Challa [Lofi]

BOBBY DHANOWALI, SUKH PAL SUKHI, GURDAS MAAN, JAGJIT SINGH, pal Sukh, DP, JAIDEV KUMAR, SUKHVIR SUKH

ਹੋ ਜਾਵੋ ਨੀ ਕੋਈ ਮੋੜ ਲੀਯਾਓ,
ਨੀ ਮੇਰੇ ਨਾਲ ਗਯਾ ਅੱਜ ਲੜ ਕੇ,
ਓ ਅੱਲਾਹ ਕਰੇ ਜਿਹ ਆ ਜਾਵੇ ਸੋਹਣਾ,
ਦੇਵਾਂ ਜਾਂ ਕਦਮਾ ਵਿਚ ਧਰ ਕੇ

ਹੋ ਛੱਲਾ ਬੇਰੀ ਓਏ ਬੂਹੇ, ਵੇ ਵਤਨ ਮਾਹੀ ਦਾ ਦੂਰ ਈ,
ਵੇ ਜਾਣਾ ਪਿਹਲੇ ਪੁਰੇ ਈ, ਵੇ ਗੱਲ ਸੁਣ ਛੱਲਿਆਂ ਝੋਰਾ
ਵੇ ਕਾਹਦਾ ਲਯਾ ਈ ਝੋਰਾ

ਹੋ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ
ਛੱਲਾ ਖੂਹ ਤੇ ਧਰੀਏ ਗੱਲਾਂ ਮੂਹ ਤੇ ਕਰੀਏ,
ਵੇ ਸਚੇ ਰੱਬ ਤੋਂ ਡਰੀਏ , ਵੇ ਗੱਲ ਸੁਣ ਚੱਲੇਯਾ ਢੋਲਾ,
ਵੇ ਰੱਬ ਤੋਂ ਕਾਹਦਾ ਈ ਓਹਲਾ

ਹੋ ਛੱਲਾ ਕਾਲਿਆ ਮਿਰਚਾਂ, ਹੋ ਛੱਲਾ ਕਾਲਿਆ ਮਿਰਚਾਂ,
ਹੋ ਛੱਲਾ ਕਾਲਿਆ ਮਿਰਚਾਂ, ਹੋ ਛੱਲਾ ਕਾਲਿਆ ਮਿਰਚਾਂ,
ਹੋ ਛੱਲਾ ਕਾਲਿਆ ਮਿਰਚਾਂ, ਵੇ ਮੋਹਰਾ ਪੀ ਕੇ ਮਾਰਸਾਂ
ਵੇ ਸਿਰੇ ਤੇਰੇ ਚੜਸਾ, ਵੇ ਗੱਲ ਸੁਣ ਛਲੇਆ ਢੋਲਾ,
ਵੇ ਸਾੜ ਕੇ ਕੀਤਾ ਈ ਕੋਲਾ

Wissenswertes über das Lied Challa [Lofi] von Gurdas Maan

Wer hat das Lied “Challa [Lofi]” von Gurdas Maan komponiert?
Das Lied “Challa [Lofi]” von Gurdas Maan wurde von BOBBY DHANOWALI, SUKH PAL SUKHI, GURDAS MAAN, JAGJIT SINGH, pal Sukh, DP, JAIDEV KUMAR, SUKHVIR SUKH komponiert.

Beliebteste Lieder von Gurdas Maan

Andere Künstler von Film score