Kattan Waliyaon [Remix]

GARNAIL GHUMAN, GURDAS MAAN

ਕੱਤਣ ਵਾਲੀਂਆ ਕੱਤ ਕੱਤ ਤੁਰੀਆਂ
ਵੱਟਣ ਵਾਲੀਂਆ ਵੱਟ ਵੱਟ ਤੁਰੀਆਂ
ਕੱਤਣ ਵਾਲੀਂਆ ਕੱਤ ਕੱਤ ਤੁਰੀਆਂ
ਵੱਟਣ ਵਾਲੀਂਆ ਵੱਟ ਵੱਟ ਤੁਰੀਆਂ
ਕੱਤ ਕੱਤ ਤੁਰੀਆਂ ਵੱਟ ਵੱਟ ਤੁਰੀਆਂ
ਮੈਨੂ ਪਿਯਾ ਦੂਗਾੜਾ
ਕੱਤ ਕੱਤ ਤੁਰੀਆਂ ਵੱਟ ਵੱਟ ਤੁਰੀਆਂ
ਮੈਨੂ ਪਿਯਾ ਦੂਗਾੜਾ ਵੇ ਰੂੰ ਮੇਰੇ ਪੇਕੇਆਂ ਦੀ

ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ

ਹਾਲ ਸੁਣੀ ਦਾ ਮਾੜਾ ਵੇ ਰੂੰ ਮੇਰੇ ਪੇਕੇਆਂ ਦੀ

ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ

ਮੇਰਾ ਯਾਰ ਵੀ ਤੂ ਮੇਰਾ ਪ੍ਯਾਰ ਵੀ ਤੂ
ਮੇਰੀ ਜਿੱਤ ਵੀ ਤੂ ਮੇਰੀ ਹਾਰ ਵੀ ਤੂ
ਮੇਰੀ ਅਰਜ਼ ਵੀ ਤੂ ਮੇਰੀ ਗਰ੍ਜ਼ ਵੀ ਤੂ
ਮੇਰੀ ਨਬਜ਼ ਵੀ ਤੂ ਮੇਰੀ ਮਰਜ਼ ਵੀ ਤੂ

ਮੇਰੀ ਅਰਜ਼ ਵੀ ਤੂ ਮੇਰੀ ਗਰ੍ਜ਼ ਵੀ ਤੂ
ਮੇਰੀ ਨਬਜ਼ ਵੀ ਤੂ ਮੇਰੀ ਮਰਜ਼ ਵੀ ਤੂ

ਇੱਕੋ ਗੱਲ ਤੇ ਗੱਲ ਮੁਕਾਯੀ ਹੋਰ ਨਾ ਪੜੇਆ ਭਾੜਾ
ਇੱਕੋ ਗੱਲ ਤੇ ਗੱਲ ਮੁਕਾਯੀ ਹੋਰ ਨਾ ਪੜੇਆ ਭਾੜਾ
ਵੇ ਰੂੰ ਮੇਰੇ ਪੇਕੇਆਂ ਦੀ

ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ

ਹਾਲ ਸੁਣੀ ਦਾ ਮਾੜਾ ਵੇ ਰੂੰ ਮੇਰੇ ਪੇਕੇਆਂ ਦੀ

ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ

ਮੇਰੀ ਪ੍ਰੀਤ ਵੀ ਤੂ ਮੇਰੀ ਨੀਤ ਵੀ ਤੂ
ਮੇਰਾ ਗਲਤ ਵੀ ਤੂ ਮੇਰਾ ਠੀਕ ਵੀ ਤੂ
ਮੇਰੀ ਦੀਦ ਵੀ ਤੂ ਮੇਰੀ ਈਦ ਵੀ ਤੂ
ਮੇਰੀ ਜਾਗ ਵੀ ਤੂ ਮੇਰੀ ਨੀਂਦ ਵੀ ਤੂ

ਮੇਰੀ ਦੀਦ ਵੀ ਤੂ ਮੇਰੀ ਈਦ ਵੀ ਤੂ
ਮੇਰੀ ਜਾਗ ਵੀ ਤੂ ਮੇਰੀ ਨੀਂਦ ਵੀ ਤੂ

ਨਾ ਨਾ ਨਾ ਮੈਂ ਨਾ ਨਹੀਂ ਲੈਣਾ ਨਾ ਦਾ ਪੇਯਾ ਪੁਆੜਾ
ਨਾ ਨਾ ਨਾ ਮੈਂ ਨਾ ਨਹੀਂ ਲੈਣਾ ਨਾ ਦਾ ਪੇਯਾ ਪੁਆੜਾ
ਵੇ ਰੂੰ ਮੇਰੇ ਪੇਕੇਆਂ ਦੀ

ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ

ਹਾਲ ਸੁਣੀ ਦਾ ਮਾੜਾ ਵੇ ਰੂੰ ਮੇਰੇ ਪੇਕੇਆਂ ਦੀ

ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ

ਮੇਰਾ ਰਾਜ ਵੀ ਤੂ ਮੇਰਾ ਤਾਜ ਵੀ ਤੂ
ਮੇਰਾ ਸੋਜ ਵੀ ਤੂ ਮੇਰਾ ਸਾਜ਼ ਵੀ ਤੂ
ਮੇਰਾ ਰੰਗ ਵੀ ਤੂ ਮੇਰਾ ਰਾਗ ਵੀ ਤੂ
ਮੇਰਾ ਭੋਗ ਵੀ ਤੂ ਮੇਰਾ ਭਾਗ ਵੀ ਤੂ

ਮੇਰਾ ਰੰਗ ਵੀ ਤੂ ਮੇਰਾ ਰਾਗ ਵੀ ਤੂ
ਮੇਰਾ ਭੋਗ ਵੀ ਤੂ ਮੇਰਾ ਭਾਗ ਵੀ ਤੂ

ਸਾਡੇ ਦਿਲ ਵਿਚ ਤੂ ਹੀ ਤੂ ਏ ਲੋਕਾਂ ਦੇ ਦਿਲ ਸਾੜਾ
ਸਾਡੇ ਦਿਲ ਵਿਚ ਤੂ ਹੀ ਤੂ ਏ ਲੋਕਾਂ ਦੇ ਦਿਲ ਸਾੜਾ
ਵੇ ਰੂੰ ਮੇਰੇ ਪੇਕੇਆਂ ਦੀ

ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ

ਹਾਲ ਸੁਣੀ ਦਾ ਮਾੜਾ ਵੇ ਰੂੰ ਮੇਰੇ ਪੇਕੇਆਂ ਦੀ

ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ

ਮੈਨੂ ਚਰਖਾ ਦਿੱਤਾ ਮਾ ਨੇ ਮੈਨੂ ਬਾਬਲ ਦਿੱਤੀ ਰੂੰ
ਏ ਕੱਤ ਕੱਤਯਯਾ ਰਾਮ ਦਾ ਤੇ ਪਿੰਜਨ ਵਾਲਾ ਤੂ
ਜ਼ਰਾ ਸ਼ੇਤੀ ਸ਼ੇਤੀ ਪਿੰਜ ਦੇ ਮੇਰੀ ਲੋਗਡ ਬਣ ਗਯੀ ਰੂੰ

ਮੈਨੂ ਲੈਣ ਪਰੋਹੁਨੇ ਆ ਗਏ ਮੈਂ ਜਾਵਾਂ ਕਿਹੜੇ ਮੂੰਹ
ਮੈਨੂ ਲੈਣ ਪਰੋਹੁਨੇ ਆ ਗਏ ਮੈਂ ਜਾਵਾਂ ਕਿਹੜੇ ਮੂੰਹ

ਮਰਜਾਨੇ ਮਾਨਾ ਤੂ ਆਪਣਾ ਲਗਦਾ ਲੈ ਲਯੀ ਭਾਡਾ
ਮਰਜਾਨੇ ਮਾਨਾ ਤੂ ਆਪਣਾ ਲਗਦਾ ਲੈ ਲਯੀ ਭਾਡਾ
ਵੇ ਰੂੰ ਮੇਰੇ ਪੇਕੇਆਂ ਦੀ

ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ

ਹਾਲ ਸੁਣੀ ਦਾ ਮਾੜਾ ਵੇ ਰੂੰ ਮੇਰੇ ਪੇਕੇਆਂ ਦੀ

ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ

ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ

ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ
ਲਾ ਦੇ ਤੇਲੀਯਾ ਤਾੜਾ ਵੇ ਰੂੰ ਮੇਰੇ ਪੇਕੇਆਂ ਦੀ

Wissenswertes über das Lied Kattan Waliyaon [Remix] von Gurdas Maan

Wer hat das Lied “Kattan Waliyaon [Remix]” von Gurdas Maan komponiert?
Das Lied “Kattan Waliyaon [Remix]” von Gurdas Maan wurde von GARNAIL GHUMAN, GURDAS MAAN komponiert.

Beliebteste Lieder von Gurdas Maan

Andere Künstler von Film score