hath tight

Mann Dustar

ਹੁਣ ਵਡਾ ਬਣਕੇ ਸ਼ਰੀਫ ਬਿਹ ਗਯਾ
ਪਿਹਲਾਂ ਗੱਲਾਂ ਮਿਠਿਯਾ ਚ ਦਿਲ ਲੇ ਗਯਾ
ਵੇ ਹੁਣ ਵਾਡਾ ਬਣਕੇ ਸ਼ਰੀਫ ਬਿਹ ਗਯਾ
ਪਿਹਲਾਂ ਗੱਲਾਂ ਮਿਠਿਯਾ ਚ ਦਿਲ ਲੇ ਗਯਾ
ਓਹਦਾ ਤਾ ਵੀ ਅਗੇ ਪਿਛਹੇ ਘੁਮਦਾ ਹੁੰਦਾ ਸੀ
ਹੁਣ ਨਿੱਕੇ ਨਿੱਕੇ ਨਖਰੇ ਤੋ ਅੱਕ ਜਾਣਾ ਏ
ਵਿਆਹ ਤੋ ਪਿਹਲਾਂ ਕਿਹੰਦਾ ਸੀ ਕਰੌ ਪੂਰੀ ਐਸ਼
ਹੁਣ ਸੂਟ ਜੇ ਦਬੌਣਾ ਪੈਇਜਾ ਮੁਚ ਜਾਣਾ ਏ
ਵਿਆਹ ਤੋ ਪਿਹਲਾਂ ਕਿਹੰਦਾ ਸੀ ਕਰੌ ਪੂਰੀ ਐਸ਼
ਹੁਣ ਸੂਟ ਜੇ ਦਬੌਣਾ ਪੈਇਜਾ ਮੁਚ ਜਾਣਾ ਏ
ਵਿਆਹ ਤੋ ਪਿਹਲਾਂ ਕਿਹੰਦਾ ਸੀ ਕਰੌ ਪੂਰੀ ਐਸ਼
ਹੁਣ ਸੂਟ ਜੇ ਦਬੌਣਾ ਪੈਇਜਾ ਮੁਚ ਜਾਣਾ ਏ

ਹੋਂਸਲਾ ਤਾ ਆਜ ਵੀ ਹੈ ਕਾਯਮ ਬਲੀਏ
ਖਾਦ ਦੇ ਦਿਲਾ ਚੋ ਸਾਰੇ ਵਿਹਾਂ ਬਲੀਏ
ਹੋਂਸਲਾ ਤਾ ਆਜ ਵੀ ਹੈ ਕਾਯਮ ਬਲੀਏ
ਕੱਡ ਦੇ ਦਿਲਾ ਚੋ ਸਾਰੇ ਵਿਹਮ ਬਲੀਏ
ਕੱਲਾ ਕੱਲਾ ਸ਼ੌਂਕ ਤੇਰਾ ਕਰ ਦੂੰਗਾ ਪੂਰਾ
ਨੀ ਤੂ ਦਰ ਨਾ ਰੱਕਣੇ ਕੌਲ ਕੋਣੀ ਹੱਟ ਦਾ
top ਦਾ boutique ਤੇਰੇ ਨਾਮ ਕਰਵਾ ਦੂ
ਹਾਲੇ ਚਲਦਾ ਏ ਹਾਥ ਥੋਡਾ ਟਾਇਟ ਜੱਟ ਦਾ
ਸਿਰੇ ਦਾ boutique ਤੇਰੇ ਨਾਮ ਕਰਵਾ ਦੂ
ਹਾਲੇ ਚਲਦਾ ਏ ਹੱਥ ਥੋੜਾ ਟਾਇਟ ਜੱਟ ਦਾ
ਹੋ top ਦਾ boutique ਤੇਰੇ ਨਾਮ ਕਰਵਾ ਦੂ
ਹਲੇ ਚਲਦਾ ਏ ਹੱਥ ਥੋੜਾ ਟਾਇਟ ਜੱਟ ਦਾ

ਏਕ ਅਧੇ movie 6 ਮਹੀਨੇ ਚ ਦਿਖੌਨੇ
ਕਦੇ show ਨਾ ਦਿਖਯਾ ਕਿਸੇ ਕਲਾਕਾਰ ਦਾ
ਓ ਦਿਨ ਕੋਸ਼ ਦਿਯਨ ਯਾਦ ਕਰ ਕਰ
ਬਸ ਫੋਕਿਯਨ ਫਡਾ ਤੂ ਰਿਹਾ ਮਾਰ ਦਾ
ਵੇ ਓ ਦਿਨ ਕੋਸ਼ ਦਿਯਨ ਯਾਦ ਕਰ ਕਰ
ਬਸ ਫੋਕਿਯਨ ਫਡਾ ਤੂ ਰਿਹਾ ਮਾਰ ਦਾ

