Uccha Dar Babe Nanak Da

Gurbani

ਉਚਾ ਦਰ ਬਾਬੇ ਨਾਨਕ ਦਾ

ਉਚਾ ਦਰ ਬਾਬੇ ਨਾਨਕ ਦਾ

ਉਚਾ ਦਰ ਬਾਬੇ ਨਾਨਕ ਦਾ

ਉਚਾ ਦਰ ਬਾਬੇ ਨਾਨਕ ਦਾ

ਮੈਂ ਸੋਭਾ ਸੁਣ ਕੇ ਆਇਆ
ਉਚਾ ਦਰ ਬਾਬੇ ਨਾਨਕ ਦਾ

ਉਚਾ ਦਰ ਬਾਬੇ ਨਾਨਕ ਦਾ
ਉਚਾ ਦਰ ਬਾਬੇ ਨਾਨਕ ਦਾ

ਸਤਿਨਾਮੁ ਸਤਿਨਾਮੁ ਸਤਿਨਾਮੁ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਤਿਨਾਮੁ ਸਤਿਨਾਮੁ ਸਤਿਨਾਮੁ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

ਊਂਚ ਅਪਾਰ ਬੇਅੰਤ ਸੁਆਮੀ

ਊਂਚ ਅਪਾਰ ਬੇਅੰਤ ਸੁਆਮੀ

ਊਂਚ ਅਪਾਰ ਬੇਅੰਤ ਸੁਆਮੀ

ਊਂਚ ਅਪਾਰ ਬੇਅੰਤ ਸੁਆਮੀ

ਕੌਣ ਜਾਣੇ ਗੁਣ ਤੇਰੇ

ਉਚਾ ਦਰ ਬਾਬੇ ਨਾਨਕ ਦਾ

ਉਚਾ ਦਰ ਬਾਬੇ ਨਾਨਕ ਦਾ
ਉਚਾ ਦਰ ਬਾਬੇ ਨਾਨਕ ਦਾ
ਸਤਿਨਾਮੁ ਸਤਿਨਾਮੁ ਸਤਿਨਾਮੁ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਤਿਨਾਮੁ ਸਤਿਨਾਮੁ ਸਤਿਨਾਮੁ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

ਗਾਵਤ ਉਤਰੇ ਸੁਨਤੇ ਬੀ ਉਤਰੇ

ਗਾਵਤ ਉਤਰੇ ਸੁਨਤੇ ਬੀ ਉਤਰੇ

ਜੀ ਗਾਵਤ ਉਤਰੇ ਸੁਨਤੇ ਬੀ ਉਤਰੇ

ਗਾਵਤ ਉਤਰੇ ਸੁਨਤੇ ਬੀ ਉਤਰੇ

ਬਿੰਸੇ ਪਾਪ ਘਨੇਰੇ
ਉਚਾ ਦਰ ਬਾਬੇ ਨਾਨਕ ਦਾ

ਉਚਾ ਦਰ ਬਾਬੇ ਨਾਨਕ ਦਾ
ਉਚਾ ਦਰ ਬਾਬੇ ਨਾਨਕ ਦਾ

ਜੀ ਮੈਂ ਸੋਭਾ ਸੁਣ ਕੇ ਆਇਆ
ਉਚਾ ਦਰ ਬਾਬੇ ਨਾਨਕ ਦਾ
ਉਚਾ ਦਰ ਬਾਬੇ ਨਾਨਕ ਦਾ
ਉਚਾ ਦਰ ਬਾਬੇ ਨਾਨਕ ਦਾ

ਸਤਿਨਾਮੁ ਸਤਿਨਾਮੁ ਸਤਿਨਾਮੁ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਪਸ਼ੂ ਪ੍ਰੇਤ ਮੁਕਦ ਕੋ ਤਾਰੇ

ਪਸ਼ੂ ਪ੍ਰੇਤ ਮੁਕਦ ਕੋ ਤਾਰੇ

ਪਸ਼ੂ ਪ੍ਰੇਤ ਮੁਕਦ ਕੋ ਤਾਰੇ

ਪਸ਼ੂ ਪ੍ਰੇਤ ਮੁਕਦ ਕੋ ਤਾਰੇ

ਪਾਹਾਂ ਪਾਰ ਉਤਾਰੇ
ਉਚਾ ਦਰ ਬਾਬੇ ਨਾਨਕ ਦਾ

ਉਚਾ ਦਰ ਬਾਬੇ ਨਾਨਕ ਦਾ

ਉਚਾ ਦਰ ਬਾਬੇ ਨਾਨਕ ਦਾ

ਨਾਨਕ ਦਾਸ ਤੇਰੀ ਛਰਣਾਈ

(ਨਾਨਕ ਦਾਸ ਤੇਰੀ ਛਰਣਾਈ

ਨਾਨਕ ਦਾਸ ਤੇਰੀ ਛਰਣਾਈ

ਨਾਨਕ ਦਾਸ ਤੇਰੀ ਛਰਣਾਈ

ਸਦਾ ਸਦਾ ਬਲਿਹਾਰੇ
ਉਚਾ ਦਰ ਬਾਬੇ ਨਾਨਕ ਦਾ

ਉਚਾ ਦਰ ਬਾਬੇ ਨਾਨਕ ਦਾ
ਉਚਾ ਦਰ ਬਾਬੇ ਨਾਨਕ ਦਾ

ਜੀ ਮੈਂ ਸੋਭਾ ਸੁਣ ਕੇ ਆਇਆ

ਉਚਾ ਦਰ ਬਾਬੇ ਨਾਨਕ ਦਾ
ਉਚਾ ਦਰ ਬਾਬੇ ਨਾਨਕ ਦਾ
ਬੋਲੋ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਤਿਨਾਮੁ ਸਤਿਨਾਮੁ ਸਤਿਨਾਮੁ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

ਜੋ ਬੋਲੇ ਸੋਂ ਨਿਹਾਲ
ਸਤਿ ਸ੍ਰੀ ਅਕਾਲ !

Wissenswertes über das Lied Uccha Dar Babe Nanak Da von Gurdas Maan

Wer hat das Lied “Uccha Dar Babe Nanak Da” von Gurdas Maan komponiert?
Das Lied “Uccha Dar Babe Nanak Da” von Gurdas Maan wurde von Gurbani komponiert.

Beliebteste Lieder von Gurdas Maan

Andere Künstler von Film score