Pind Pehra Lagda [Remix]

Babbu maan

ਮੇਰੀ ਗੱਲ ਸੁਣ ਹਾਨੀਆ ਤੈਨੂੰ ਵਾਸਤੇ ਮੇਹ ਪੌਣੀ ਆ
ਮੇਰੀ ਗੱਲ ਸੁਣ ਹਾਨੀਆ ਤੈਨੂੰ ਵਾਸਤੇ ਮੇਹ ਪੌਣੀ ਆ
ਮੇਰੀ ਇਕ ਗੱਲ ਸੁਣਦਾ
ਮੇਰੀ ਇਕ ਗੱਲ ਸੁਣਦਾ
ਮੇਰੀ ਇਕ ਗੱਲ ਸੁਣਦਾ ਜਾਈ ਓਏ
ਪਿੰਡ ਪਿਹਿਰਾ ਲੱਗਦੇ
ਮੇਰੀ ਇਕ ਗੱਲ ਸੁਣਦਾ ਜਾਈ ਓਏ ਪਿੰਡ ਪਿਹਿਰਾ ਲੱਗਦੇ
ਰਾਤੀ ਮਿਲਣ ਨਾ ਆਯੀ ਓਏ ਪਿੰਡ ਪਿਹਿਰਾ ਲੱਗਦੇ
ਐਵੇ ਨਾ ਵਡੇਯਾ ਜਾਈ ਓਏ ਪਿੰਡ ਪਿਹਿਰਾ ਲੱਗਦੇ
ਆਹਾ ਓਹੋ ਆਹਾ ਓਹੋ ਬੂਬੁ ਰਾਰਾ ਹਹ

ਪਿੰਡ ਦੇ ਲੋਕਿ ਉੱਖਡੇ ਫਿਰਦੇ ,
ਸਾਰੀ ਰਾਤ ਨੀ ਸੌਂਦੇ
ਜਾਗ੍ਦੇ ਰਹੋ ਦੇ ਹੋਕੇ ਰੇਂਦੇ ਰਾਤ ਰਾਤ ਭਰ ਲੌਂਦੇ ,
ਜਾਗ ਦੇ ਰਹੋ ਜਾਗ ਦੇ ਰਹੋ
ਪਿੰਡ ਦੇ ਲੋਕਿ ਉੱਖਡੇ ਫਿਰਦੇ ਸਾਰੀ ਰਾਤ ਨੀ ਸੌਂਦੇ
ਓਏ ਜਾਗ੍ਦੇ ਰਹੋ ਦੇ ਹੋਕੇ ਰੇਂਦੇ ਰਾਤ ਰਾਤ ਭਰ ਲੌਂਦੇ ,
ਮੈਂ ਕਿਹਾ ਹੁਣ ਫੇਰਾ ਪਯੀ ਓਏ ਪਿੰਡ ਪਿਹਿਰਾ ਲੱਗਦੇ
ਰਾਤੀ ਮਿਲਣ ਨਾ ਆਯੀ ਓਏ ਪਿੰਡ ਪਿਹਿਰਾ ਲੱਗਦੇ
ਏਵੈ ਨਾ ਵਡੇਯਾ ਜਾਈ ਓਏ ਪਿੰਡ ਪਿਹਿਰਾ ਲੱਗਦੇ

100-100 watt ਦਾ ਬਲ੍ਬ ਹਰ ਇਕ ਗਲੀ ਮੋਡ ਤੇ ਜਗਦੇ
ਕਹਿੰਦੇ ਵਾਹਿਗੁਰੂ ਕਿਹਕੇ ਚੱਕਲੋ ਜੇ ਕੋਈ ਸ਼ਕੀ ਲੱਗਦੇ

ਓਏ ਫਡਲੋ ਇਨਨੂ
ਓ ਮੈਨੂ ਕਾਹਤੋ ਕੁਟੀ ਜਾਂਦੇ ਓ ਭਾਈ ਮੈਂ ਤਾ ਏਸੇ ਪਿੰਡ ਦਾ ਆ

100-100 watt ਦਾ ਬਲ੍ਬ ਹਰ ਇਕ ਗਲੀ ਮੋਡ ਤੇ ਜਗਦੇ
ਕਹਿੰਦੇ ਵਾਹਿਗੁਰੂ ਕਿਹਕੇ ਚੱਕਲੋ ਜੇ ਕੋਈ ਸ਼ਕੀ ਲੱਗਦੇ
ਮੈਂ ਕਿਹਾ ਦੇਸ਼ਤ ਡਾਢੀ ਸ਼ਾਈ ਓਏ ਪਿੰਡ ਪਿਹਿਰਾ ਲੱਗਦੇ
ਰਾਤੀ ਮਿਲਣ ਨਾ ਆਯੀ ਓਏ ਪਿੰਡ ਪਿਹਿਰਾ ਲੱਗਦੇ
ਏਵੈ ਨਾ ਵਡੇਯਾ ਜਾਈ ਓਏ ਪਿੰਡ ਪਿਹਿਰਾ ਲੱਗਦੇ

ਆਹਾ ਓਹੋ ਆਹਾ ਓਹੋ ਬੂਬੁ ਰਾਰਾ ਹਹ

ਬਰਸ਼ੇ ਨੇਜੇ pistols ਰਫ਼ਲਾਂ ਤੇ ਖੂੰਡੀਆ ਕਿਰ੍ਪਾਨਾ
ਦੇਖੀ ਗੁੱਸਾ ਤੇਰੇ ਤੇ ਨਾ ਟਲ ਜਾਵੇ ਕਿਥੇ ਮਾਨਾ ,
ਬਰਸ਼ੇ ਨੇਜੇ pistols ਰਫ਼ਲਾਂ ਤੇ ਖੂੰਡੀਆ ਕਿਰ੍ਪਾਨਾ
ਦੇਖੀ ਗੁੱਸਾ ਤੇਰੇ ਤੇ ਨਾ ਟਲ ਜਾਵੇ ਕਿਥੇ ਮਾਨਾ ,
ਮੈਂ ਕਿਹਾ ਦਿਨੇ ਬੇਸ਼ਕ ਦੀ ਆਯੀ ਓਏ, ਪਿੰਡ ਪਿਹਿਰਾ ਲੱਗਦੇ
ਰਾਤੀ ਮਿਲਣ ਨਾ ਆਯੀ ਓਏ, ਪਿੰਡ ਪਿਹਿਰਾ ਲੱਗਦੇ
ਏਵੈ ਨਾ ਵਡੇਯਾ ਜਾਈ ਓਏ ,ਪਿੰਡ ਪਿਹਿਰਾ ਲੱਗਦੇ

Wissenswertes über das Lied Pind Pehra Lagda [Remix] von Babbu Maan

Wer hat das Lied “Pind Pehra Lagda [Remix]” von Babbu Maan komponiert?
Das Lied “Pind Pehra Lagda [Remix]” von Babbu Maan wurde von Babbu maan komponiert.

Beliebteste Lieder von Babbu Maan

Andere Künstler von Film score