Shit Talk
ਔਜਲਾ ਇਹ ਤਾਂ ਉਹ ਹੀ ਹੈ ਨਾ ਜੋ shit talk ਕਰਦਾ ਸੀ
ਓਏ ਗੱਲ ਸੁਣ ਬੜੀਆਂ ਪਿੱਠ ਪਿੱਛੇ ਗੱਲਾਂ ਕਰਦਾ
Face to face ਗੱਲ ਕਰ ਜਿਹੜੀ ਕਰਨੀ ਹੈ
No i didnt say anything
No stop bro.sorry
Dont talk that shit
I am hear you talking shit
I am let you bark
Karan aujla
ਹੋ ਨਾਮ ਆ ਬਣਾਯਾ ਹਿੱਕ ਵੇਲ ਜ਼ੋਰ ਤੇ
ਜੰਡੂ ਜੰਡੂ ਕਿਹਕੇ ਆ ਬਲੌਂਦੇ ਲੋਕ ਨੀ
ਪੀਠ ਪਿਛਹੇ ਸਾਲੇ ਰਹੇ ਗੱਲਾਂ ਕਰਦੇ
ਅੱਜ ਤਕ ਕਿਸੇ ਕੋਲੋਂ ਹੋਯ ਰੋਕ ਨੀ
ਹੋਯ ਰੋਕ ਨੀ
ਹੋਯ ਰੋਕ (ਦੀਪ ਜੰਡੂ )
ਹੋ ਨਾਮ ਆ ਬਣਾਯਾ ਹਿੱਕ ਵੇਲ ਜ਼ੋਰ ਤੇ
ਜੰਡੂ ਜੰਡੂ ਕਿਹਕੇ ਆ ਬਲੌਂਦੇ ਲੋਕ ਨੀ
ਪੀਠ ਪਿਛਹੇ ਸਾਲੇ ਰਹੇ ਗੱਲਾਂ ਕਰਦੇ
ਅੱਜ ਤਕ ਕਿਸੇ ਕੋਲੋਂ ਹੋਯ ਰੋਕ ਨੀ
ਹੋ ਬੱਤੀਯਾਂ ਦੇ ਬੱਤੀ ਦੰਡ ਅੰਦਰ ਹੋ ਗਾਏ
ਹੱਸਦੇ ਸ਼ਰੀਕ ਤੋਂ ਸੀ ਸ਼ਾਕ ਕਰਤੇ
ਹੋ ਸਾਡੇ ਬਾਰੇ ਜੋ ਸੀ shit talk ਕਰਦੇ
ਓਹ੍ਨਾ ਦੇ ਜਬਾੜੇ ਅੱਸੀ lock ਕਰਤੇ
ਹੋ ਸਾਡੇ ਬਾਰੇ ਜੋ ਸੀ shit talk ਕਰਦੇ
ਓਹ੍ਨਾ ਦੇ ਜਬਾੜੇ ਅੱਸੀ lock ਕਰਤੇ
ਕਤੀੜ ਵਾਂਗੂ ਜੋ ਸੀ shit talk ਕਰਦੇ
ਭੌ ਭੌ!
ਹੋ ਬੰਜਰ ਜ਼ਮੀਨ ਜਿਹੇ ਹੋਏ ਪਾਏ ਆ
ਪਿਹਲਾਂ ਵੇਲ ਕੁਲੀ ਫਿਰਦੇ ਸੀ ਧੌਣ ਨੂ
ਜਿਹਨਾ ਦਾ brain ਸਾਥੋਂ ਅਧਾ ਚਲਦਾ
ਨੀ ਓ ਸਾਲੇ ਫਿਰਦੇ ਸ੍ਚੇਮਾਂ ਪੌਣ ਨੂ
ਹੋ ਬੰਜਰ ਜ਼ਮੀਨ ਜਿਹੇ ਹੋਏ ਪਾਏ ਆ
ਪਿਹਲਾਂ ਵੇਲ ਕੁਲੀ ਫਿਰਦੇ ਸੀ ਧੌਣ ਨੂ
ਜਿਹਨਾ ਦਾ brain ਸਾਥੋਂ ਅਧਾ ਚਲਦਾ
ਨੀ ਓ ਸਾਲੇ ਫਿਰਦੇ ਸ੍ਚੇਮਾਂ ਪੌਣ ਨੂ
ਹੋ ਪਿਹਲਿਆ ਚ ਸਾਡੇ ਲਾਯੀ ਸੀ ਬਿਜ਼ੀ ਬਣ ਦੇ
ਅੱਪਣ ਵੀ ਓ ਫੋਨ ਚੋਂ block ਕਰਤੇ
ਹੋ ਸਾਡੇ ਬਾਰੇ ਜੋ ਸੀ shit talk ਕਰਦੇ
ਓਹ੍ਨਾ ਦੇ ਜਬਾੜੇ ਅੱਸੀ lock ਕਰਤੇ
ਹੋ ਸਾਡੇ ਬਾਰੇ ਜੋ ਸੀ shit talk ਕਰਦੇ
ਓਹ੍ਨਾ ਦੇ ਜਬਾੜੇ ਅੱਸੀ lock ਕਰਤੇ
ਕਤੀੜ ਵਾਂਗੂ ਜੋ ਸੀ shit talk ਕਰਦੇ
ਭੌ ਭੌ!
