Chann Ve

Gurdas Maan, Jatinder Shah

ਆਜਾ ਵੇ ਆਜਾ ਮਾਹੀਆਂ
ਆਜਾ ਵੇ ਆਜਾ ਮੈਨੂੰ ਇੰਝ ਨਾ ਲਤੀੜ ਵੇ
ਆਜਾ ਵੇ ਆਜਾ ਮੈਨੂੰ ਇੰਝ ਨਾ ਲਤੀੜ ਵੇ
ਤੇਰੇ ਬਿੰਨ ਕੱਲੀ ਆ ਮੈਂ ਤੇ ਦੁਨੀਆ ਦੀ ਭੀੜ ਵੇ
ਕੱਲੀ ਤੋ ਜਰ ਨੀ ਹੁੰਦੀ ਵਿਛੋੜਿਆ ਦੀ ਪੀੜ ਵੇ
ਕੱਲੀ ਤੋ ਜਰ ਨੀ ਹੁੰਦੀ ਵਿਛੋੜਿਆ ਦੀ ਪੀੜ ਵੇ
ਆਜਾ ਵੇ ਆਜਾ ਮਾਹੀਆਂ …..ਆਜਾ ਵੇ ਆਜਾ ਮਾਹੀਆਂ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ

ਆਜਾ ਵੇ ਆਜਾ ਮਾਹੀਆਂ
ਆਜਾ ਵੇ ਆਜਾ ਮਿਹਣੇ ਮਾਰਦੇ ਸ਼ਰੀਕ ਵੇ
ਆਜਾ ਵੇ ਆਜਾ ਮਿਹਣੇ ਮਾਰਦੇ ਸ਼ਰੀਕ ਵੇ
ਡੀਨੋ ਦਿਨ ਵੱਧ ਦੀ ਜਾਵੇ ਆਉਂਦੀ ਤਰੀਕ ਵੇ
ਦਿਲ ਨੂੰ ਵਿਛੋੜਾ ਖਾਵੇ ਅੱਖਾਂ ਨੂੰ ਉਡੀਕ ਵੇ
ਦਿਲ ਨੂੰ ਵਿਛੋੜਾ ਖਾਵੇ ਅੱਖਾਂ ਨੂੰ ਉਡੀਕ ਵੇ
ਆਜਾ ਵੇ ਆਜਾ ਮਾਹੀਆਂ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ

ਆਜਾ ਵੇ ਆਜਾ ਮਾਹੀਆਂ
ਆਜਾ ਵੇ ਆਜਾ ਮਾਹੀਆਂ ਰੁੱਕ ਦੇ ਨੇ ਸਾਹ ਵੇ
ਆਜਾ ਵੇ ਆਜਾ ਮਾਹੀਆਂ ਰੁੱਕ ਦੇ ਨੇ ਸਾਹ ਵੇ
ਗੁਮ ਦਾ ਭਰੋਸਾ ਕਾਹਦਾ ਆਵੇ ਜਾ ਨਾ ਆਵੇ
ਆਖਿਰੀ ਉਮੀਦ ਸਾਡੀ ਮੁੱਕ ਹੀ ਨਾ ਜਾਵੇ
ਆਖਿਰੀ ਉਮੀਦ ਸਾਡੀ ਮੁੱਕ ਹੀ ਨਾ ਜਾਵੇ
ਆਜਾ ਵੇ ਆਜਾ ਮਾਹੀਆਂ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ
ਚੰਨ ਵੇ ਮੇਰੀ ਮੰਨ ਵੇ

Wissenswertes über das Lied Chann Ve von Gurdas Maan

Wer hat das Lied “Chann Ve” von Gurdas Maan komponiert?
Das Lied “Chann Ve” von Gurdas Maan wurde von Gurdas Maan, Jatinder Shah komponiert.

Beliebteste Lieder von Gurdas Maan

Andere Künstler von Film score