Kartoos

AKASHDEEP SANDHU, DESI CREW

ਲਾਓ ਬਾਈ ਮਿਤਰੋਨ
ਓਏ ਜੱਟ ਕਹਿੰਦੇ ਕਹਿੰਦੇ ਮੌਕੇ ਤੇ
ਕਾਰਤੂਸ ਫੂਕ ਦਿਆਂ ਐ
ਦੇਸੀ Crew ਨੇ ਸੰਗੀਤ ਚ
ਢਿੱਲੋਨ ਦਾ ਮੁੰਡਾ ਹੈ
ਐ ਯੋ ਪਿਆਰ ਕਰਦਾ ਬਾਈ ਬੁਰਰਾਹ !

ਓਏ ਹੁੰਦਾ ਜਦੋਂ ਵਿਆਹ ਕੱਲੋ ਕਿਹੜੇ ਪੁੱਤ ਦਾ
ਜਾ ਕੋਈ ਜਦੋਂ ਆਣਕੇ ਦਰਰਾਂ ਚ ਬੁੱਕਲ ਦਾ
ਦਰਰਾਂ ਚ ਬੁੱਕ ਦਾ
ਓਏ ਹੁੰਦਾ ਜਦੋਂ ਵਿਆਹ ਕੱਲੋ ਕਿਹੜੇ ਪੁੱਤ ਦਾ
ਜਾ ਕੋਈ ਜਦੋਂ ਆਣਕੇ ਦਰਰਾਂ ਚ ਬੁੱਕ ਦਾ
ਓਏ ਕਰੇ ਅਣਖੀ ਬੰਦਾ ਜੇ ਖੁਸ਼ੀ ਮਹਿਸੂਸ ਬਈ
ਓ ਫੇਰ ਜਦ ਫੂਕ ਦੇ ਆ
ਓਏ ਔਦੋਂ ਜੱਟ ਫੂਕ ਦੇ ਆ
ਓ ਫੇਰ ਜਦ ਫੂਕ ਦੇ ਆ ਕਾਰਤੂਸ ਬਈ
ਔਦੋਂ ਜੱਟ ਫੂਕ ਦੇ ਆ ਕਾਰਤੂਸ ਬਈ
ਓਏ ਫੇਰ ਜਦ ਫੂਕ ਦੇ ਆ ਕਾਰਤੂਸ ਬਈ
ਓਏ ਚੱਕ ਚੱਕ ਦੇ

ਓਏ ਕਰਦੇ ਜੇ ਕੋਈ ਗੱਦਾਰੀ ਯਾਰ ਬਣਕੇ
ਪੈਂਦੇ ਫਿਰ ਤੋੜਨੇ ਤੋੜਾ ਨੇ ਮੰਨਕੇ
ਓਏ ਕਰਦੇ ਜੇ ਕੋਈ ਗੱਦਾਰੀ ਯਾਰ ਬਣਕੇ
ਪੈਂਦੇ ਫਿਰ ਤੋੜਨੇ ਤੋੜਾ ਨੇ ਮੰਨਕੇ
ਓਏ ਆਂਕਤੀ ਕਰੇ ਜੋ ਯਾਰਾਂ ਨੂੰ Use ਬਈ
ਓ ਫੇਰ ਜਦ ਫੂਕ ਦੇ ਆ
ਓਏ ਔਦੋਂ ਜੱਟ ਫੂਕ ਦੇ ਆ
ਓ ਫੇਰ ਜਦ ਫੂਕ ਦੇ ਆ ਕਾਰਤੂਸ ਬਈ
ਔਦੋਂ ਜੱਟ ਫੂਕ ਦੇ ਆ ਕਾਰਤੂਸ
ਫੇਰ ਜਦ ਫੂਕ ਦੇ ਆ ਕਾਰਤੂਸ ਬਈ
ਔਦੋਂ ਜੱਟ ਫੂਕ ਦੇ ਆ ਕਾਰਤੂਸ ਬਈ ਬੁੱਰਾਹ !

