Note

Babbu Maan

ਜੱਦ ਪੂਰੀ ਦੁਨੀਆ ਦੀ ਹਿੱਕ ਚ recession ਝੰਡਾ ਗੜਦਾ
ਨੀ ਫੇਰ ਜੱਟ ਹੋਇ ਹੋਇ, ਧਰਮ ਨਾਲ
ਨੀ ਫਿਰ ਜੱਟ ਨੋਟ ਜੁੱਤੀ ਚੋੰ ਕੱਢਦਾ
ਨੀ ਫਿਰ ਜੱਟ ਨੋਟ ਜੁੱਤੀ ਚੋੰ ਕੱਢਦਾ
ਨੀ ਫਿਰ ਜੱਟ ਨੋਟ ਜੁੱਤੀ ਚੋੰ ਕੱਢਦਾ

ਨੀ ਫਿਰ ਜੱਟ hands up, quiet ਜੱਟ
ਸੋਚੀ ਪੈਟ, just transfer
ਜਮੀਨ ਗਈ tax on the money require
ਕਢਾਈ new beamer tax
destroy tax type baby ਜੱਟ is boss

ਚਪੜ ਚੀਦੀ ਵੀ ਆ ਗਈ ਪਹਿਲੀ
ਇਕ ਕਾਕੇ ਨੀ ਬੀਮਰ ਲੈ ਲੀ
ਦੋ Lancer ਲਾਏ ਗੱਡੀ ਨੂੰ
ਥਾਨ ਨੂ ਧੂਆਂ ਨੂ ਸ਼ਾਦ ਦਾ ਏ ਨੀ ਦੇਖ ਜੱਟ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ

ਇਕ ਰਾਖਿਆ ਕੋਇਲਾਂ ਦਾ ਜੋੜਾ
ਇਕ ਝੋਟਾ ਇਕ ਅਥਰਾ ਘੋੜਾ
ਇਕ ਰਾਖਿਆ ਕੋਇਲਾਂ ਦਾ ਜੋੜਾ
ਇਕ ਝੋਟਾ ਇਕ ਅਥਰਾ ਘੋੜਾ
ਦੇਖ ਹੜੰਬਾ ਝੱਲੇ ਜੱਟ ਦਾ
ਨੋਟ ਟੂਡੀ ਤੇ ਛਡ ਦਾ
ਨੀ ਦੇਖ ਜੱਟ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ
ਨੋਟ ਜੱਟੀ ਚੋੰ ਕਡ-ਦਾ

ਕੋਠੀ, ਕਾਰ, ਕਬੂਤਰ, ਕੁੱਟੇ
ਤੇਰੇ ਜਾਗੇ ਨੇ ਭਾਗ ਸੁਤੇ
ਓਏ ਨਸ਼ੇ ਪੱਤੇ ਨੂੰ ਹੱਥ ਨਾ ਲਾ
ਤਗਦਾ ਹੋਜਾ ਜਿਮ ਸ਼ਮ ਜਾਏ
ਦੂਧ ਦੇਹੀ ਦੀ ਪਾ ਲੈ ਆਦਤ
ਲੰਗ ਜਾ ਝੰਡੇ ਗੱਡੇ-ਦਾ ਓਹ ਦੇਖ ਜੱਟ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ

ਦੁਸ਼ਮਨ ਨੂ ਵੀ ਗਲ ਨਾਲ ਲਾਈਏ
ਜਿਸੁ ਨਾਲਿ ਖਾਈਐ ਭਲਾ ਮਾਨੈ॥
ਦੁਸ਼ਮਨ ਨੂ ਵੀ ਗਲ ਨਾਲ ਲਾਈਏ
ਜਿਸੁ ਨਾਲਿ ਖਾਈਐ ਭਲਾ ਮਾਨੈ॥
ਆਹ ਮੰਡੀ ਵਿਚ ਰੁਲਦਾ ਜੇਦਾ
ਗਿਲਿ ਜੀਰੀ ਵਢ ਦਾ
ਨੀ ਦੇਖ ਜੱਟ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ
ਨੀ ਦੇਖ ਜੱਟ ਨੋਟ ਜੁੱਤੀ ਚੋੰ ਕੱਢਦਾ

ਸਾਹ ਮੁਕ ਜਾੰਦੇ ਗੀਤ ਨਾ ਮੁਕ-ਦੇ
passionate ਕਦੇ ਰਾਹ ਨ ਰੁਕਦੇ
ਸਾਹ ਮੁਕ ਜਾੰਦੇ ਗੀਤ ਨਾ ਮੁਕ-ਦੇ
passionate ਕਦੇ ਰਾਹ ਨ ਰੁਕਦੇ
ਅਕਾਲ ਬਿਹੂਨਾ ਮਾਨ ਹੈ ਉਨਨਾ
ਆ ਗਿਆ ਲੋਟਿਓ ਜੱਟ ਦਾ
ਦੇਖ ਜੱਟ ਨੋਟ ਜੱਟੀ ਚੋੰ ਕਦੀ ਕਦੀ ਨੀ
ਦੇਖ ਜੱਟ ਨੋਟ ਜੱਟੀ ਚੋੰ
ਨੋਟ ਜੱਟੀ ਚੋ
ਨੋਟ ਜੱਟੀ ਚੋ
ਨੋਟ ਜੱਟੀ ਚੋ
ਨੋਟ ਜੱਟੀ ਚੋੰ ਕਡ-ਦਾ

Beliebteste Lieder von Babbu Maan

Andere Künstler von Film score