Telepathy
ਪਹਿਲਾਂ ਪਤਾ ਲੱਗ ਜਾਂਦਾ
ਸਾਨੂੰ ਤੇਰੇ ਆਉਣ ਦਾ
ਕੋਈ ਫਾਇਦਾ ਨਹੀਂ ਚੰਨਾ
ਮੂਰਖ ਬਣਾਉਣ ਦਾ
ਪਹਿਲਾਂ ਪਤਾ ਲੱਗ ਜਾਂਦਾ
ਸਾਨੂੰ ਤੇਰੇ ਆਉਣ ਦਾ
ਕੋਈ ਫਾਇਦਾ ਨਹੀਂ ਚੰਨਾ
ਮੂਰਖ ਬਣਾਉਣ ਦਾ
ਮਿੱਠੀ ਮਿੱਠੀ ਹਵਾ ਜਦੋ
ਮਿੱਠੀ ਮਿੱਠੀ ਹਵਾ ਜਦੋ ਛੋ ਜਾਂਦੀ ਏ
ਮਿੱਠੀ ਮਿੱਠੀ ਹਵਾ ਜਦੋ ਛੋ ਜਾਂਦੀ ਏ
ਟੈਲੀਪੈਥੀ ਹੋ ਜਾਂਦੀ ਏ
ਓ ਬੀਬਾ ਟੈਲੀਪੈਥੀ ਹੋ ਜਾਂਦੀ ਏ
ਟੈਲੀਪੈਥੀ ਹੋ ਜਾਂਦੀ ਏ
ਤੇਰੇ ਸ਼ੀਬਾਬ ਦੀ ਗੱਲ ਜਦੋ ਛਿੜਦੀ
ਰਾਤ ਦੇ ਹਨੇਰੇ ਚ ਦੁਪਹਿਰ ਖਿੜੀ ਖਿੜਦੀ
ਤੇਰੇ ਸ਼ੀਬਾਬ ਦੀ ਗੱਲ ਜਦੋ ਛਿੜਦੀ
ਰਾਤ ਦੇ ਹਨੇਰੇ ਚ ਦੁਪਹਿਰ ਖਿੜੀ ਖਿੜਦੀ
ਖਿੜਦੀ ਏ ਰਾਨੀ ਦਿਨ ਰਾਤ ਦੀ
ਚਿਰ ਖੁਸ਼ਬੋ ਜਾਂਦੀ ਏ
ਟੈਲੀਪੈਥੀ ਹੋ ਜਾਂਦੀ ਏ
ਓ ਬੀਬਾ ਟੈਲੀਪੈਥੀ ਹੋ ਜਾਂਦੀ ਏ
ਟੈਲੀਪੈਥੀ ਹੋ ਜਾਂਦੀ ਏ
ਪੜ੍ਹ ਲੇਵਾ ਚੇਹਰਾ ਅੱਖਾਂ ਬੰਦ ਕਰ ਕੇ
ਭਰਦੇ ਆ ਰੰਗ ਖਾਲੀ ਹਯਾਤੀ ਦੇ ਵਰਕੇ
ਪੜ੍ਹ ਲੇਵਾ ਚੇਹਰਾ ਅੱਖਾਂ ਬੰਦ ਕਰ ਕੇ
ਭਰਦੇ ਆ ਰੰਗ ਖਾਲੀ ਹਯਾਤੀ ਦੇ ਵਰਕੇ
ਚੁੱਪ ਚਾਪ ਯਾਦ ਤੇਰੀ ਆਉਦੀ ਏ
ਕਾਲਜੇ ਨੂੰ ਕੋ ਜਾਂਦੀ ਏ
ਟੈਲੀਪੈਥੀ ਹੋ ਜਾਂਦੀ ਏ
ਓ ਬੀਬਾ ਟੈਲੀਪੈਥੀ ਹੋ ਜਾਂਦੀ ਏ
ਟੈਲੀਪੈਥੀ ਹੋ ਜਾਂਦੀ ਏ
ਨਾਂ ਵੀ ਨਾ ਲੋ ਗੇ ਤਾਂ ਵੀ ਕੋਈ ਦੁੱਖ ਨੀ
ਦੀਦ ਬਿਨਾ ਮਾਨਾ ਹੋਰ ਕੋਈ ਭੁੱਖ ਨੀ
ਨਾਂ ਵੀ ਨਾ ਲੋ ਗੇ ਤਾਂ ਵੀ ਕੋਈ ਦੁੱਖ ਨੀ
ਦੀਦ ਬਿਨਾ ਮਾਨਾ ਹੋਰ ਕੋਈ ਭੁੱਖ ਨੀ
ਦਿਲ ਚੰਦਰੇ ਨੂੰ ਤੇਰਾ ਹੇਰਵਾ
ਅੱਖ ਮੇਰੀ ਚੋ ਜਾਂਦੀ ਏ
ਟੈਲੀਪੈਥੀ ਹੋ ਜਾਂਦੀ ਏ
ਓ ਬੀਬਾ ਟੈਲੀਪੈਥੀ ਹੋ ਜਾਂਦੀ ਏ
ਟੈਲੀਪੈਥੀ ਹੋ ਜਾਂਦੀ ਏ