Akhiyan Udeek Diyaan [Dance Trap]

GURDAS MAAN, SURINDER SODHI

ਅੱਖੀਆਂ ਉਡੀਕਦੀਆਂ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ ਲੱਗਦਾ ਨਾ ਜੀ ਵੇ
ਕਿੱਥੇ ਜਾਕੇ ਬਹਿ ਗਏਓ ਓਥੇ ਤੇਰਾ ਕਿ ਵੇ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਅੱਖੀਆਂ ਉਡੀਕਦੀਆਂ
ਅੱਖੀਆਂ ਉਡੀਕਦੀਆਂ
ਓਏ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ
ਓਏ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ
ਅੱਖੀਆਂ ਉਡੀਕਦੀਆਂ

ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ
ਅੱਖੀਆਂ ਉਡੀਕਦੀਆਂ
ਦਿਲ ਵਾਜਾ ਮਾਰਦਾ
ਅੱਖੀਆਂ ਉਡੀਕਦੀਆਂ
ਦਿਲ ਵਾਜਾ ਮਾਰਦਾ
ਅੱਖੀਆਂ ਉਡੀਕਦੀਆਂ
ਦਿਲ ਵਾਜਾ ਮਾਰਦਾ
ਆਜਾ ਪਿਆਰ ਪਾ ਲਿਆ ਹੈ ਵਾਸਤਾ ਹੈ ਪਿਆਰ ਦਾ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਅੱਖੀਆਂ ਉਡੀਕਦੀਆਂ
ਅੱਖੀਆਂ ਉਡੀਕਦੀਆਂ
ਉਹ ਲਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ
ਉਹ ਲਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ
ਅੱਖੀਆਂ ਉਡੀਕਦੀਆਂ

Wissenswertes über das Lied Akhiyan Udeek Diyaan [Dance Trap] von Gurdas Maan

Wer hat das Lied “Akhiyan Udeek Diyaan [Dance Trap]” von Gurdas Maan komponiert?
Das Lied “Akhiyan Udeek Diyaan [Dance Trap]” von Gurdas Maan wurde von GURDAS MAAN, SURINDER SODHI komponiert.

Beliebteste Lieder von Gurdas Maan

Andere Künstler von Film score