Kiven Karange Guzara

Jatinder Shah, Gurdas Maan

ਅੱਸੀ ਸਾਰ ਲਾਂਗੇ ਡੰਗ ਸੰਸਾਰ ਤੋਂ ਬਿਨਾ
ਅੱਸੀ ਸਾਰ ਲਾਂਗੇ ਡੰਗ ਸੰਸਾਰ ਤੋਂ ਬਿਨਾ
ਕਿਵੇ ਕਰਾਂਗੇ ਗੁਜ਼ਾਰਾ ਤੇਰੇ ਪਿਆਰ ਤੋਂ ਬਿਨਾ
ਕਿਵੇ ਕਰਾਂਗੇ ਗੁਜ਼ਾਰਾ ਤੇਰੇ ਪਿਆਰ ਤੋਂ ਬਿਨਾ
ਕਿਵੇ ਕਰਾਂਗੇ ਗੁਜ਼ਾਰਾ ਯਾਰਾ ਕਰਾਂਗੇ ਗੁਜ਼ਾਰਾ

ਸਚ ਪੁਛਹੇ ਪ੍ਯਾਰ ਦਾ ਖਜ਼ਾਨਾ ਤੇਰੇ ਕੋਲ ਆਏ
ਸਚ ਪੁਛਹੇ ਪ੍ਯਾਰ ਦਾ ਖਜ਼ਾਨਾ ਤੇਰੇ ਕੋਲ ਆਏ
ਜ਼ਿੰਦਗੀ ਨੂ ਜਿਉਣ ਦਾ ਬਹਾਨਾ ਮੇਰੇ ਕੋਲ
ਜ਼ਿੰਦਗੀ ਨੂ ਜਿਉਣ ਦਾ ਬਹਾਨਾ ਮੇਰੇ ਕੋਲ
ਅੱਸੀ ਕਟਲਾਂਗੇ ਜ਼ਿੰਦਗੀ
ਅੱਸੀ ਕਟਲਾਂਗੇ ਜ਼ਿੰਦਗੀ ਬਹਾਰ ਤੋਂ ਬਿਨਾ
ਅੱਸੀ ਕਟਲਾਂਗੇ ਜ਼ਿੰਦਗੀ ਬਹਾਰ ਤੋਂ ਬਿਨਾ
ਕਿਵੇ ਕਰਾਂਗੇ ਗੁਜ਼ਾਰਾ ਯਾਰਾ ਕਰਾਂਗੇ ਗੁਜ਼ਾਰਾ

ਕੱਮ ਦੁਨਿਯਾ ਦਾ ਕਿਹਨਾ ਲੋਕਿ ਬੜਾ ਕੁਝ ਕਿਹੰਦੇ
ਕੱਮ ਦੁਨਿਯਾ ਦਾ ਕਿਹਨਾ ਲੋਕਿ ਬੜਾ ਕੁਝ ਕਿਹੰਦੇ
ਜਿਨੂ ਰੱਬ ਤੇ ਯਕ਼ੀਨ ਓਹੀ ਤਾਣੇ ਮਿਹਣੇ ਸਿਹਿੰਦੇ
ਜਿਨੂ ਰੱਬ ਤੇ ਯਕ਼ੀਨ ਓਹੀ ਤਾਣੇ ਮਿਹਣੇ ਸਿਹਿੰਦੇ

ਜੰਗ ਲੜ ਲਾਂਗੇ ਅੱਸੀ
ਜੰਗ ਲੜ ਲਾਂਗੇ ਅੱਸੀ ਤਲਵਾਰ ਤੋਂ ਬਿਨਾ
ਜੰਗ ਲੜ ਲਾਂਗੇ ਅੱਸੀ ਤਲਵਾਰ ਤੋਂ ਬਿਨਾ
ਕਿਵੇਂ ਕਰਾਂਗੇ ਗੁਜ਼ਾਰਾ
ਕਿਵੇਂ ਕਰਾਂਗੇ ਗੁਜ਼ਾਰਾ ਤੇਰੇ ਪਿਆਰ ਤੋਂ ਬਿਨਾ
ਕਿਵੇ ਕਰਾਂਗੇ ਗੁਜ਼ਾਰਾ
ਕਿਵੇ ਕਰਾਂਗੇ ਗੁਜ਼ਾਰਾ ਯਾਰਾ ਕਰਾਂਗੇ ਗੁਜ਼ਾਰਾ

Wissenswertes über das Lied Kiven Karange Guzara von Gurdas Maan

Wer hat das Lied “Kiven Karange Guzara” von Gurdas Maan komponiert?
Das Lied “Kiven Karange Guzara” von Gurdas Maan wurde von Jatinder Shah, Gurdas Maan komponiert.

Beliebteste Lieder von Gurdas Maan

Andere Künstler von Film score