮੇਤੋਂ ਕ੍ਯੂਂ ਰਖੇਯਾ
ਮੈਨੂ ਤਾਂ ਰੱਬ ਤੋਂ ਸ਼ਿਕਾਯਤ ਹੈ ਬਸ
ਤੈਨੂ ਐਂਨੀ ਦੇਰ ਦੂਰ ਮੇਤੋਂ ਕ੍ਯੂਂ ਰਖੇਯਾ

ਔਣ ਲਗ ਪਏ ਸੁਪਨੇ ਹਸੀਨ
ਨੀਂਦ ਚੈਨ ਨਾਲ ਔਣ ਲਗ ਪਯੀ ਏ
ਜਿਸਮ ਮੇਰੇ ਚੋਂ ਜਿਸਮ ਤੇਰੇ ਦੀ
ਖੁਸ਼ਬੂ ਵੀ ਔਣ ਲਗ ਪਯੀ ਏ
ਔਣ ਲਗ ਪਏ ਸੁਪਨੇ ਹਸੀਨ
ਨੀਂਦ ਚੈਨ ਨਾਲ ਔਣ ਲਗ ਪਯੀ ਏ
ਜਿਸ੍ਮ ਮੇਰੇ ਚੋਂ ਜਿਸ੍ਮ ਤੇਰੇ ਦੀ
ਖੁਸ਼ਬੂ ਵੀ ਔਣ ਲਗ ਪਯੀ ਏ
ਤੂ ਆਇਆ ਜਦੋਂ ਦਾ ਮੈਂ ਖੁਦ ਨੂ ਸਵਾਰਾ
ਤੂ ਆਇਆ ਜਦੋਂ ਦਾ ਤੇਰੀ ਨਜਰ ਉਤਾਰਾ
ਅੱਲਾਹ ਦੂਰ ਨਾ ਕਰੇ ਤੈਨੂ ਕਦੀ ਮੇਰੇ ਤੋਂ
ਤੈਨੂ ਪਿਹਲਾਂ ਹੀ ਮੇਰੇ ਤੋਂ ਐਨਾ ਦੂਰ ਰਖੇਯਾ
ਮੈਨੂ ਤਾਂ ਰੱਬ ਤੋਂ ਸ਼ਿਕਾਯਤ ਹੈ ਬਸ
ਤੈਨੂ ਐਂਨੀ ਦੇਰ ਦੂਰ ਮੇਤੋਂ ਕ੍ਯੂਂ ਰਖੇਯਾ
ਮੈਨੂ ਤਾਂ ਰੱਬ ਤੋਂ ਸ਼ਿਕਾਯਤ ਹੈ ਬਸ
ਤੈਨੂ ਐਂਨੀ ਦੇਰ ਦੂਰ ਮੇਤੋਂ ਕ੍ਯੂਂ ਰਖੇਯਾ

ਤੂ ਆਇਆ ਜਦੋ ਦਾ
ਤੂ ਆਇਆ ਜਦੋ ਦਾ
ਤੂ ਆਇਆ ਜਦੋ ਦਾ
ਤੂ ਆਇਆ ਜਦੋ ਦਾ

Wissenswertes über das Lied Aaya Jado Da [Remix] von Asees Kaur

Wer hat das Lied “Aaya Jado Da [Remix]” von Asees Kaur komponiert?
Das Lied “Aaya Jado Da [Remix]” von Asees Kaur wurde von Nirmaan komponiert.

Beliebteste Lieder von Asees Kaur

Andere Künstler von Film score