Ankha Billori

Chichi

ਤੁਰਦੀ ਬਲਖੌਂਦੀ ਏ
ਲਕ ਨੂ ਮਟਕੌਂਦੀ ਏ
ਹੋਲੀ ਹੋਲੀ ਚਲੇ ਜਦ ਦਿਲ ਭਟਕੌਂਦੀ ਏ ਮਰਜਨੀ

ਕਾਨੂ ਸ਼ਰਮੌਂਦੀ ਏ
ਸਾਨੂ ਤਰਸੌਂਦੀ ਏ
ਇਕ ਲੁਕ ਤੇ ਸਾਰੇ ਯਾਰਾਂ ਨੂ ਲੜਾਉਂਦੀ ਏ ਮਰਜਾਣੀ
You are not my type ਓ ਕਿਹ ਗਯੀ
Sorry sorry

ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ
ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ
ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ

College ਨੂ ਜਾਂਦੀ ਸੀ scooty ਪਿੱਲੀ ਤੇ
Bullet ਰਿਹੰਦੀ ਸੀ ready ਕਰਦੇ ਸੀ ਅਸੀ follow

Muscular ਭਰਾ ਤੇਰਾ
ਓ ਗਲੀ ਗਲੀ ਕੁਟਿਆ
14 ਹਡਿਆ ਟੂਟੀਆਂ ਅਸੀ admit ਹੋਏ apollo

ਰਾਤਾਂ ਜਾਗਿਆ ਓਏ
ਨਫਜ਼ਾਂ ਕਟੀਆ ਓਏ
ਸਾਡੇ love ਦੀ ਰਿਹ ਗਯੀ ਚਿਠੀ ਕੋਰੀ ਕੋਰੀ

ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ
ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ
ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ

ਛਡ ਪਿਛਾ ਮੇਰਾ ਘਰ ਜਾ ਹੁਣ ਬੰਦ ਕਰ ਤੇਰਾ radio
ਓਏ ਸੁਣਦਾ ਨੀ ਤੈਨੂੰ ਓਏ ਬੰਦ ਕਰ ਓਏ

ਓ ਛਡ ਪਿਛਾ ਮੇਰਾ ਘਰ ਜਾ ਹੁਣ ਬੰਦ ਕਰ ਤੇਰਾ radio
ਅਭੀ ਹਡਿਆ ਹੀ ਟੂਟੀਆਂ ਨੇ ਸੁਣ ਓ road romeo
ਮੇਰਾ ਰਾਂਝਾ permanent mute ਨਾ ਕਰਦੇ ਤੇਰਾ audio
Dont interfare in my love story

ਮੇਰੀ ਅੱਖਾਂ ਬਿੱਲੋਰੀ ਹੱਥ ਨੀ ਆਉਣੀ very sorry
ਮੇਰੀ ਅੱਖਾਂ ਬਿੱਲੋਰੀ ਹੱਥ ਨੀ ਆਉਣੀ very very sorry

ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ
ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ
Sorry sorry sorry sorry very sorry

ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ

Beliebteste Lieder von Bhoomi Trivedi

Andere Künstler von Film score