Watch
ਲੈ ਆ ਗਿਆ ਢਿੱਲੋਂ ’ਆ ਦਾ ਮੁੰਡਾ
ਤੇ ਨਾਲ ਸੁਚਾ ਤੇ ਰਾਂਝਾ ਯਾਰ , ਆਜਾ
ਸਾਰੇ ਏਰੀਆ ਦੇ ਵਿਚ ਪੂਰੀ ਆ ਚੜਾਈ
ਚੰਗੇ ਬੰਦਿਆਂ ਨਾ ’ dinner lunch ਨੀ
Polish’ਆਂ ਨਾ ਖੂਨ ਵਿਚ
ਦਿੰਦੇ ਆ ਗਵਾਈਆਂ
ਸਾਡੀ ਸਹਿਮਤੀ ਤੋਂ ਬਣੇ ਸਰਪੰਚ ਨੀ
Polish’ਆਂ ਨਾ ਖੂਨ ਵਿਚ
ਦਿੰਦੇ ਆ ਗਵਾਈਆਂ
ਸਾਡੀ ਸਹਿਮਤੀ ਤੋਂ ਬਣੇ ਸਰਪੰਚ ਨੀ
ਨੈਟ ਨੂਟ ਉੱਤੇ ਜੱਟ ਕਰੇ ਨਾ ਲੜਾਈਆਂ
ਨੈਟ ਨੂਟ ਉੱਤੇ ਜੱਟ ਕਰੇ ਨਾ ਲੜਾਈਆਂ
ਰਾਊਂਡ ਪੁੱਛਦੇ ਨੀ ਨਾਮ ਜਦੋਂ ਹਿੱਕਾਂ ਝਾਸਦੇ
ਉਹ ਗੁਟ ਉੱਤੇ ਘੜੀ ਜੱਟ ਬੰਨੇ ਸ਼ੋਂਕ ਨੂੰ
ਉਹ ਸਾਡਾ time ਕੇੜਾ ਚੱਲੇ ਇਹੁ ਤਾਂ ਲੋਕ ਦੱਸਦੇ
ਉਹ ਗੁਟ ਉੱਤੇ ਘੜੀ ਜੱਟ ਬੰਨੇ ਸ਼ੋਂਕ ਨੂੰ
ਉਹ ਸਾਡਾ time ਕੇੜਾ ਚੱਲੇ ਇਹੁ ਤਾਂ ਲੋਕ ਦੱਸਦੇ
ਮੋਢਿਆਂ ਬੇਗਾਨਿਆਂ ਤੋਂ ਚੱਕ ਕੇ ਬੰਦੂਕ
ਰੱਖ ਆਪਣੇ ਚਲੇਈਂ ਪਤਾ ਫੇਰ ਲੱਗੂਗਾ
ਕੱਲੀ ਘੋੜੀ ਭੱਜੇ ਤੇਰੀ ਬਹੁਤ ਮਿਠੇਯਾ
ਉਹ ਘੋੜੇ ਸਾਡੇ ਨਾ ’ ਭਜਾਞੀ ਪਤਾ ਫੇਰ ਲੱਗੂਗਾ
ਕੱਲੀ ਘੋੜੀ ਭੱਜੇ ਤੇਰੀ ਬਹੁਤ ਮਿਠੇਯਾ
ਉਹ ਘੋੜੇ ਸਾਡੇ ਨਾ ’ ਭਜਾਞੀ ਪਤਾ ਫੇਰ ਲੱਗੂਗਾ
ਨੇਹਰਿਆਂ ਦੇ ਵਿਚ ਜੇਦੇ ਉੱਡਣ ਲਫ਼ੇ
ਨੇਹਰਿਆਂ ਦੇ ਵਿਚ ਜੇਦੇ ਉੱਡਣ ਲਫ਼ੇ
ਪਤਾ ਲੱਗਦਾ ਨੀ ਜਾਕੇ ਫੇਰ ਕਿਥੇ ਢਾਸਦੇ