ਓਏ ਜੱਟ ਦੀ ਦੁਸਮਣੀ ਮਿਸ਼ਲ ਜੱਗ ਤੇ
ਤਹਿਸੀਲ ਸ਼ਰੀਕ ਨਾਲ਼ੇ ਬੁਰੀ ਵੱਟ ਤੇ
ਉਹ ਜੱਟ ਦੀ ਦੁਸਮਣੀ ਮਿਸ਼ਲ ਜੱਗ ਤੇ
ਤਹਿਸੀਲ ਸ਼ਰੀਕ ਨਾਲ਼ੇ ਬੁਰੀ ਵੱਟ ਤੇ
ਓਏ ਜਦ ਮੁਛ ਦਾ ਸਵਾਲ ਬੰਦੀ ਮਾਸ਼ੂਕ ਬਈ
ਓ ਫੇਰ ਜਦ ਫੂਕ ਦੇ ਆ
ਓਏ ਔਦੋਂ ਜੱਟ ਫੂਕ ਦੇ ਆ
ਓ ਫੇਰ ਜਦ ਫੂਕ ਦੇ ਆ ਕਾਰਤੂਸ ਬਈ
ਔਦੋਂ ਜੱਟ ਫੂਕ ਦੇ ਆ ਕਾਰਤੂਸ
ਓਏ ਫੇਰ ਜਦ ਫੂਕ ਦੇ ਆ ਕਾਰਤੂਸ ਬਈ
ਓਏ ਚੱਕ ਚੱਕ ਦੇ

ਜਿਤਾਇਆ ਹੋਵੇ ਲੀਡਰ ਆਪ ਚੁਣਕੇ
ਢਿੱਲੋਂ ਫਿਰ ਫਿਰੇ ’ਆਂ ਦੇ ਖੜਾਕ ਸੁਣਦੇ
ਜਿਤਾਇਆ ਹੋਵੇ ਲੀਡਰ ਆਪ ਚੁਣਕੇ
ਸੰਧੂ ਫਿਰ ਫਿਰੇ ’ਆਂ ਦੇ ਖੜਾਕ ਸੁਣਦੇ
ਓਏ ਆਉਂਦੀ ਸੁਖ ਨੇ ਚੋਂ ਵਾਅਰਦਾਤ ਦਿਨ news ਬਈ
ਓ ਫੇਰ ਜਦ ਫੂਕ ਦੇ ਆ
ਓਏ ਔਦੋਂ ਜੱਟ ਫੂਕ ਦੇ ਆ
ਓ ਫੇਰ ਜਦ ਫੂਕ ਦੇ ਆ ਕਾਰਤੂਸ ਬਈ
ਔਦੋਂ ਜੱਟ ਫੂਕ ਦੇ ਆ ਕਾਰਤੂਸ
ਫੇਰ ਜਦ ਫੂਕ ਦੇ ਆ ਕਾਰਤੂਸ ਬਈ
ਔਦੋਂ ਜੱਟ ਫੂਕ ਦੇ ਆ
ਫੇਰ ਜਦ ਫੂਕ ਦੇ ਆ ਕਾਰਤੂਸ ਬਈ
ਔਦੋਂ ਜੱਟ ਫੂਕ ਦੇ ਆ ਕਾਰਤੂਸ ਬਈ ਬੁਰੜਾਅਹਹ

Wissenswertes über das Lied Kartoos von Dilpreet Dhillon

Wann wurde das Lied “Kartoos” von Dilpreet Dhillon veröffentlicht?
Das Lied Kartoos wurde im Jahr 2015, auf dem Album “8 Kartoos” veröffentlicht.
Wer hat das Lied “Kartoos” von Dilpreet Dhillon komponiert?
Das Lied “Kartoos” von Dilpreet Dhillon wurde von AKASHDEEP SANDHU, DESI CREW komponiert.

Beliebteste Lieder von Dilpreet Dhillon

Andere Künstler von Asiatic music