Fire Bolde

DESI CREW, HAPPY RAIKOTI

Desi Crew

ਓ ਕੱਚੇ ਕੱਚ ਦੀ ਸੁਰਾਹੀ ਦਿਲ ਕੱਚ ਦਾ
ਓ ਜਦੋਂ ਲੱਗ ਜਾਵੇ ਟੁੱਟਣੋਂ ਨਾ ਬਚ ਦਾ
ਓ ਕੱਚੇ ਕੱਚ ਦੀ ਸੁਰਾਹੀ ਦਿਲ ਕੱਚ ਦਾ
ਓ ਜਦੋਂ ਲੱਗ ਜਾਵੇ ਟੁੱਟਣੋਂ ਨਾ ਬਚ ਦਾ
ਮੈਂ ਬਾਹਲੀ ਚਾਨਆ ਡਰੀ ਹੋਈ ਆਂ
ਵੇ ਮੈਂ ਗਗਰ ਪਿਆਰਾਂ ਵਾਲੀ
ਚੱਕ ਲੈ ਵੇ ਨਕੋ ਨੱਕ ਭਾਰੀ ਹੋਈ ਆਂ
ਭਾਰੀ ਹੋਈ ਆਂ ਭਾਰੀ ਹੋਈ ਆਂ
ਵੇ ਮੈਂ ਗਗਰ ਪਿਆਰਾਂ ਵਾਲੀ
ਚੱਕ ਲੈ ਵੇ ਨਕੋ ਨੱਕ ਭਾਰੀ ਹੋਈ ਆਂ
ਭਾਰੀ ਹੋਈ ਆਂ ਭਾਰੀ ਹੋਈ ਆਂ

ਸ਼ੇਰ ਗੱਬਰੂ ਦੇ ਡੌਲੇ ਉੱਤੇ ਬੁੱਕ ਦਾ
ਟੇਢਾ ਵੱਡੇ ਵੱਡੇ ਵੈਲੀ ’ਯਾਂ ਦੁੱਕੀ ਦਾ
ਸ਼ੇਰ ਗੱਬਰੂ ਦੇ ਡੌਲੇ ਉੱਤੇ ਬੁੱਕਲ ਦਾ
ਟੇਢਾ ਵੱਡੇ ਵੱਡੇ ਵੈਲੀ ’ਯਾਂ ਦੁੱਕੀ ਦਾ
ਨੀ ਫਿਰਦੇ ਆ ਖੂਨ ਖੋਲਦੇ
ਹੋ ਤੇਰੇ ਕਰਕੇ ਇਕ ਪਾ ਦੀਏ
ਖੁਤੀਏ ਨੀ ਗਲੀਆਂ ਚ ਫਿਰੇ ਬੋਲਦੇ
ਹੋ ਤੇਰੇ ਕਰਕੇ ਇਕ ਪਾ ਦੀਏ
ਖੁਤੀਏ ਨੀ ਗਲੀਆਂ ਚ ਫੇਰ ਬੋਲਦੇ

ਹਾਂ ਜਿਹੜੇ ਨਵੇਂ ਨਵੇਂ ਉਠਦੇ ਨੇ ਵੈਲੀ
ਐ ਬਾਹਲਾ ਮੈਨੂੰ ਤੰਗ ਕਰਦੇ
ਓ ਕੇਹੜਾ ਥਾਰ ਉੱਤੇ ਗਹਿਰਾ ਇਕ ਕੱਢ ਜਾ
ਇੰਨਾ ਦੇ ਗਹਿਰੇ ਬੰਦ ਕਰਦੇ
ਹਾਂ ਜਿਹੜੇ ਨਵੇਂ ਨਵੇਂ ਉਠਦੇ ਨੇ ਵੈਲੀ
ਐ ਬਾਹਲਾ ਮੈਨੂੰ ਤੰਗ ਕਰਦੇ
ਓ ਕੇਹੜਾ ਥਾਰ ਉੱਤੇ ਗਹਿਰਾ ਇਕ ਕੱਢ ਜਾ
ਇੰਨਾ ਦੇ ਗਹਿਰੇ ਬੰਦ ਕਰਦੇ
ਕੱਢ ਜਾ ਏਨਾ ਦੇ ਗਹਿਰੇ ਬੰਦ ਕਰਦੇ
Comment ਆਂ ਨਾਲ਼ੇ ਮਰੀ ਹੋਈ ਆਂ
Comment ਆਂ ਨਾਲ਼ੇ ਮਰੀ ਹੋਈ ਆਂ
ਵੇ ਮੈਂ ਗਗਰ ਪਿਆਰਾਂ ਵਾਲੀ
ਚੱਕ ਲੈ ਵੇ ਨਕੋ ਨੱਕ ਭਾਰੀ ਹੋਈ ਆਂ
ਭਾਰੀ ਹੋਈ ਆਂ
ਵੇ ਮੈਂ ਗਗਰ ਪਿਆਰਾਂ ਵਾਲੀ
ਚੱਕ ਲੈ ਵੇ ਨਕੋ ਨੱਕ
ਚੱਕ ਲੈ ਵੇ ਨਕੋ ਨੱਕ

