Noonh Bebe Di

DESI CREW, HAPPY RAIKOTI

ਹੋ
Desi Crew , Desi Crew , Desi Crew , Desi Crew , Desi Crew

ਕਾਲੀ ਘੋਡੀ ਦੇ ਪਵਤੀਆਂ ਮੈਂ ਝਾਂਜਰਾਂ
ਤੈਨੂੰ ਚੇਤੇ ਕਰ ਠਰਦੀਆਂ ਆਂਦਰਾਂ
ਕਾਲੀ ਘੋਡੀ ਦੇ ਪਵਤੀਆਂ ਮੈਂ ਝਾਂਜਰਾਂ
ਤੈਨੂੰ ਚੇਤੇ ਕਰ ਠਰਦੀਆਂ ਆਂਦਰਾਂ
ਐਵੇਂ ਹੋਰ ਨਇਓ ਦਿਲ ਤੜਪਾਈ ਦਾ
ਜਿੰਨ੍ਹੇ ਕੱਟਣੇ ਸੀ ਦਿਨ ਆਪਾ ਕਟ ਲਾਏ
ਕੱਟਣੇ ਸੀ ਦਿਨ ਆਪਾ ਕਟ ਲਾਏ
ਗਲ ਭਾਭੀ ਨਾਲ ਭਾਭੀ ਨਾਲ ਭਾਭੀ ਨਾਲ

ਗਲ ਭਾਭੀ ਨਾਲ ਰੱਖੀ ਬਿੱਲੋ ਖੋਲ ਕੇ
ਨੂੰਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ
ਗਲ ਭਾਭੀ ਨਾਲ ਰਾਖੀ ਬਿੱਲੋ ਖੋਲ ਕੇ
ਨੂੰਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ

ਕੱਲ ਬੇਬੇ ਤੋਂ ਖੁਲਾਯਾ ਮੈਂ ਸੰਦੂਕ ਨੀ
ਕੱਢੀ ਲਾਲ ਫੁਲਕਾਰੀ ਤੇਰੇ ਵਾਸਤੇ
ਇਕ ਦਿਲ ਵਾਲੀ ਮੁੰਦਰੀ ਬਣਾਈ ਆ
ਪੌਣੀ ਹੱਥ ਵਿੱਚ ਤੇਰੇ ਮੌਕੇ ਖਾਸ ਤੇ
ਕੱਲ ਬੇਬੇ ਤੋਂ ਖੁਲਾਯਾ ਮੈਂ ਸੰਦੂਕ ਨੀ
ਕੱਢੀ ਲਾਲ ਫੁਲਕਾਰੀ ਤੇਰੇ ਵਾਸਤੇ
ਇਕ ਦਿਲ ਵਾਲੀ ਮੁੰਦਰੀ ਬਣਾਈ ਆ
ਪੌਣੀ ਹੱਥ ਵਿੱਚ ਤੇਰੇ ਮੌਕੇ ਖਾਸ ਤੇ
ਹੁਣ ਸੋਹਣੀਏ ਮੁਹੱਬਤਾਂ ਪਗੌਣੀ ਆਂ
ਜਿੰਨੇ ਖੱਟ ਨੇ ਸੀ ਵੇਲ-ਪੁਣੇ ਖੱਟ ਲਾਏ
ਗਲ ਭਾਭੀ ਨਾਲ ਭਾਭੀ ਨਾਲ ਭਾਭੀ ਨਾਲ

ਗਲ ਭਾਭੀ ਨਾਲ ਰੱਖੀ ਬਿੱਲੋ ਖੋਲ ਕੇ
ਨੂੰਹ ਬੇਬੇ ਦੀ ਬਣੌਣਾ ਤੈਨੂੰ ਜੱਟ ਨੇ
ਗਲ ਭਾਭੀ ਨਾਲ ਰਾਖੀ ਬਿੱਲੋ ਖੋਲ ਕੇ
ਨੁਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ

