Je Gal Bigar Gayee
ਨਾ ਵੇ ਸਾਜਨਾ ਨਾ ਨਾ ਵੇ ਸਾਜਨਾ ਨਾ
ਨਾ ਨਾ
ਗੁੱਸਾ ਗੁੱਸੇ ਵਿੱਚ ਗੱਲ ਵੀ ਗਾਲ ਬਣ ਜਾਏ
ਗੱਲਾਂ ਗੱਲਾਂ ਵਿੱਚ ਗੱਲ ਵਧਾਈ ਦੀ ਨੀ
ਗਾਲ ਭੈਣ ਦੀ ਸੀ ਨਾ ਘਰੇ ਛਲਨੀ
ਗਾਲ ਮਾਂ ਦੀ ਸੁਣੀ ਸੁਣਾਈ ਦੀ ਨੀ
ਮੀਠਾ ਬੋਲਕੇ ਜੇ ਦੁਸ਼ਮਣ ਮੋਮ ਹੋ ਜਾਏ
ਉਸ ਮੋਮ ਨੂੰ ਅੱਗ ਵਿਖਾਈ ਦੀ ਨੀ
ਉਸ ਮੋਮ ਨੂੰ ਅੱਗ ਵਿਖਾਈ ਦੀ ਨੀ
ਰੁੱਸੇ ਦੀ ਅੱਗ ਪਿਆਰ ਬੁਜਾਵੇ
ਰੁੱਸੇ ਦੀ ਅੱਗ ਪਿਆਰ ਬੁਜਾਵੇ
ਗੁੱਸਾ ਦੀ ਅੱਗ ਪਾਣੀ
ਜੇ ਗੱਲ
ਜੇ ਗੱਲ ਬਿਗਾੜ ਗਈ
ਮੁੜਕੇ ਸੁਤ ਨੀ ਆਉਣੀ
ਜੇ ਗੱਲ ਬਿਗਾੜ ਗਈ
ਵਿਗਾੜੀ ਗੱਲ ਦਾ ਲੋਕ ਤਮਾਸ਼ਾ
ਵੇਖਣ ਝੀਥਾਂ ਥਾਣੀ
ਵਿਗਾੜੀ ਗੱਲ ਦਾ ਲੋਕ ਤਮਾਸ਼ਾ
ਵੇਖਣ ਝੀਥਾਂ ਥਾਣੀ
ਜੇ ਗੱਲ
ਜੇ ਗੱਲ ਬਿਗਾੜ ਗਈ
ਜੇ ਗੱਲ ਬਿਗਾੜ ਗਈ
ਇਹ 1 2 3 4
ਇਹ ਭਾਜੀ ਤੁਸੀਂ ਛਾ ਗਏ
ਮੇਰੇ ਦਿਲ ਨੂੰ ਤੁਸੀਂ ਭਾ ਗਏ
ਹੁਣ ਅਕੜ ਬਕੜ ਬੰਬੇ ਬੋ
ਲੜਨ ਵਾਲਿਆਂ ਪਾਸੇ ਹੋ
ਮੰਨ ਗਏ ਬਾਬਿਓ
ਪਿਆਰ ਜੇਹਾ ਕੋਈ ਅੰਮ੍ਰਿਤ ਹੈ ਨੀ
ਨਫ਼ਰਤ ਵਰਗੀ ਕੋਈ ਜ਼ਹਿਰ ਨਹੀਂ
ਪਿਓ ਵਰਗਾ ਕੋਈ ਹੱਥ ਨਹੀਂ ਤੇ
ਮਾਂ ਵਰਗਾ ਕੋਈ ਪੈਰ ਨਹੀਂ
ਘੀ ਸ਼ੱਕਰ ਜੇਹਾ ਨਾਤਾ ਹੈ ਨੀ
ਇੱਟ ਕੁੱਤੇ ਜੇਹਾ ਵੈਰ ਨਹੀਂ
ਉਹ ਰੈਲੀਆਂ ਵਰਗਾ ਏਕਾ ਹੈ ਨੀ
ਖਿਲਰ ਗਿਆ ਦੀ ਖੈਰ ਨਹੀਂ
ਖਿਲਰ ਗਈ ਗੱਲ ਧੂੜੀ ਵਰਗੀ
ਖਿਲਰ ਗਈ ਗੱਲ ਧੂੜੀ ਵਰਗੀ
ਹਵਾ ਲੱਗਿਆ ਉੱਡ ਜਾਣੀ
ਜੇ ਗੱਲ
ਜੇ ਗੱਲ ਬਿਗਾੜ ਗਈ
ਮੁੜਕੇ ਸੱਤ ਨਹੀਂ ਆਉਣੀ
ਜੇ ਗੱਲ ਬਿਗਾੜ ਗਈ
ਮੁੜਕੇ ਸੱਤ ਨਹੀਂ ਆਉਣੀ
ਜੇ ਗੱਲ ਬਿਗਾੜ ਗਈ
ਵੇ ਮੈ ਕੋਈ ਝੂਠ ਬੋਲਿਆ ਕੋਈ ਨਾ
ਵੇ ਮੈ ਕੋਈ ਕੁਫ਼ਰ ਤੋਲਿਆ ਕੋਈ ਨਾ
ਮੈ ਕੋਈ ਗ਼ਲਤ ਬੋਲਿਆ ਕੋਈ ਨਾ
ਮੈ ਕੋਈ ਬਹੁਤ ਬੋਲਿਆ ਨਹੀਂ ਨਹੀਂ
ਕੋਈ ਨਾ ਵੇ ਕੋਈ ਨਾ ਵੇ ਕੋਈ ਨਾ