Farming [Remix]

Desi Crew, Laddi Chahal

ਹੋ ਜੱਟਾ ਵੇ ਜੱਟਾ ਕਿਵੇ ਕੱਮ ਕਰਦੇ
ਸਾਰਾ ਦਿਨ chill ਸ਼ਾਮੀ ਏ fun ਕਰਦੇ
ਹੋ ਜੱਟਾ ਵੇ ਜੱਟਾ ਕਿਵੇ ਕੱਮ ਕਰਦੇ
ਸਾਰਾ ਦਿਨ chill ਸ਼ਾਮੀ ਏ fun ਕਰਦੇ
ਹੋ ਗੇੜੀ ਰੂਟ ਘੁਮਦੇ ਓ ਘੁਮਦੇ
ਲੈਕੇ ਬਿਮਮਰਾ ਤੇ ਮਾਰਕਣਾ Thar ਵੇ
ਜੱਟਾ ਵੇ ਜਾਯੀ ਦੱਸ ਕੇ, ਹੋ ਦੱਸ ਕੇ
ਐਸੇ ਕੇਡੇ ਕੋਟੇ ਕਾਰੋਬਾਰ ਵੇ
ਜੱਟਾ ਵੇ ਜਾਯੀ ਦੱਸ ਕੇ, ਆ ਦੱਸ ਕੇ

ਓ ਖੜਿਆ ਨੇ ਪੋਰਚਾ ਚ ਕਾਰਾ ਮਿਹੰਗੀਯਾ
ਆ ਜੱਟਾ ਨੇ ਕਰਾਈਆਂ ਬਿੱਲੋ Thar ਆ ਮਿਹੰਗੀਯਾ
ਓ ਖੜਿਆ ਨੇ ਪੋਰਚਾ ਚ ਕਾਰਾ ਮਿਹੰਗੀਯਾ
ਆ ਜੱਟਾ ਨੇ ਕਰਾਈਆਂ ਬਿੱਲੋ Thar ਆ ਮਿਹੰਗੀਯਾ

ਓ ਖੜਿਆ ਨੇ ਪੋਰਚਾ ਚ ਕਾਰਾ ਮਿਹੰਗੀਯਾ
ਆ ਜੱਟਾ ਨੇ ਕਰਾਈਆਂ ਬਿੱਲੋ Thar ਆ ਮਿਹੰਗੀਯਾ
ਓ ਖੜਿਆ ਨੇ ਪੋਰਚਾ ਚ ਕਾਰਾ ਮਿਹੰਗੀਯਾ
ਆ ਜੱਟਾ ਨੇ ਕਰਾਈਆਂ ਬਿੱਲੋ Thar ਆ ਮਿਹੰਗੀਯਾ
ਹੋ ਪੈਲੀਆਂ ਨੇ ਖੁੱਲੀਯਾ ਓ ਖੁੱਲੀਯਾ
ਖੜੇ ਫੋਰਡ ਨਾਲ ਮੇੱਸੀ 3 - 4 ਨੀ

ਜੱਟਾ ਦਾ ਬਸ ਬਲੀਏ ਓ ਬਲੀਏ
Farming ਪਕਾ ਕਾਰੋਬਾਰ ਨੀ
ਜੱਟਾ ਦਾ ਬਸ ਬਲੀਏ ਓ ਬਲੀਏ
Farming ਪਕਾ ਕਾਰੋਬਾਰ ਨੀ
ਜੱਟਾ ਦਾ ਬਸ ਬਲੀਏ ਓ ਬਲੀਏ

ਓ ਖੜੇ ਚਕਦੇ ਆ ਮੁੱਛਾਂ ਅੱਖਾਂ ਨਾ ਡਰੋਂਦੇ ਨੇ
ਦਿਨੇ ਧੁਪੇ ਕਹਾ ਸ਼ਾਮੀ ਪੇਗ ਲੌਂਦੇ ਨੇ
ਓ ਸਾਡੀ ਮਾਡਰ੍ਨ ਫਾਰ੍ਮਿਂਗ ਫਿਟ ਬਲੀਏ
ਜੋ ਖਾਵੇ ਸਾਬੇ ਚ ਖੀਰੇ ਸਾਡੇ ਖੇਤੋ ਔਂਦੇ ਨੇ

ਵੇ ਤੌਰ ਇੰਨੀ ਕੱਢ ਦੇ ਓ ਕੱਢ ਦੇ
ਪਗਾ ਟੇਧਿਯਾ ਤੇ ਜਾਣੇ ਤੈਇਯਾਰ ਵੇ
ਜੱਟਾ ਵੇ ਜਯੀ ਦੱਸ ਕੇ ਓ ਦੱਸ ਕੇ
ਐਸੀ ਕੇਡੇ ਥੋਡੇ ਕਾਰੋਬਾਰ ਵੇ
ਜੱਟਾ ਵੇ ਜਯੀ ਦੱਸ ਕੇ ਓ ਦੱਸ ਕੇ

ਨੀ PU ਵਾਲੇ ਨਿਤ ਰੈਲੀ ਆ ਨੇ ਕੱਢ ਦੇ
ਬੈਠੇ ਗੱਡੀ ਆ ਤੇ ਜਾਂਦੇ ਰਹਿ ਬ੍ਲਾਕ ਹੁੰਦੇ ਨੇ
ਓ ਖੂਨ ਅਣਖ ਥੋਡੇ ਹਿੱਕਾ ਵਿਚ ਜੋਰ
ਸੁੱਟੇ ਉਠਡੇਯਾ ਤੋ ਡੱਬਾ ਚ ਗ੍ਲੋਕ ਹੁੰਦੇ ਨੇ

ਓ ਖੜਿਆ ਨੇ ਪੋਰਚਾ ਚ ਕਾਰਾ ਮਿਹੰਗੀਯਾ
ਆ ਜੱਟਾ ਨੇ ਕਰਾਈਆਂ ਬਿੱਲੋ Thar ਆ ਮਿਹੰਗੀਯਾ
ਓ ਖੜਿਆ ਨੇ ਪੋਰਚਾ ਚ ਕਾਰਾ ਮਿਹੰਗੀਯਾ
ਆ ਜੱਟਾ ਨੇ ਕਰਾਈਆਂ ਬਿੱਲੋ Thar ਆ ਮਿਹੰਗੀਯਾ
ਹੋ ਪੈਲੀਆਂ ਨੇ ਖੁੱਲੀਯਾ ਓ ਖੁੱਲੀਯਾ
ਖੜੇ ਫੋਰਡ ਨਾਲ ਮੇੱਸੀ 3 - 4 ਨੀ
ਜੱਟਾ ਦਾ ਬਸ ਬਲੀਏ ਓ ਬਲੀਏ
Farming ਪਕਾ ਕਾਰੋਬਾਰ ਨੀ
ਜੱਟਾ ਦਾ ਬਸ ਬਲੀਏ ਓ ਬਲੀਏ
Farming ਪਕਾ ਕਾਰੋਬਾਰ ਨੀ
ਜੱਟਾ ਦਾ ਬਸ ਬਲੀਏ ਓ ਬਲੀਏ

Wissenswertes über das Lied Farming [Remix] von Gurlez Akhtar

Wer hat das Lied “Farming [Remix]” von Gurlez Akhtar komponiert?
Das Lied “Farming [Remix]” von Gurlez Akhtar wurde von Desi Crew, Laddi Chahal komponiert.

Beliebteste Lieder von Gurlez Akhtar

Andere Künstler von Dance music