Dil Pyar Di Patari [Dil Pyar Di Patari]
ਦਿਲ ਪ੍ਯਾਰ ਦੀ ਪਟਾਰੀ ਗੁੱਸਾ ਸੱਪ ਵਰਗਾ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ
ਤੈਨੂ ਇੱਕੀ ਦਿਵਾਲੀ ਵਾਲੇ ਓ ਕਰ ਦੂ
ਤੈਨੂ ਆ ਕਰ ਦੂ ਤੇਰੇ ਹਥ ਪੈਰ ਗੇਹਨੇਯਾ
ਦੇ ਨਾਲ ਭਰ ਦੋ ਕਿੱਲਾ ਹਿਊਰ ਧਰ ਦੂ
ਕਿਹਦੀ ਆਯੋਂਦੀ ਸੀ ਦਿਵਾਲੀ
ਕੱਲੀ ਲੱਦੂਯਾ ਦੀ ਤਾਲੀ
ਕਿਹਦੀ ਆਯੋਂਦੀ ਸੀ ਦਿਵਾਲੀ
ਕੱਲੀ ਲੱਦੂਯਾ ਦੀ ਤਾਲੀ
ਮੈਂ ਨੀ ਦੇਖਿਯਾ ਦਿਮਾਗ
ਤੇਰੀ ਮੱਤ ਵਰਗਾ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ
ਪਿਛੇ ਲੱਗ ਗਈ ਵੇਸਾਖੀ ਤੈਨੂ ਲਾਰੇ ਲੋਡੇਯਾ
ਸਾਗੀ ਫੁੱਲ ਪਯੱਡੀਯਾ ਸਾਰੀ ਹਾੜੀ ਵੀ ਵੈਸ਼ਾਖੀ
ਤੇਰੇ ਗਨ ਗੁਓਦੀਯਾ ਰੋਟੀ-ਟੁੱਕ ਲੋਂਡੀਯਾ
ਸਾਰੀ ਹਾਦੀ ਵੀ ਵੱਦਾਯੀ ਤੇਰੇ ਗਨ ਗੁਓਂਡੀਯਾ
ਰੋਟੀ-ਟੁੱਕ ਲੋਂਡੀਯਾ ਦਿਨੇ ਆਕਦਾ ਵੇਖਾਵੇ
ਰਾਤੀ ਰੁਸੀ ਨੂ ਮਨਾਵੇ ਦਿਨੇ ਆਕਦਾ ਵੇਖਾਵੇ
ਰਾਤੀ ਰੁਸੀ ਨੂ ਮਨਾਵੇ
ਐਸਾ ਮੀਸਣਾ ਸੁਭਾ ਦਾ ਗਿੱਲੇ ਸੱਕ ਵਰਗਾ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ
ਜਧੋ ਨਮੀ ਨਮੀ ਆਯੀ ਸੀ ਮੈਂ ਡੋਲੀ ਚੜ ਕੇ
ਮੇਰਾ ਦਿਲ ਧੜਕੇ ਮੇ-ਰਾ ਦਿਲ ਧੜਕੇ
ਮੇਰਾ ਦੀ-ਲ ਧੜਕੇ
ਜਧੋ ਨਮੀ ਨਮੀ ਆਯੀ ਸੀ ਮੈਂ ਡੋਲੀ ਚੜ ਕੇ
ਮੇਰਾ ਦੀ-ਲ ਧੜਕੇ
ਮੇਲਾ ਲ ਗਿਯਾ ਵੇਚਾਰਾ ਮੇਰੀ ਬਾਹ ਫਡ ਕੇ
ਮੋਂਡੇ ਡਾਂਗ ਧਰ ਕੇ ਘਰ ਭੁੱਲ ਗਿਯਾ ਰੁਪੇਈਏ
ਕਿਹਿਤੋ ਮੰਗੀਏ ਕਿ ਲਈਏ
ਘਰ ਭੁਲ ਗਿਯਾ ਰੁਪੇਈਏ
ਕਿਹਿਤੋ ਮੰਗੀਏ ਕਿ ਲਈਏ
ਮੈਸਾ ਮਿੱਲਿਯਾ ਪੁਰਾਣਾ
ਵੈਲੀ ਦੱਤ ਵਰਗਾ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ
ਉਂਜ ਮਾੜਾ ਨੀ ਦਿਲਾ ਦਾ ਮਰ ਜਾਣਾ "ਮਾਨ" ਨੀ
ਇੱਕੋ ਮਾਡੀ ਆਂ ਨੀ ਜਿਹਦਾ ਭੁਲ ਜਾਂਦਾ ਕੋਲ
ਕਰਕੇ ਕੇ ਜੁਬਾਨ ਨੀ ਉਂਜ ਬਾਰੇ ਜਾਂਨ ਨੀ
ਮੈਨੂ ਮਾਹੀ ਦੇਵੇ ਪ੍ਯਾਰ ਮੈਂ ਕਿ ਛੱਟਣਾ ਸ਼ਿੰਗਾਰ
ਮੈਨੂ ਮਾਹੀ ਕਰੇ ਪ੍ਯਾਰ ਮੈਂ ਕਿ ਛੱਟਣਾ ਸ਼ਿੰਗਾਰ
ਮੇਰਾ ਜਿਯੋਦਾ ਰਿਹੇ "ਸਾਯੀ" ਮੈਨੂ ਲਖ ਵਰਗਾ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