Bazaar Band
Dj Flow !
ਡਾਕੇ ਮਾਰਦੇ ਹੁੰਦੇ ਸੀ ਜਿਹੜੇ ਜੱਟ ਨੀ
ਨਾ ਯਾਰ ਓਹਨਾ ਤੂੰ ਕਹਾਵੇ ਤੇਰਾ ਕੱਟ ਨੀ
ਹੋ ਅੱਜ ਪਾਉਵੇਂ 3 ਸਾਲਾ ਵਿੱਚੋਂ ਮਿੱਠੀਏ
ਫਿਰ ਤੇਰੇ ਪਿਛੇ ਵਾਕਾ ਕਰਿਆ
ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ
ਹੋ ਤੇਰੇ ਯਾਰ ਨੇ ਖੜਾਕਾ ਕਰਿਆ
ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ
ਹੋ ਤੇਰੇ ਯਾਰ ਨੇ ਖੜਾਕਾ ਕਰਿਆ
Dj Flow
ਦੇਖ ਸੜਕਾਂ ਤੇ ਤੁਰੇ ਜਿਵੇਂ ਖੂਨ ਨੀ
ਖੂਨ ਵਿੱਚੋਂ ਹੀਰਾ ਮੁੰਡੇ ਦਾ ਜਨੂਨ ਨੀ
ਦੇਖ ਸੜਕਾਂ ਤੇ ਤੁਰੇ ਜਿਵੇਂ ਖੂਨ ਨੀ
ਖੂਨ ਵਿੱਚੋਂ ਹੀਰਾ ਮੁੰਡੇ ਦਾ ਜਨੂਨ ਨੀ
ਹੋ ਤੇਰੇ ਤੱਕ ਲਾਉਣੀ ਅੰਖ ਨੇ ਹੀ ਬੱਲੀਏ
ਮੈਂ ਕਿਹਾ ਮੁੰਡੇ ਨੂੰ ਲੜਾਕਾ ਕਰਿਆ
ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ
ਹੋ ਤੇਰੇ ਯਾਰ ਨੇ ਖੜਾਕਾ ਕਰਿਆ
ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ
ਹੋ ਤੇਰੇ ਯਾਰ ਨੇ ਖੜਾਕਾ ਕਰਿਆ
ਬੋਲ ਘਟ ਉੱਤੇ ਅਮਰੀਕ ਰਹਿੰਦਾ ਚੁੱਪ ਨੀ
ਰੱਖੇ ਬੇਲਿਆਂ ਦੇ ਉੱਤੇ ਪੂਰੀ ਠੁਕ ਨੀ
ਬੋਲ ਘਟ ਉੱਤੇ ਅਮਰੀਕ ਰਹਿੰਦਾ ਚੁੱਪ ਨੀ
ਰੱਖੇ ਬੇਲਿਆਂ ਦੇ ਉੱਤੇ ਪੂਰੀ ਠੁਕ ਨੀ
ਹੋ ਪਿੰਡ ਕਾਉਂਕਿਆਂ ਦੇ ਨਾਲ ਜਿੱਦਾਂ ਡੰਗੀਆਂ
ਕਾਮ ਉਸਨੇ ਹੀ ਕੱਕਾ ਕਰਿਆ
ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ
ਹੋ ਤੇਰੇ ਯਾਰ ਨੇ ਖੜਾਕਾ ਕਰਿਆ
ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ
ਹੋ ਤੇਰੇ ਯਾਰ ਨੇ ਖੜਾਕਾ ਕਰਿਆ
ਹਾਹਾਹਾ ..
Group ਬਾਜ਼ੀਆਂ ਤੋਂ ਰਹਿੰਦਾ ਤੂੰ ਹਾਂ ਦੂਰ ਆਂ
Flow ਦੇ ਨਾਲ ਵੀ ਤੋਂ ਪੂਰਾ ਮੱਛਹੂਰ ਆਂ
Group ਬਾਜ਼ੀਆਂ ਤੋਂ ਰਹਿੰਦਾ ਤੂੰ ਹਾਂ ਦੂਰ ਆਂ
Flow ਦੇ ਨਾਲ ਮੈਂ ਕਯਾ ਢਿੱਲੋਂ ਵੀ ਮੱਛਹੂਰ ਆਂ
ਓਹਨੇ ਮੁੱਢ ਕੇ ਗਲੀ ਚੋਂ ਕਦੇ ਲਾਂਗਦਾ
ਜਿਹਨਦੇ ਕਾਂਡ ਤੇ ਚਟਾਕਾ ਧਰਿਆ
ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ
ਹੋ ਤੇਰੇ ਯਾਰ ਨੇ ਖੜਾਕਾ ਕਰਿਆ
ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ
ਹੋ ਤੇਰੇ ਯਾਰ ਨੇ ਖੜਾਕਾ ਕਰਿਆ