Lakeeran

Sidhant Mago

ਨਾਲ ਨਾਲ ਰਹਿ ਕੇ ਵੀ ਦੂਰ ਦੂਰ ਰਹਿਣਾ
ਖੁਲ ਕੇ ਨਾ ਕੁਛ ਕਹਿ ਪਾਵਾਂ
ਯਾ ਤੇ ਚੁਪ ਰਹਿਣਾ
ਯਾ ਤੇ ਕੌਡ਼ਾ ਕਹਿਣਾ
ਗੱਲ ਕੋਈ ਮਿੱਠੀ ਨਾ ਸੁਣਾਵਾਂ

ਓ ਉਸ ਨੂ ਮਨਾਵਾਂ ਯਾ ਖੁਦ ਨੂ ਮਨਾਵਾਂ
ਕਿਸਮਤ ਨੂ ਕੈਸੇ ਸਮਝਾਵਾਂ ਜਾਵਾਂ

ਕੇ ਸਭ ਕੁਛ ਅਬ ਲਕੀਰਾਂ ਅਬ ਲਕੀਰਾਂ
ਲਕੀਰਾਂ ਤੇ ਛੱਡ ਦੇ
ਲਕੀਰਾਂ ਤੇ ਛੱਡ ਕੇ ਜਾਵਾਂ ਰੇ
ਕੇ ਸਭ ਕੁਛ ਅਬ ਲਕੀਰਾਂ ਅਬ ਲਕੀਰਾਂ
ਲਕੀਰਾਂ ਤੇ ਛੱਡ ਦੇ
ਲਕੀਰਾਂ ਤੇ ਛੱਡ ਕੇ ਜਾਵਾਂ ਰੇ

ਓ ਦਿਨ ਕੱਟ ਜਾਂ ਫੇਰ ਰਾਤੇਇਨ ਸ਼ੁਰੂ
ਔਰ ਰਾਤਾਂ ਚ ਘਰ ਵਿਚ ਕੱਲੇ ਫਿਰੂੰ
ਮੈਂ ਫਿਰੂੰ , ਮੈਂ ਫਿਰੂੰ

ਓ ਖੁਦ ਨਾਲ ਦਿਨ ਭਰ ਗੱਲਾਂ ਕਰੂੰ
ਔਰ ਕਿਸੀ ਦੇ ਵੀ ਨਾਲ ਨਾ ਹੱਸ ਕੇ ਮਿਲੂੰ
ਨਾ ਮਿਲੂੰ , ਨਾ ਮਿਲੂੰ

ਹੋ ਅੱਖ ਬੰਦ ਕਰਕੇ ਹੰਜੂ ਛੁਪਾਵਾਂ
ਕਿਸਮਤ ਨੂ ਕੈਸੇ ਸਮਝਾਵਾਂ ਜਾਵਾਂ

ਕੇ ਸਭ ਕੁਛ ਅਬ ਲਕੀਰਾਂ ਅਬ ਲਕੀਰਾਂ
ਲਕੀਰਾਂ ਤੇ ਛੱਡ ਦੇ
ਲਕੀਰਾਂ ਤੇ ਛੱਡ ਕੇ ਜਾਵਾਂ ਰੇ
ਕੇ ਸਭ ਕੁਛ ਅਬ ਲਕੀਰਾਂ ਅਬ ਲਕੀਰਾਂ
ਲਕੀਰਾਂ ਤੇ ਛੱਡ ਦੇ
ਲਕੀਰਾਂ ਤੇ ਛੱਡ ਕੇ ਜਾਵਾਂ ਰੇ
ਕੇ ਸਭ ਕੁਛ ਅਬ ਲਕੀਰਾਂ ਅਬ ਲਕੀਰਾਂ
ਲਕੀਰਾਂ ਤੇ ਛੱਡ ਦੇ
ਲਕੀਰਾਂ ਤੇ ਛੱਡ ਕੇ ਜਾਵਾਂ ਰੇ
ਕੇ ਸਭ ਕੁਛ ਅਬ ਲਕੀਰਾਂ ਅਬ ਲਕੀਰਾਂ
ਲਕੀਰਾਂ ਤੇ ਛੱਡ ਦੇ
ਲਕੀਰਾਂ ਤੇ ਛੱਡ ਕੇ ਜਾਵਾਂ ਰੇ

Wissenswertes über das Lied Lakeeran von Asees Kaur

Wer hat das Lied “Lakeeran” von Asees Kaur komponiert?
Das Lied “Lakeeran” von Asees Kaur wurde von Sidhant Mago komponiert.

Beliebteste Lieder von Asees Kaur

Andere Künstler von Film score