ਆਖ ਦਾ ਹੁੰਦਾ ਤੈਨੂ ਸ਼ਰਰ੍ਯ ਲੇਕੇ ਜਾਯੂ
ਵੇ ਤੂ ਜਾਂਦਾ ਪਟਯਲੇ ਤਕ ਤਕ ਜਾਣਾ ਆਏ
ਵਿਆਹ ਤੋ ਪਿਹਲਾਂ ਕਿਹੰਦਾ ਸੀ ਕਰੌ ਪੂਰੀ ਐਸ਼
ਹੁਣ ਸੂਟ ਜੇ ਦਬੌਣਾ ਪੈਇਜਾ ਮੁਚ ਜਾਣਾ ਆਏ
ਵਿਆਹ ਤੋ ਪਿਹਲਾਂ ਕਿਹੰਦਾ ਸੀ ਕਰੌ ਪੂਰੀ ਐਸ਼
ਹੁਣ ਸੂਟ ਜੇ ਦਬੌਣਾ ਪੈਇਜਾ ਮੁਚ ਜਾਣਾ ਆਏ
ਸੂਟ ਜੇ ਦਬੌਣਾ ਪੈਇਜਾ ਮੁਚ ਜਾਣਾ ਆਏ
ਵੇ ਹੁਣ ਸੂਟ ਜੇ ਦਬੌਣਾ ਪੈਇਜਾ ਮੁਚ ਜਾਣਾ ਆਏ

ਜੱਟ ਦਾ ਸਵਾਹ ਜਮਾ ਸਿਧਾ ਤੇ ਸਰਲ
ਦਸ ਕਿਹਦੀ ਗੱਲੋਂ ਮੱਥੇ ਦੇ ਤਿਉੜੀ ਪੌਣੀ ਆ
ਕਿਹਦੀ ਦੇਖੇ ਕਿਹਦੀ ਛੜੇ ਬੰਦਾ ਦਸ ਕੀ ਕਰੇ
ਫਿਲਮਾ ਤਾ ਮਹੀਨੇ ਚ ਸਤਾਈ ਹੋਣੇ ਆ
ਕਿਹਦੀ ਦੇਖੇ ਕਿਹਦੀ ਚਹਦੇ ਬੰਦਾ ਦਸ ਕੀ ਕਰੇ
ਫਿਲਮਾ ਤਾ ਮਹੀਨੇ ਤਾ ਸਤਾਈ ਹੋਣੇ ਆ
ਕਸ਼ੇਟੀ ਕਰਵਾ ਦੂ ਟਿੱਕਾ ਮੱਥੇ ਵਾਸਤੇ
ਨੀ ਜੱਟ ਪੱਟ ਆ ਰਾਕਨੇ ਮੱਥੇ ਵਾਲੀ ਲਾਖ ਦਾ
Top ਦਾ boutique ਤੇਰੇ ਨਾਮ ਕਰਵਾ ਦੂ
ਹਾਲੇ ਚਲਦਾ ਏ ਹੱਥ ਥੋਡਾ ਟਾਇਟ ਜੱਟ ਦਾ
Top ਦਾ boutique ਤੇਰੇ ਨਾਮ ਕਰਵਾ ਦੂ
ਹਾਲੇ ਚਲਦਾ ਏ ਹੱਥ ਥੋਡਾ ਟਾਇਟ ਜੱਟ ਦਾ

ਵੇ ਵਿਆਹ ਤੋ ਪਿਹਲਾਂ ਕਿਹੰਦਾ ਸੀ ਕਰੌ ਪੂਰੀ ਐਸ਼
ਹੁਣ ਸੂਟ ਜੇ ਦਬੌਣਾ ਪੈਇਜਾ ਮੁਚ ਜਾਣਾ ਏ
ਹੋ ਚਲਦਾ ਹੈ ਹੱਥ ਥੋੜਾ ਟਿਘਟ ਜੱਟ ਦਾ
ਹੁਣ ਸੂਟ ਜਿਹੇ ਦਵਾ ਦਵਾਨੋਂ ਪਿੱਛੇ ਮੱਚ ਜਾਂਦਾ ਹੈ

Wissenswertes über das Lied hath tight von Gurlez Akhtar

Wer hat das Lied “hath tight” von Gurlez Akhtar komponiert?
Das Lied “hath tight” von Gurlez Akhtar wurde von Mann Dustar komponiert.

Beliebteste Lieder von Gurlez Akhtar

Andere Künstler von Dance music