Rangle Dupatte [Remix]
Next level road show presents
Dj Hans & Dj SSS
ਚੜਦੀ ਜਵਾਨੀ ਮੁੰਡਾ ਲਾਟ ਵਰਗਾ
ਤੂੰ ਠੰਡੇ ਜਿਹੇ ਸਭਾਹ ਦੀ ਜਿਵੇ moon ਗੋਰੀਏ
ਸਾਰੇ ਯਾਰ ਵੈਲੀ ਖੜ੍ਹ ਵੈਲੀ ਜੱਟ ਦੇ
ਨਾ ਐਵੇ ਕੱਠੀ ਕੀਤੀ ਪਰ੍ਚੁਨ ਗੋਰੀਏ
ਵੈਰੀਆਂ ਨਾਲ ਭੀੜ ਦੀ ਆ ਹਿੱਕ ਜੱਟ ਦੀ
ਨੈਨਾ ਦੇ ਕਪਲ ਤੇਰੇ ਨਾਲ ਭੀੜ ਦੇ
ਵੈਲਪੁਨਾ ਗੱਭਰੂ ਨੂੰ suit ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿੜ ਦੇ
ਵੈਲਪੁਨਾ ਗੱਭਰੂ ਨੂੰ suit ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿੜ ਦੇ
18 ਤੋਂ plus ਏ ਜਹਾਨ ਭਾਲਦੀ
ਪੌਂਦੀਆਂ ਨੇ jail ਸੌਣ ਦੀਆਂ ਕੜੀਆਂ
ਬਾਠਾਂ ਵਾਲਾ ਬਾਠ ਗਲੀ ਵਿਚੋਂ ਲੰਗਦਾ
ਤੂੰ ਵੀ ਓਦੋਂ ਜਾਣ ਕੇ ਸ੍ਵਾਰੇ ਤਣੀਆ
ਮਿੱਤਰਾਂ ਦਾ ਝਾਕਾ protien ਵਰਗਾ
ਨੀ ਤੇਰੇ ਗੱਲਾਂ ਨੂੰ ਗੁਲਾਬ ਦੇਖ ਦੇਖ ਖਿੜ ਦੇ
ਵੈਲਪੁਨਾ ਗੱਭਰੂ ਨੂੰ suit ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿੜ ਦੇ
ਵੈਲਪੁਨਾ ਗੱਭਰੂ ਨੂੰ suit ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿੜ ਦੇ
Warning ਦਿੰਦੀ ਚਾਕ ਨੀ ਜਵਾਨ ਦੀ
Biscuit ਰੰਗ ਤੇਰਾ ਅੱਤ ਕਰਦਾ
ਓਏ ਯਾਰਾਂ ਨੇ ਦ੍ਲੇਰੀ ਦੇ record ਤੋੜਤੇ
Fame ਸਾਡਾ net ਤੇ ਕਪੱਤ ਕਰਦਾ
ਹੋ ਭੋਂਕਾਗਿਰੀ ਕਰੇ irritate ਜੱਟ ਨੂ
ਛਿੜ ਦੇ ਜਦੋ ਵੀ ਅਸੀ ਪੂਰੇ ਛਿੜ ਦੇ
ਵੈਲਪੁਨਾ ਗੱਭਰੂ ਨੂੰ suit ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿੜ ਦੇ
ਵੈਲਪੁਨਾ ਗੱਭਰੂ ਨੂੰ suit ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿੜ ਦੇ
ਹੋ red suit ਪੌਣੇ ਕਰ ਬੰਦ ਜੱਟੀਏ
ਖੰਨੇ ਚ ੪੪ ਦਫਾ ਫੇਰ ਟੁੱਟਣੀ
ਬੋਹਤਾ ਚਿਰ ਓਹਦਾ ਨੀ ਵਪਾਰ ਚਲਦਾ
ਕਾਉਂਟਰ’ਆਂ ਤੇ ਬਿਹ ਕੇ ਜਿੰਨੇ ਤਾਸ਼ ਕੁੱਟਣੀ
ਹੋ ਜ਼ਿੰਦਗੀ ਸਿਖੌਂਦੀ ਗੀਤਕਾਰੀ Batth ਨੂੰ
Level stable ਨੇ ਰਖੇ ਚਿੱਰ ਦੇ
ਵੈਲਪੁਨਾ ਗੱਭਰੂ ਨੂੰ suit ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿੜ ਦੇ
ਵੈਲਪੁਨਾ ਗੱਭਰੂ ਨੂੰ suit ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿੜ ਦੇ
ਵੈਲਪੁਨਾ ਗੱਭਰੂ ਨੂੰ suit ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿੜ ਦੇ
ਵੈਲਪੁਨਾ ਗੱਭਰੂ ਨੂੰ suit ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿੜ ਦੇ