Bas Rehan De Chhed Na Gurdas Maan

Gurdas Maan

ਬਸ ਰਹਿਣ ਦੇ ਛੇੜ ਨਾ ਦਰਦਾ ਨੂੰ
ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ
ਸਾਥੋਂ ਦਰ੍ਦ ਸੁਣਾਇਆ ਨਹੀ ਜਾਣਾ
ਤੇਰੇ ਇਹਸਾਨਾਂ ਦੇ ਬਦਲੇ ਦਾ
ਤੇਰੇ ਇਹਸਾਨਾਂ ਦੇ ਬਦਲੇ ਦਾ
ਮੂਲ ਹੋਰ ਚੁਕਾਇਆ ਨਹੀ ਜਾਣਾ
ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ

ਤੇਰੇ ਮਨ ਦੀ ਮੇਲੀ ਚਾਦਰ ਤੇ
ਸੌ ਦਾਗ ਨੇ ਮੇਰੇਯਾ ਪਾਪਾ ਦੇ
ਤੇਰੇ ਮਨ ਦੀ ਮੇਲੀ ਚਾਦਰ ਤੇ
ਸੌ ਦਾਗ ਨੇ ਮੇਰੇਯਾ ਪਾਪਾ ਦੇ (ਪਾਪਾ ਦੇ)
ਕੋਈ ਦਾਗ ਮਿਟਾਵਣ ਯੋਗ ਨਹੀ
ਕੋਈ ਦਾਗ ਮਿਟਾਵਣ ਯੋਗ ਨਹੀ
ਕੋਈ ਦਾਗ ਮਿਟਾਇਆ ਨਹੀ ਜਾਣਾ
ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ

ਕੁਛ ਕਰਜ਼ ਮੇਰੇ ਸਿਰ ਬਾਕੀ ਨੇ
ਕੁਛ ਚੁੰਮਣ ਤੇ ਕੁਛ ਵਫਾ ਤੇਰੀ
ਕੁਛ ਕਰਜ਼ ਮੇਰੇ ਸਿਰ ਬਕੀ ਨੇ
ਕੁਛ ਚੁੰਮਣ ਤੇ ਕੁਛ ਵਫਾ ਤੇਰੀ (ਵਫਾ ਤੇਰੀ)
ਇਹ ਲੇਖਾ ਜੋਖਾ ਮੁਸ਼ਕਿਲ ਹੈ
ਮਰਕੇ ਵੀ ਚੂਕਿਯਾ ਨਹੀ ਜਾਣਾ
ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ

ਜੋ ਧੋਖਾ ਤੇਰੇ ਨਾਲ ਹੋਇਆ ਮੈ ਉਸ ਧੋਖੇ ਦਾ ਮੁਜ਼ਰਿਮ ਹਾਂ
ਜੋ ਧੋਖਾ ਤੇਰੇ ਨਾਲ ਹੋਇਆ ਮੈ ਉਸ ਧੋਖੇ ਦਾ ਮੁਜ਼ਰਿਮ ਹਾਂ
ਹੁਣ ਸਜ਼ਾ ਦੇਓ ਮੈਨੂੰ ਦੋਸ਼ੀ ਨੂੰ ਹੁਣ ਸਜ਼ਾ ਦੇਓ ਮੈਨੂੰ ਦੋਸ਼ੀ ਨੂੰ
ਹੁਣ ਸਜ਼ਾ ਦੇਓ ਮੈਨੂੰ ਦੋਸ਼ੀ ਨੂੰ ਮੈਂਥੋ ਪਾਪ ਲੁਕਾਇਆ ਨਹੀ ਜਾਣਾ
ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ

ਜੇ ਹੋ ਸਕਿਆ ਤੇ ਮਾਫ ਕਰੀ ਮਰਜਾਨੇ ਮਾਨ ਨਿਮਾਣੇ ਨੂੰ
ਜੇ ਹੋ ਸਕਿਆ ਤੇ ਮਾਫ ਕਰੀ ਮਰਜਾਨੇ ਮਾਨ ਨਿਮਾਣੇ ਨੂੰ (ਨਿਮਾਣੇ ਨੂੰ )
ਤੇਰੇ ਇਸ਼ ਪਾਗਲ ਕਰਜ਼ਾਈ ਤੋਹ
ਤੇਰੇ ਇਸ਼ ਪਾਗਲ ਕਰਜ਼ਾਈ ਤੋਹ
ਹੁਣ ਬੋਜਹ ਉਠਾਇਆ ਨਹੀ ਜਾਣਾ
ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ
ਮੈਥੋਂ ਦਰਦ ਸੁਣਾਇਆ ਨਹੀ ਜਾਣਾ
ਤੇਰੇ ਇਹਸਾਨਾਂ ਦੇ ਬਦਲੇ ਦਾ
ਤੇਰੇ ਇਹਸਾਨਾਂ ਦੇ ਬਦਲੇ ਦਾ
ਮੂਲ ਹੋਰ ਚੁਕਾਇਆ ਨਹੀ ਜਾਣਾ ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ

Beliebteste Lieder von Gurdas Maan

Andere Künstler von Film score