ਉਹ ਗੁੱਟ ਉੱਤੇ ਘੜੀ ਜੱਟ ਬੰਨੇ ਸ਼ੌਂਕ ਨੂੰ
ਉਹ ਸਾਡਾ time ਕੇੜਾ ਚੱਲੇ
ਇਹੁ ਤਾਂ ਲੋਕ ਦੱਸਦੇ
ਉਹ ਗੁੱਟ ਉੱਤੇ ਘੜੀ ਜੱਟ ਬੰਨੇ ਸ਼ੌਂਕ ਨੂੰ
ਉਹ ਸਾਡਾ time ਕੇੜਾ ਚੱਲੇ
ਇਹੁ ਤਾਂ ਲੋਕ ਦੱਸਦੇ
ਉਹ ਪੁੱਤ ਸਿਆਣੇ ਕਹਿੰਦੇ ਆ
ਕਹਿੰਦੇ ਵਾਂਗ ਇੱਕੋ ਜਾਏ ਹੁੰਦੇ
ਜਦੋਂ ਦੋ ਪੱਜਦੇ
ਜੇਦੇ ਵਾੜਦੇ ਬੱਦਲ ਕਦੇ ਨਾਇਯੋ ਗੱਜਦੇ
ਤੇਰੇ ਵਰਗੇ ਦਾ ਝੱਗਾ ਝੱਟ ਨਾਪ ਦੇਈਦਾ
ਉਹ ਗੁਮਸ਼ੁਦਾ ਆਲੇ ਪਰਚੇ ਤੇ ਸ਼ਾਪ ਦੇਈਦਾ
ਲੱਗੀ ਸਮਝ
ਬੜੇ ਕੱਢਦੇ ਹੱਥਾਂ ਥੱਲੋਂ ਤੇਰੇ ਜਾਏ ਸ਼ਾਲਾਰੂ
ਉਹ ਜਿਨਾਂ ਚ ਜਵਾਨੀ ਦਾ blood ਬੁੜਕੇ
ਪਾ ਦੀਏ ਸਾਮਾਨ ਫੇਰ ਮਿੱਟੀ ਦੇ ਕੁੱਜੇ ਚ
ਉਹ ਗੰਗਾ ਗਏ ਨਾ ਫੁੱਲ ਕਦੇ ਆਏ ਮੁੜਕੇ
ਪਾ ਦੀਏ ਸਾਮਾਨ ਫੇਰ ਮਿੱਟੀ ਦੇ ਕੁੱਜੇ ਚ
ਉਹ ਗੰਗਾ ਗਏ ਨਾ ਫੁੱਲ ਕਦੇ ਆਏ ਮੁੜਕੇ
ਢਿੱਲੋਂ ’ਆ ਦੇ ਮੁੰਡੇ ਨਾਲ ਕੱਬਾ ਸੁਚਾ ਯਾਰ
ਢਿੱਲੋਂ ’ਆ ਦੇ ਮੁੰਡੇ ਨਾਲ ਫਰੀਦਕੋਟ ਵਾਲਾ
ਰਹਿੰਦੇ ਬਿਨਾਂ ਚੂਰੀਆਂ ਤੋਂ ਐਂਵੇ ਨੂਟ ਕੱਸਦੇ
ਉਹ ਗੁਤ ਉੱਤੇ ਘੜੀ ਜੱਟ ਬੰਨੇ ਸ਼ੋਂਕ ਨੂੰ
ਉਹ ਸਾਡਾ time ਕੇਹੜਾ ਚੱਲੇ ਇਹੁ ਤਾਂ ਲੋਕ ਦੱਸਦੇ
ਉਹ ਗੁਤ ਉੱਤੇ ਘੜੀ ਜੱਟ ਬੰਨੇ ਸ਼ੋਂਕ ਨੂੰ
ਉਹ ਸਾਡਾ time ਕੇਹੜਾ ਚੱਲੇ ਇਹੁ ਤਾਂ ਲੋਕ ਦੱਸਦੇ