ਹੋ ਤੇਰੇ ਕਰਕੇ ਇਕ ਪਾ ਦੀਏ
ਖੁਤੀਏ ਨੀ ਗਲੀਆਂ ਚ ਫੇਰ ਬੋਲਦੇ
ਹੋ ਤੇਰੇ ਕਰਕੇ ਇਕ ਪਾ ਦੀਏ
ਖੁਤੀਏ ਨੀ ਗਲੀਆਂ ਚ ਫੇਰ ਬੋਲਦੇ
ਲੱਗਦੇ ਨੀ ਜਿਹੜੇ ਜਾਣ ਜਾਣ ਕੇ
ਨੀ ਬਿੱਲੋ ਅੱਗ ਜੀ ਫਰੋਲ ਕੇ
ਓ ਮੈਨੂੰ ਲੱਗਦਾ ਐ ਪਹਿਨੇ ਸਾਲੇ ਪਹਿਜਣੇ
ਨੀ ਹੁਣ ਲੱਕੜਾ ਨਾ ਢੋਲ ਕੇ
ਲੱਗਦੇ ਨੀ ਜਿਹੜੇ ਜਾਣ ਜਾਣ ਕੇ
ਨੀ ਬਿੱਲੋ ਅੱਗ ਜੀ ਫਰੋਲ ਕੇ
ਓ ਮੈਨੂੰ ਲੱਗਦਾ ਐ ਪਹਿਨੇ ਸਾਲੇ ਪਹਿਜਣੇ
ਨੀ ਹੁਣ ਲੱਕੜਾ ਨਾ ਢੋਲ ਕੇ
ਨੀ ਐਂਵੇ ਕਾਹਤੋਂ ਪਾਉਂਦੀ ਹੌਲ ਜੇ
ਹੋ ਤੇਰੇ ਕਰਕੇ ਕਪਾ ਦੀਏ
ਖੁਤੀਏ ਨੀ ਗਲੀਆਂ ਚ ਫੇਰ ਬੋਲਦੇ
ਹੋ ਤੇਰੇ ਕਰਕੇ ਕਪਾ ਦੀਏ
ਖੁਤੀਏ ਨੀ ਗਲੀਆਂ ਚ ਫੇਰ ਬੋਲਦੇ

