Mamla Gadbad Hai

GURDAS MAAN, PANKAJ AHUJA

ਜਦ ਜੋਬਣ ਦੀ ਰੁੱਤ ਆਵੇ
ਮੁੰਡਾ ਚੋਰੀ ਛੁਪੇ ਨੈਣ ਮਿਲਾਵੇ
ਜਦ ਜੋਬਣ ਦੀ ਰੁੱਤ ਆਵੇ
ਮੁੰਡਾ ਚੋਰੀ ਚੁੱਪੇ ਨੈਣ ਮਿਲਾਵੇ
ਕੂਡੀ ਹੱਸ ਕੇ ਨੀਵੀਆ ਪਾਵੇ
ਤਾਂ ਸਮਝੋ
ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ
ਜਦ ਜੋਬਣ ਦੀ ਰੁੱਤ ਆਵੇ
ਮੁੰਡਾ ਚੋਰੀ ਚੁੱਪੇ ਨੈਣ ਮਿਲਾਵੇ
ਕੂਡੀ ਹੱਸ ਕੇ ਨੀਵੀਆ ਪਾਵੇ
ਤਾਂ ਸਮਝੋ
ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ

ਜਦ ਮੁਛ ਕਿਸੇ ਗਬਰੂ ਦੇ ਮੁਹ ਤੇ ਔਂਦੀ ਹੈ
ਜਦ ਕ੍ਲੀਆ ਰਿਹਣ ਦੀ ਆਦਤ
ਮੰਨ ਨੂ ਭੌਂਦੀ ਹੈ
ਜਦ ਚੜੀ ਜਵਾਨੀ ਸ਼ੋਰ ਸ਼ਰਾਬਾ ਪੌਂਦੀ ਹੈ
ਫੇਰ ਨਵੇ ਖੂਨ ਦੀ ਲਾਲੀ ਰੰਗ ਵਖੋਦੀ ਹੈ
ਮੁੰਡਾ ਕੂਦੀ ਨੂ ਸ਼ੇਨ੍ਤਾ ਮਾਰੇ
ਆਜਾ ਹੁੱਸਨ ਦੀਏ ਸਰਕਾਰੇ
ਮੁੰਡਾ ਕੂਦੀ ਨੂ ਸ਼ੇਨ੍ਤਾ ਮਾਰੇ
ਆਜਾ ਹੁੱਸਨ ਦੀਏ ਸਰਕਾਰੇ
ਕੂਦੀ ਸੈਂਡਲ ਜਦੋ ਉਤਰੇ
ਤਾ ਸਮਝੋਊ
ਗੜਬੜ ਹੈ
ਮਾਮਲਾ ਗੜਬੜ ਹੈ

ਜਦ ਕੂਡੀ ਪੁਸ਼ਾਕਾਂ ਨਵਿਆ ਨਵਿਆ ਪੌਣ ਲੱਗ
ਜਦ ਸ਼ੀਸ਼ੇ ਮੂਹਰੇ ਬਿਹ ਕੇ ਦੇਰ ਲਗੋਨ ਲੱਗੇ
ਜਦ ਵਾਹੁੰਦੀ ਵਾਹੁੰਦੀ ਵਾਲ ਤੇ ਗਾਣਾ ਗੌਣ ਲੱਗੇ
ਜਦ ਚੱਲਣ ਵੇਲੇ ਚਾਲ ਜ਼ਰਾ ਮ੍ਟ ਕੋਣ ਲੱਗੇ
ਫਿਰ ਘਰ ਵਿਚ ਚੈਨ ਨਾ ਆਵੇ
ਕੂਦੀ ਬਿਨ੍ਦੇ ਚਟੇ ਬਾਰ ਨੂ ਜਾਵੇ
ਫਿਰ ਘਰ ਵਿਚ ਚੈਨ ਨਾ ਆਵੇ
ਕੂਦੀ ਬਿਨ੍ਦੇ ਚਟੇ ਬਾਰ ਨੂ ਜਾਵੇ
ਹੋ ਮੁੰਡਾ ਗਲੀ ਚ ਫੇਰਿਆ ਪਾਵੇ
ਤਾ ਸਮਝੋ
ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ

ਜਦ ਗਲੀ ਮੁਹੱਲੇ ਵਾਲੇ ਗੱਲਾਂ ਕਰਦੇ ਨੇ
ਜੈਸਾ ਮੁੰਡਾ ਆਪ ਓਹੋਜੇ ਘਰ ਦੇ ਨੇ
ਕੁੜੀ ਕਿੱਧਰ ਦੀ ਚੰਗੀ ਫ਼ੂਕਾਆਂ ਭਰਦੇ ਨੇ
ਫਿਰ ਕੂਦੀ ਮੁੰਡੇ ਦੇ ਮਾਪੇ ਲਡ਼ ਲਡ਼ ਮਰ ਦੇ ਨ
ਜਦ ਮੀਆ ਬੀਵੀ ਰਾਜ਼ੀ
ਤਾਂ ਕਿ ਕਰੇਗਾ ਕਾਜ਼ੀ
ਜਦ ਮੀਆ ਬੀਵੀ ਰਾਜ਼ੀ
ਤਾਂ ਕਿ ਕਰੇਗਾ ਕਾਜ਼ੀ
ਹੋ ਜਦੋਂ ਪੁਲਿਸ ਕਰੌਂਦੀ ਛਾਦੀ
ਤਾਂ ਸਮਝੋ
ਗੜਬੜ ਹੈ ਗੜਬੜ ਹੈ ਗੜਬੜ ਹੈ ਗੜਬੜ ਹੈ
ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ

Wissenswertes über das Lied Mamla Gadbad Hai von Gurdas Maan

Wer hat das Lied “Mamla Gadbad Hai” von Gurdas Maan komponiert?
Das Lied “Mamla Gadbad Hai” von Gurdas Maan wurde von GURDAS MAAN, PANKAJ AHUJA komponiert.

Beliebteste Lieder von Gurdas Maan

Andere Künstler von Film score