Jatt Risky O Risky

Gurdas Maan

ਜੱਟ Risky ਓਏ Risky

Risky ਓਏ Risky
ਜੱਟ Risky ਓਏ Risky
ਜੱਟ Risky ਓਏ Risky
ਜੱਟ Risky ਓਏ Risky
ਜੱਟ Risky ਓਏ Risky
ਜੱਟ Risky ਓਏ Risky
ਜੱਟ Risky after Wisky
ਜਦ ਪੀ ਲੈਂਦਾ ਈ Wisky
ਖੋਪੜੀ ਖ਼ਿਸਕੀ ਤੇ ਖ਼ਿਸਕੀ
Risky ਓਏ Risky
ਜੱਟ Risky ਓਏ Risky
ਜੱਟ Risky ਓਏ Risky
ਜੱਟ Risky ਓਏ

ਸੋਹਣੀ ਪੱਗ ਪੈਗ ਤੇ ਪੰਗਾਂ
ਤਿੰਨੋ ਜੱਟਾ ਦੇ ਕੋਲ ਚੰਗਾ
ਸੋਹਣੀ ਪੱਗ ਪੈਗ ਤੇ ਪੰਗਾਂ
ਤਿੰਨੋ ਜੱਟਾ ਦੇ ਕੋਲ ਚੰਗਾ
ਦੁਸ਼ਮਣ ਨੂੰ ਕਰਦੇ ਮਾਫ਼ ਨਹੀਂ
ਯਾ ਆਪ ਨਹੀਂ ਯਾ ਗਾਕ ਨਹੀਂ
ਕੋਈ ਆਕੇ ਦੇਖੇ ਨੇਡੇ
ਪੰਗਾ ਲ ਕੇ ਜੱਟ ਨੂ ਛੇੜੇ
ਯੇ ਹਿੰਮਤ ਹੈ ਕਿਸਕੀ
Risky ਓਏ Risky
ਜੱਟ Riskyਓਏ Risky
ਜੱਟ Riskyਓਏ Risky
ਜੱਟ Riskyਓਏ Risky

ਹਰ ਕੋਈ ਦਾਰੂ ਪੀ ਕੇ ਆਪਣੇ ਦੁੱਖ ਸੁੱਖ ਫੋਲੇ ਗਾ
ਮਦਰਾਸੀ ਬੰਗਾਲੀ ਆਪਣੀ ਭਾਸ਼ਾ ਬੋਲੇਗਾ
ਹਰ ਕੋਈ ਦਾਰੂ ਪੀ ਕੇ ਆਪਣੇ ਦੁੱਖ ਸੁੱਖ ਫੋਲੇ ਗਾ
ਮਦਰਾਸੀ ਬੰਗਾਲੀ ਆਪਣੀ ਭਾਸ਼ਾ ਬੋਲੇਗਾ
ਜੱਟ ਪੀਏਗਾ ਜੱਦ ਵੀ ਤੇ ਅੰਗ੍ਰਜੀ ਬੋਲੇਗਾ
ਯੇ ਫਿਤਰਤ ਹੈ ਇਸਕੀ
Risky ਓਏ Risky
ਜੱਟ Riskyਓਏ Risky
ਜੱਟ Riskyਓਏ Risky
ਜੱਟ Risky

ਪਹਿਲੇ ਪੈਗ ਸਰੋਤਾ ਤੇ ਦੂੱਜੇ ਪੈਗ ਚ ਤੋਤਾ
ਤੀਜੇ ਪੈਗ ਚ ਬੋਤਾ ਤੇ ਚੌਥੇ ਪੈਗ ਚ ਖੋਤਾ
ਪਹਿਲੇ ਪੈਗ ਸਰੋਤਾ ਤੇ ਦੂੱਜੇ ਪੈਗ ਚ ਤੋਤਾ
ਤੀਜੇ ਪੈਗ ਚ ਬੋਤਾ ਤੇ ਚੌਥੇ ਪੇਗ ਵਿਚ ਖੋਤਾ
ਪੰਜਵਾਂ ਪੈਗ ਠੋਕਾ ਤੋ ਨਾ ਫੇਰ ਨਾ ਉਸਕੀ ਨਾ ਇਸਕੀ
Risky ਓਏ Risky
ਜੱਟ Riskyਓਏ Risky
ਜੱਟ Riskyਓਏ Risky
ਜੱਟ Riskyਓਏ Risky

ਸਾਰੀ ਦੁਨੀਆਂ ਮੰਨ ਦੀ ਮਾਨਾ ਮੜਕ ਪੰਜਾਬੀ ਦੀ
ਦੁਸ਼ਮਣ ਪੈਂਦੇ ਰਾਹੇ ਸੁਣਕੇ ਬੜਕ ਪੰਜਾਬੀ ਦੀ
ਸਾਰੀ ਦੁਨੀਆਂ ਮੰਨ ਦੀ ਮਾਨਾ ਮੜਕ ਪੰਜਾਬੀ ਦੀ
ਦੁਸ਼ਮਣ ਪੈਂਦੇ ਰਾਹੇ ਸੁਣਕੇ ਬੜਕ ਪੰਜਾਬੀ ਦੀ
ਆਖ਼ਿਰ ਤੱਕ ਨਾ ਜਾਂਦੀ ਲੋਕੋ ਰੜਕ ਪੰਜਾਬੀ ਦੀ
ਯੇ ਰੜਕ ਪੰਜਾਬੀ ਦੀ
Risky ਓਏ Risky
ਜੱਟ Riskyਓਏ Risky
ਜੱਟ Riskyਓਏ Risky
ਜੱਟ Riskyਓਏ Risky

Beliebteste Lieder von Gurdas Maan

Andere Künstler von Film score