ਨੀ ਮੈਂ ਮੋਡੇ ਨਾਲ ਮੋਡਾ ਜੋੜ ਖਡੂਗੀ
ਜੇ ਲੈ ਲਿਆ Stand ਕੁੜੀ ਨੇ
ਵੇ ਮੈਂ ਸੋਹਣਿਆਂ ਆਖ਼ਿਰ ਅੱਕ ਚੱਬਿਆ
ਵੇ ਜਿੰਦ ਫਿਕਰਨ ਚ ਚੁਦੀ ਨੇ
ਓ ਵੇ ਮੈਂ ਮੋਡੇ ਨਾਲ ਮੋਡਾ ਜੋੜ ਖਡੂਗੀ
ਜੇ ਲੈ ਲਿਆ Stand ਕੁੜੀ ਨੇ
ਵੇ ਮੈਂ ਸੋਹਣਿਆਂ ਆਖੀਰ ਅੱਕ ਚੱਬਿਆ
ਵੇ ਜਿੰਦ ਫਿਕਰਨ ਚ ਚੁਦੀ ਨੇ
ਵੇ ਜਿੰਦ ਫਿਕਰਨ ਚ ਚੁਦੀ ਨੇ
ਮੈਂ ਲੱਡ ਵਾਂਗੂ ਖੜ੍ਹੀ ਹੋਈ
ਆਂ ਖੜ੍ਹੀ ਹੋਈ ਆਂ
ਵੇ ਗਗਰ ਪਿਆਰਾਂ ਵਾਲੀ
ਚੱਕ ਲੈ ਵੇ ਨਕੋ ਨੱਕ ਭਾਰੀ ਹੋਈ ਆਂ
ਭਾਰੀ ਹੋਈ ਆਂ ਭਾਰੀ ਹੋਈ ਆਂ
ਵੇ ਗਗਰ ਪਿਆਰਾਂ ਵਾਲੀ
ਚੱਕ ਲੈ ਵੇ ਨਕੋ ਨੱਕ ਭਾਰੀ ਹੋਈ ਆਂ
Happy ਰਾਏਕੋਟੀ ਜਿੱਥੇ ਅੱਧ ’ਦਾ
ਨੀ ਅੱਡੇ ਬਿੱਲੋ ਹਿੱਕ ਤਨ ਕੇ
ਓਏ ਇਕ ਵਾਰੀ ਜਿਥੋਂ ਦਿਲ ਦੇ ਦੀਏ ਨੀ
ਔਥੋਂ ਵਾਰ ਦਈਏ ਜਾਣ ਐ
Happy ਰਾਏਕੋਟੀ ਜਿੱਥੇ ਅੱਧ ਦਾ
ਨੀ ਅੱਡੇ ਬਿੱਲੋ ਹਿੱਕ ਤਨ ਕੇ
ਓਏ ਇਕ ਵਾਰੀ ਜਿਥੋਂ ਦਿਲ ਦੇ ਦੀਏ ਨੀ
ਔਥੋਂ ਵਾਰ ਦਈਏ ਜਾਣ ਐ
ਨੀ ਪੂਰੇ ਬਿੱਲੋ ਪੱਕੇ ਕੋਲ ਦੇ
ਹੋ ਤੇਰੇ ਕਰਕੇ ਇਕ ਪਾ ਦੀਏ
ਖੁਤੀਏ ਨੀ ਗਲੀਆਂ ਚ ਫਿਰੇ ਬੋਲਦੇ
ਹੋ ਤੇਰੇ ਕਰਕੇ ਇਕ ਪਾ ਦੀਏ
ਖੁਤੀਏ ਨੀ ਗਲੀਆਂ ਚ ਫਿਰੇ ਬੋਲਦੇ
ਵੇ ਗਗਰ ਪਿਆਰਾਂ ਵਾਲੀ
ਚੱਕ ਲੈ ਵੇ ਨਕੋ ਨੱਕ ਭਾਰੀ ਹੋਈ ਆਂ
ਭਾਰੀ ਹੋਈ ਆਂ
ਹੋ ਤੇਰੇ ਕਰਕੇ ਇਕ ਪਾ ਦੀਏ
ਖੁਤੀਏ ਨੀ ਗਲੀਆਂ ਚ ਫਿਰੇ ਬੋਲਦੇ
ਵੇ ਗਗਰ ਪਿਆਰਾਂ ਵਾਲੀ
ਚੱਕ ਲੈ ਵੇ ਨਕੋ ਨੱਕ ਭਾਰੀ ਹੋਈ ਆਂ
ਹੋ ਤੇਰੇ ਕਰਕੇ ਇਕ ਪਾ ਦੀਏ
ਖੁਤੀਏ ਨੀ ਗਲੀਆਂ ਚ ਫਿਰੇ ਬੋਲਦੇ

Wissenswertes über das Lied Fire Bolde von Dilpreet Dhillon

Wann wurde das Lied “Fire Bolde” von Dilpreet Dhillon veröffentlicht?
Das Lied Fire Bolde wurde im Jahr 2015, auf dem Album “8 Kartoos” veröffentlicht.
Wer hat das Lied “Fire Bolde” von Dilpreet Dhillon komponiert?
Das Lied “Fire Bolde” von Dilpreet Dhillon wurde von DESI CREW, HAPPY RAIKOTI komponiert.

Beliebteste Lieder von Dilpreet Dhillon

Andere Künstler von Asiatic music