Mamla Garbar Hai [Remix]
ਹੱਸ ਲੈ ਟੱਪ ਲੈ ਨਚ ਲੈ ਨੀ
ਬੀਤੇ ਵੇਲੇ ਨੂੰ ਫੇਰ ਪਛਤਾਏਗੀ ਤੂੰ
ਨੀ ਜਦੋ ਮੂੰਹ ਵਿਚ ਤੇਰੇ ਨਾ ਦੰਦ ਰਹਿਣੇ
ਕਿਹਨੂੰ ਹੱਸ ਕੇ ਫੇਰ ਵਖਾਵੇਗੀ ਤੂੰ
ਤੇਰੇ ਨੈਨਾ ਦੀ ਜੋਤ ਜਵਾਬ ਦੇਜੂ
ਕੀਹਦੇ ਨਾਲ ਫਿਰ ਨੈਣ ਮਿਲਾਏਂਗੀ ਤੂ
ਨੀ ਮਾਹੀ ਵਾਸ੍ਤੇ ਜੋਰ ਲੇ ਦਾਜ ਅਪਣਾ
ਖਾਲੀ ਹਥ ਨਿਕਮੀਏ ਜਏੇਗੀ ਤੂ
ਜਦ ਜੋਬਣ ਦੀ ਰੁੱਤ ਆਵੇ
ਮੁੰਡਾ ਚੋਰੀ ਛੁਪੇ ਨੈਣ ਮਿਲਾਵੇ
ਜਦ ਜੋਬਣ ਦੀ ਰੁੱਤ ਆਵੇ
ਮੁੰਡਾ ਚੋਰੀ ਚੁੱਪੇ ਨੈਣ ਮਿਲਾਵੇ
ਕੂਡੀ ਹੱਸ ਕੇ ਨੀਵੀਆ ਪਾਵੇ
ਤਾਂ ਸਮਝੋ
ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ
ਜਦ ਮੁਛ ਕਿਸੇ ਗਬਰੂ ਦੇ ਮੁਹ ਤੇ ਔਂਦੀ ਹੈ
ਜਦ ਕ੍ਲੀਆ ਰਿਹਣ ਦੀ ਆਦਤ
ਮੰਨ ਨੂ ਭੌਂਦੀ ਹੈ
ਜਦ ਚੜੀ ਜਵਾਨੀ ਸ਼ੋਰ ਸ਼ਰਾਬਾ ਪੌਂਦੀ ਹੈ
ਫੇਰ ਨਵੇ ਖੂਨ ਦੀ ਲਾਲੀ ਰੰਗ ਵਖੋਦੀ ਹੈ
ਮੁੰਡਾ ਕੂਦੀ ਨੂ ਸ਼ੇਨ੍ਤਾ ਮਾਰੇ
ਆਜਾ ਹੁੱਸਨ ਦੀਏ ਸਰਕਾਰੇ
ਕੂਦੀ ਸੈਂਡਲ ਜਦੋ ਉਤਰੇ
ਤਾ ਸਮਝੋਊ
ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ
ਜਦ ਕੂਡੀ ਪੁਸ਼ਾਕਾਂ ਨਵਿਆ ਨਵਿਆ ਪੌਣ ਲੱਗ
ਜਦ ਸ਼ੀਸ਼ੇ ਮੂਹਰੇ ਬਿਹ ਕੇ ਦੇਰ ਲਗੋਨ ਲੱਗੇ
ਜਦ ਵਾਹੁੰਦੀ ਵਾਹੁੰਦੀ ਵਾਲ ਤੇ ਗਾਣਾ ਗੌਣ ਲੱਗੇ
ਜਦ ਚੱਲਣ ਵੇਲੇ ਚਾਲ ਜ਼ਰਾ ਮ੍ਟ ਕੋਣ ਲੱਗੇ
ਫਿਰ ਘਰ ਵਿਚ ਚੈਨ ਨਾ ਆਵੇ
ਕੂਦੀ ਬਿਨ੍ਦੇ ਚਟੇ ਬਾਰ ਨੂ ਜਾਵੇ
ਹੋ ਮੁੰਡਾ ਗਲੀ ਚ ਫੇਰਿਆ ਪਾਵੇ
ਤਾ ਸਮਝੋ
ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ
ਜਦ ਗਲੀ ਮੁਹੱਲੇ ਵਾਲੇ ਗੱਲਾਂ ਕਰਦੇ ਨੇ
ਜੈਸਾ ਮੁੰਡਾ ਆਪ ਓਹੋਜੇ ਘਰ ਦੇ ਨੇ
ਕੁੜੀ ਕਿੱਧਰ ਦੀ ਚੰਗੀ ਫ਼ੂਕਾਆਂ ਭਰਦੇ ਨੇ
ਫਿਰ ਕੂਦੀ ਮੁੰਡੇ ਦੇ ਮਾਪੇ ਲਡ਼ ਲਡ਼ ਮਰ ਦੇ ਨ
ਜਦ ਮੀਆ ਬੀਵੀ ਰਾਜ਼ੀ
ਤਾਂ ਕਿ ਕਰੇਗਾ ਕਾਜ਼ੀ
ਹੋ ਜਦੋਂ ਪੁਲਿਸ ਕਰੌਂਦੀ ਛਾਦੀ ਤਾਂ ਸਮਝੋ
ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ
ਜਦ ਕਾਕਾ ਮਾਰ ਪਟਾਕਾ ਘਰ ਵਿਚ ਜੱਮ ਪੈਂਦਾ
ਫਿਰ ਕਿਸੇ ਖੁਸ਼ੀ ਦਾ ਘਰ ਵਿਚ ਅੰਤ ਨੀ ਰਹਿੰਦਾ
ਜਦੋ ਚੜੇ ਸਾਲ ਤੋਂ 6-7 ਬਚੇ ਜੱਮ ਪੈਂਦੇ
ਫਿਰ ਹਾਲ ਬੁਰੀ ਵਿਚਾਰੇ ਕਮ ਤੇ ਨੀ ਰਹਿੰਦੇ
ਜਦ ਜੁਰਮਾਤ ਪੋਂ ਨਾਯਾਨੇ ਫਿਰ ਤੇਰੀਆਂ ਤੂੰਹੀਓਂ ਜਾਣੇ
ਜਦੋ ਘਰ ਚ ਮੁਕਦੇ ਦਾਣੇ ਤਾ ਸਮਝੋ
ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ
ਜਦੋ ਲੂਂ ਮਿਰਚ ਦਾ ਘਰ ਚ ਚਕਰ ਪੈ ਜਾਂਦਾ
ਫਿਰ ਕਾਮੇ ਜੇਹਾ ਜਵਾਨ ਵੀ ਢਿਲਾ ਪੈ ਜਾਂਦਾ
ਨਾ ਕੋਟ ਕੋਈ ਪਤਲੂਨ ਹੀ ਮੇਚੇ ਅਉਂਦੀ ਏ
ਫਿਰ ਪਹਿਲੀ ਜਵਾਨੀ ਰੰਗ ਵਕਹੋਂਦੀ ਆ
ਜਦ ਨਜ਼ਰਾ ਦੇਣ ਨਵਾਬਾਂ ਤਾ ਸਬ ਦੇਣ ਜਵਾਬਾਂ
ਜਦੋ ਹਰ ਕੋਈ ਆਕੇ ਬਾਬਾ ਸਮਝੋ
ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