Raatan De Rahi

Babbu Maan

ਰਾਤਾਂ ਦੇ ਰਾਹੀ ਹਾਂ
ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀ ਹਾਂ
ਸੜਕਾਂ ਨਾਲ ਯਾਰੀ ਏ
ਇੱਕ ਪੀੜ ਮੁਹੱਬਤ ਦੀ
ਇੱਕ ਪੀੜ ਮੁਹੱਬਤ ਦੀ
ਇੱਕ ਹਿਜ਼ਰ ਖ਼ੁਮਾਰੀ ਏ
ਰਾਤਾਂ ਦੇ ਰਾਹੀ ਹਾਂ
ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀ ਹਾਂ
ਸੜਕਾਂ ਨਾਲ ਯਾਰੀ ਏ

ਨਾ ਆਸਾਂ ਮੁੱਕਦੀਆਂ ਨੇ
ਨਾ ਰਸਤੇ ਮੁੱਕਦੇ ਨੇ
ਨਾ ਨਬਜ਼ਾਂ ਰੁੱਕਦੀਆਂ ਨੇ
ਨਾ ਸੱਜਣ ਢੁੱਕਦੇ ਨੇ
ਨਾ ਆਸਾਂ ਮੁੱਕਦੀਆਂ ਨੇ
ਨਾ ਰਸਤੇ ਮੁੱਕਦੇ ਨੇ
ਨਾ ਨਬਜ਼ਾਂ ਰੁੱਕਦੀਆਂ ਨੇ
ਨਾ ਸੱਜਣ ਢੁੱਕਦੇ ਨੇ
ਕੱਦ ਹੋਊ ਮੇਲ ਸੱਜਣਾ
ਹਰ ਸਦਰ ਕੁਆਰੀ ਏ
ਇੱਕ ਪੀੜ ਮੁਹੱਬਤ ਦੀ
ਇੱਕ ਪੀੜ ਮੁਹੱਬਤ ਦੀ
ਇੱਕ ਹਿਜ਼ਰ ਖ਼ੁਮਾਰੀ ਏ
ਰਾਤਾਂ ਦੇ ਰਾਹੀ ਹਾਂ
ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀ ਹਾਂ
ਸੜਕਾਂ ਨਾਲ ਯਾਰੀ ਏ

ਕਿੱਥੋਂ ਮੈਂ ਤੋੜ ਲੱਭਾਂ ਤੇਰੀ ਓ ਹਾਸੀ ਦਾ
ਤੇਰਾ ਇਸ਼ਕ ਮਸ਼ੂਕਾ ਵੇ ਗੇੜ ਚੁਰਾਸੀ ਦਾ
ਕਿੱਥੋਂ ਮੈਂ ਤੋੜ ਲੱਭਾਂ ਤੇਰੀ ਓ ਹਾਸੀ ਦਾ
ਤੇਰਾ ਇਸ਼ਕ ਮਸ਼ੂਕਾ ਵੇ ਗੇੜ ਚੁਰਾਸੀ ਦਾ
ਕੋਠੇ ਤੇ ਨਈ ਜਾਂਦਾ
ਜਿੰਦ ਤੈਥੋਂ ਵਾਰੀ ਏ
ਇੱਕ ਪੀੜ ਮੁਹੱਬਤ ਦੀ
ਇੱਕ ਪੀੜ ਮੁਹੱਬਤ ਦੀ
ਇੱਕ ਹਿਜ਼ਰ ਖ਼ੁਮਾਰੀ ਏ
ਰਾਤਾਂ ਦੇ ਰਾਹੀ ਹਾਂ
ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀ ਹਾਂ
ਸੜਕਾਂ ਨਾਲ ਯਾਰੀ ਏ

ਮੈਂ ਸਦਾ ਦੁਆ ਕਰਦਾ
ਤੇਰੀ ਉੱਚੀ ਸ਼ਾਨ ਲਈ
ਉਸ ਮੋੜ ਤੇ ਆਜਾ ਤੂੰ
ਇੱਕ ਵਾਰੀ ਮਾਨ ਲਈ
ਮੈਂ ਸਦਾ ਦੁਆ ਕਰਦਾ
ਤੇਰੀ ਉੱਚੀ ਸ਼ਾਨ ਲਈ
ਉਸ ਮੋੜ ਤੇ ਆਜਾ ਤੂੰ
ਇੱਕ ਵਾਰੀ ਮਾਨ ਲਈ
ਮੈਂ ਬੱਦਲੀ ਕਾਲੀ ਵੇ
ਤੇਰੀ ਚੰਨ੍ਹ ਦੀ ਸਵਾਰੀ ਏ
ਇੱਕ ਪੀੜ ਮੁਹੱਬਤ ਦੀ
ਇੱਕ ਪੀੜ ਮੁਹੱਬਤ ਦੀ
ਇੱਕ ਹਿਜ਼ਰ ਖ਼ੁਮਾਰੀ ਏ
ਰਾਤਾਂ ਦੇ ਰਾਹੀ ਹਾਂ
ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀ ਹਾਂ
ਸੜਕਾਂ ਨਾਲ ਯਾਰੀ ਏ
ਸੜਕਾਂ ਨਾਲ ਯਾਰੀ ਏ
ਸੜਕਾਂ ਨਾਲ ਯਾਰੀ ਏ

Beliebteste Lieder von Babbu Maan

Andere Künstler von Film score