ਅੱਖ ਤੇਰੀ ਬਿੱਲੀ ਬਿੱਲੀ ਬਿੱਲੋ ਰਾਣੀਏ
ਹੁਣ ਜੱਟਾਂ ਦੇ ਮੁੰਡੇ ਦੇ ਨਾਲ ਲੱੜ ਗਈ
ਮੈਂ ਵੀ ਡਿਗ੍ਰੀ ਲੈ ਲਾਇ ਆ ਖੇਤੀਬਾੜੀ ਦੀ
ਤੂੰ ਵੀ ਸੁਣਿਆ ਏ ਨਰਸਿੰਗ ਕਰ ਗਈ
ਅੱਖ ਤੇਰੀ ਬਿੱਲੀ ਬਿੱਲੀ ਬਿੱਲੋ ਰਾਣੀਏ
ਹੁਣ ਢਿੱਲੋਂਆਂ ਦੇ ਮੁੰਡੇ ਦੇ ਨਾਲ ਲੱੜ ਗਈ
ਮੈਂ ਵੀ ਡਿਗ੍ਰੀ ਲੈ ਲਾਇ ਆ ਖੇਤੀਬਾੜੀ ਦੀ
ਤੂੰ ਵੀ ਸੁਣਿਆ ਏ ਨਰਸਿੰਗ ਕਰ ਗਈ
ਹੁਣ ਕਰੀ ਤੂੰ ਟਕੋਰਾਂ ਪੱਟ ਹੋਣੀਏ
ਸਾਡੀ ਪਿਆਰ ਵਾਲੀ ਲੱਗੀ ਡੂਂਗੀ ਸੱਟ ਤੇ
ਗਲ ਭਾਭੀ ਨਾਲ ਭਾਭੀ ਨਾਲ ਭਾਭੀ ਨਾਲ

ਗਲ ਭਾਭੀ ਨਾਲ ਰੱਖੀ ਬਿੱਲੋ ਖੋਲ ਕੇ
ਨੂੰਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ
ਗਲ ਭਾਭੀ ਨਾਲ ਰੱਖੀ ਬਿੱਲੋ ਖੋਲ ਕੇ
ਨੂੰਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ

ਜੇ ਕੋਈ ਅੜਦਾ ਹੋਇਆ ਤਾਂ ਬਿੱਲੋ ਦੱਸ ਦੇਇ
ਪਾ ਦੁ ਵੈਰੀਆਂ ਦੇ ਗੱਲਾ ਵਿਚ ਵੰਗਣੇ
ਹੋ ਪਰ ਦੇਖੀ ਕੀਤੇ ਖ਼ਵਾਬ ਨਾ ਏ ਟੁੱਟਜੇ
ਆਪਾ ਖੇਡਣੇ ਪਰਾਤ ਵਿੱਚ ਕੰਗਣੇ
ਜੇ ਕੋਈ ਅੜਦਾ ਹੋਇਆ ਤਾਂ ਬਿੱਲੋ ਦੱਸ ਦੇਇ
ਪਾ ਦੁ ਵੈਰੀਆਂ ਦੇ ਗੱਲਾ ਵਿਚ ਵੰਗਣੇ
ਹੋ ਪਰ ਦੇਖੀ ਕੀਤੇ ਖ਼ਵਾਬ ਨਾ ਏ ਟੁੱਟਜੇ
ਆਪਾ ਖੇਡਣੇ ਪਰਾਤ ਵਿੱਚ ਕੰਗਣੇ
ਰਾਏਕੋਟੀ ਵਿੱਚ ਹੈਪੀ ਨੇ ਵੀ ਛੱਤਤਾ
ਇਕ ਸੋਹਣੀਏ ਚੌਬਾਰਾ ਤੀਜੀ ਛੱਤਤੈ
ਗਲ ਭਾਭੀ ਨਾਲ ਭਾਭੀ ਨਾਲ ਭਾਭੀ ਨਾਲ

ਗਲ ਭਾਭੀ ਨਾਲ ਰੱਖੀ ਬਿੱਲੋ ਖੋਲ ਕੇ
ਨੂੰਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ
ਗਲ ਭਾਭੀ ਨਾਲੇ ਰੱਖੀ ਬਿੱਲੋ ਖੋਲ ਕੇ
ਨੂੰਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ

Wissenswertes über das Lied Noonh Bebe Di von Dilpreet Dhillon

Wann wurde das Lied “Noonh Bebe Di” von Dilpreet Dhillon veröffentlicht?
Das Lied Noonh Bebe Di wurde im Jahr 2015, auf dem Album “8 Kartoos” veröffentlicht.
Wer hat das Lied “Noonh Bebe Di” von Dilpreet Dhillon komponiert?
Das Lied “Noonh Bebe Di” von Dilpreet Dhillon wurde von DESI CREW, HAPPY RAIKOTI komponiert.

Beliebteste Lieder von Dilpreet Dhillon

Andere Künstler von Asiatic music