Jealousy ਆਏ ਮਾੜੀ ਚਾਰ ਦਿਨ ਸ਼ੋੰਕ ਵੇ
ਕੇਰ ਨੀ ਕਰੀਦੇ ਕੁੱਤੇ ਰਿਹਿੰਦੇ ਭੋਨ੍ਕ ਦੇ
ਬੋਲਦੇ ਸੀ ਤੋਲਦੇ ਸੀ ਮਿੱਤਰਾਂ ਨੂ ਕੱਖਾਂ ਨਾਲ
ਓਹ੍ਨਾ ਦੇ ਜਾਬਾਦੇ ਦੇਖ ਕਿੱਤੇ ਲਾਕ ਨੇ
ਪਰਮੇ ਦਾ ਵੈਰ ਜਿਵੇ ਜਾ ਲਾਕ ਪੀਟ ਦਾ
ਯਾਰਾਂ ਨੂ credit ਆਏ ਨੀ ਮੇਰੇ ਹੋਏ ਹਿਟ ਦਾ
ਫਿਰਦੇ ਮਛੌਣ ਨੂ, ਸਾਨੂ ਥੱਲੇ ਲੌਂ ਨੂ
ਨਾਮ ਡੀਪ ਜੰਡੂ ਐਨੀ ਛਹੇਤੀ ਨਹਿਯੋ ਮੀਟਦਾ
ਵੱਡੇ level ਤੇ ਹੁੰਦੇ ਕੱਮ ਦੇਖ ਕੇ
ਹੇਟਰ’ਆਂ ਦਾ ਬ੍ਪ ਦੇਖ ਜਾਵੇ ਘਟਦਾ
ਵੈਰਿਯਾਨ ਦੇ ਹੌਨਕੇਯਾਨ ਚ ਸੁਣੇ ਸਕ੍ਸੇਸ
ਬੀਬਾ ਪਿਛਹੇ ਕੀਤੇ ਹਟਦਾ ਆਏ ਪੁੱਤ ਜੱਟ ਦਾ
ਵੱਡੇ level ਤੇ ਹੁੰਦੇ ਕੱਮ ਦੇਖ ਕੇ
ਹੇਟਰ’ਆਂ ਦਾ ਬ੍ਪ ਦੇਖ ਜਾਵੇ ਘਟਦਾ
ਵੈਰਿਯਾਨ ਦੇ ਹੌਨਕੇਯਾਨ ਚ ਸੁਣੇ ਸਕ੍ਸੇਸ
ਬੀਬਾ ਪਿਛਹੇ ਕੀਤੇ ਹਟਦਾ ਆਏ ਪੁੱਤ ਜੱਟ ਦਾ
ਹੋ ਨਡਿਯਨ ਦੇ ਬਣੇ’ਆਂ dream ਮੂਡ ਤੋਂ
ਕਿੰਨਿਯਨ ਦੇ ਦਿਲ ਅੱਸੀ ਨਾਕ ਕਰਦੇ
ਹੋ ਸਾਡੇ ਬਾਰੇ ਜੋ ਸੀ shit talk ਕਰਦੇ
ਓਹ੍ਨਾ ਦੇ ਜਬਾੜੇ ਅੱਸੀ lock ਕਰਤੇ
ਹੋ ਸਾਡੇ ਬਾਰੇ ਜੋ ਸੀ shit talk ਕਰਦੇ
ਓਹ੍ਨਾ ਦੇ ਜਬਾੜੇ ਅੱਸੀ lock ਕਰਤੇ
ਕਤੀੜ ਵਾਂਗੂ ਜੋ ਸੀ shit talk ਕਰਦੇ
ਭੌ ਭੌ!
All i have to disclose my falls my world
And i dont break my rules for anyone
Mr.Aujla
ਓ ਸੁਣਦੀ ਤਾਂ ਗਾਨੇ’ਆਂ ਚ ਹੋਏਗੀ ਕੁੜੇ
ਟਿਕ ਟਿਕ ਟਿਕ ਦੇਖ ਟਾਇਮ ਆ ਗਯਾ
ਘਰ ਆਲੇ ਦੇ ਕਰਨ ਨੂsupport ਰਖਦਾ
ਡੀਪ ਜੰਡੂ ਨਾਲ ਤੇਰਾ ਯਾਰ ਗੇਯਾ ਗਯਾ
ਓ ਸੁਣਦੀ ਤਾਂ ਗਾਨੇ’ਆਂ ਚ ਹੋਏਗੀ ਕੁੜੇ
ਟਿਕ ਟਿਕ ਟਿਕ ਦੇਖ ਟਾਇਮ ਆ ਗਯਾ
ਘਰ ਆਲੇ ਦੇ ਕਰਨ ਨੂ support ਰਖਦਾ
ਡੀਪ ਜੰਡੂ ਨਾਲ ਤੇਰਾ ਯਾਰ ਗੇਯਾ ਗਯਾ
ਹੋ ਰਬ ਦੀ ਆਂ ਮਿਹੇਰ ਭਾਵੇ ਲਗੀ ਦੇਰ ਨੀ
ਸਾਡੇ ਹੱਕ ਵਿਚ ਨਿਕ ਲਾਕ ਕਰਤੇ
ਆ ਗਯਾ ਨੀ ਓਹੀ ਬਿੱਲੋ..
Shut your mouth
ਹੋ ਸਾਡੇ ਬਾਰੇ ਜੋ ਸੀ shit talk ਕਰਦੇ
ਓਹ੍ਨਾ ਦੇ ਜਬਾੜੇ ਅੱਸੀ lock ਕਰਤੇ
ਹੋ ਸਾਡੇ ਬਾਰੇ ਜੋ ਸੀ shit talk ਕਰਦੇ
ਓਹ੍ਨਾ ਦੇ ਜਬਾੜੇ ਅੱਸੀ lock ਕਰਤੇ
ਕਤੀੜ ਵਾਂਗੂ ਜੋ ਸੀ shit talk ਕਰਦੇ
ਭੌ ਭੌ