Fire Bolde [Remix]

DESI CREW, HAPPY RAIKOTI

ਓ ਕੱਚੇ ਕੱਚ ਦੀ ਸੁਰਾਹੀ ਦਿਲ ਕੱਚ ਦਾ
ਓ ਜਦੋਂ ਲੱਗ ਜਾਵੇ ਟੁੱਟਣੋਂ ਨਾ ਬਚ ਦਾ
ਓ ਕੱਚੇ ਕੱਚ ਦੀ ਸੁਰਾਹੀ ਦਿਲ ਕੱਚ ਦਾ
ਓ ਜਦੋਂ ਲੱਗ ਜਾਵੇ ਟੁੱਟਣੋਂ ਨਾ ਬਚ ਦਾ
ਮੈਂ ਬਾਹਲੀ ਚਾਨਆ ਡਰੀ ਹੋਈ ਆਂ
ਵੇ ਮੈਂ ਗਗਰ ਪਿਆਰਾਂ ਵਾਲੀ
ਚੱਕ ਲੈ ਵੇ ਨਕੋ ਨੱਕ ਭਾਰੀ ਹੋਈ ਆਂ
ਵੇ ਮੈਂ ਗਗਰ ਪਿਆਰਾਂ ਵਾਲੀ
ਚੱਕ ਲੈ ਵੇ ਨਕੋ ਨੱਕ ਭਾਰੀ ਹੋਈ ਆਂ

ਸ਼ੇਰ ਗੱਬਰੂ ਦੇ ਡੌਲੇ ਉੱਤੇ ਬੁੱਕ ਦਾ
ਟੇਢਾ ਵੱਡੇ ਵੱਡੇ ਵੈਲੀ ’ਯਾਂ ਦੁੱਕੀ ਦਾ
ਸ਼ੇਰ ਗੱਬਰੂ ਦੇ ਡੌਲੇ ਉੱਤੇ ਬੁੱਕਲ ਦਾ
ਟੇਢਾ ਵੱਡੇ ਵੱਡੇ ਵੈਲੀ ’ਯਾਂ ਦੁੱਕੀ ਦਾ
ਨੀ ਫਿਰਦੇ ਆ ਖੂਨ ਖੋਲਦੇ
ਹੋ ਤੇਰੇ ਕਰਕੇ ਇਕ ਪਾ ਦੀਏ
ਖੁਤੀਏ ਨੀ ਗਲੀਆਂ ਚ ਫਿਰੇ ਬੋਲਦੇ
ਹੋ ਤੇਰੇ ਕਰਕੇ ਇਕ ਪਾ ਦੀਏ
ਖੁਤੀਏ ਨੀ ਗਲੀਆਂ ਚ ਫੇਰ ਬੋਲਦੇ

ਨੀ ਮੈਂ ਮੋਡੇ ਨਾਲ ਮੋਡਾ ਜੋੜ ਖਡੂਗੀ
ਜੇ ਲੈ ਲਿਆ Stand ਕੁੜੀ ਨੇ
ਵੇ ਮੈਂ ਸੋਹਣਿਆਂ ਆਖ਼ਿਰ ਅੱਕ ਚੱਬਿਆ
ਵੇ ਜਿੰਦ ਫਿਕਰਨ ਚ ਚੁਦੀ ਨੇ
ਓ ਵੇ ਮੈਂ ਮੋਡੇ ਨਾਲ ਮੋਡਾ ਜੋੜ ਖਡੂਗੀ
ਜੇ ਲੈ ਲਿਆ Stand ਕੁੜੀ ਨੇ
ਵੇ ਮੈਂ ਸੋਹਣਿਆਂ ਆਖੀਰ ਅੱਕ ਚੱਬਿਆ
ਮੈਂ ਲੱਡ ਵਾਂਗੂ ਖੜ੍ਹੀ ਹੋਈ
ਵੇ ਗਗਰ ਪਿਆਰਾਂ ਵਾਲੀ
ਚੱਕ ਲੈ ਵੇ ਨਕੋ ਨੱਕ ਭਾਰੀ ਹੋਈ ਆਂ
ਭਾਰੀ ਹੋਈ ਆਂ ਭਾਰੀ ਹੋਈ ਆਂ
ਵੇ ਗਗਰ ਪਿਆਰਾਂ ਵਾਲੀ
ਚੱਕ ਲੈ ਵੇ ਨਕੋ ਨੱਕ ਭਾਰੀ ਹੋਈ ਆਂ
ਹੋ ਤੇਰੇ ਕਰਕੇ ਇਕ ਪਾ ਦੀਏ
ਖੁਤੀਏ ਨੀ ਗਲੀਆਂ ਚ ਫਿਰੇ ਬੋਲਦੇ
ਹੋ ਤੇਰੇ ਕਰਕੇ ਇਕ ਪਾ ਦੀਏ
ਖੁਤੀਏ ਨੀ ਗਲੀਆਂ ਚ ਫਿਰੇ ਬੋਲਦੇ

Wissenswertes über das Lied Fire Bolde [Remix] von Dilpreet Dhillon

Wer hat das Lied “Fire Bolde [Remix]” von Dilpreet Dhillon komponiert?
Das Lied “Fire Bolde [Remix]” von Dilpreet Dhillon wurde von DESI CREW, HAPPY RAIKOTI komponiert.

Beliebteste Lieder von Dilpreet Dhillon

Andere Künstler von Asiatic music