Jhanjhar
ਪੈਂਦੀ ਸੀ ਗੀ ਬਰਸਾਤ, ਉੱਤੋ ਕਾਲੀ ਬੋਲੀ ਰਾਤ
ਪੈਂਦੀ ਸੀ ਗੀ ਬਰਸਾਤ, ਉੱਤੋ ਕਾਲੀ ਬੋਲੀ ਰਾਤ
ਪਾਣੀ ਗਲੀਆਂ ਦਾ ਗਿੱਟੇ-ਗਿੱਟੇ ਲਾਂਗ ਆਯੀ ਆ
ਗਲੀਆਂ ਦਾ ਗਿੱਟੇ-ਗਿੱਟੇ ਲਾਂਗ ਆਯੀ ਆ
ਉਠ ਪਵੇ ਨਾ ਤੂ ਝਾਂਜਰਾਂ ਦਾ ਸ਼ੋਰ ਸੁਣਕੇ
ਵੇ ਦੋਵੇ ਝੰਰਾਂ ਭੀ ਕਿੱਲੀ ਉੱਤੇ ਤੰਗ ਆਯੀ ਆ
ਪੈਂਦੀ ਸੀ ਗੀ ਬਰਸਾਤ, ਉੱਤੋ ਕਾਲੀ ਬੋਲੀ ਰਾਤ
ਪੈਂਦੀ ਸੀ ਗੀ ਬਰਸਾਤ, ਉੱਤੋ ਕਾਲੀ ਬੋਲੀ ਰਾਤ
ਬਿਜਲੀ ਕੜਕ ਦੀ ਤੇ ਬਦਲ ਗਰਜਦੇ
ਚ ਨਾ ਭੋਰਾ ਤੈਨੂੰ ਦਰ ਨੀ
ਮੈਨੂ ਭੀ ਨੀ ਅੱਜ ਦੁਨੀਆ ਦੀ ਪਰਵਾਹ
ਤੇਰੀ ਬੁਕਲ ਚ ਦਿਨ ਜਾਵੇ ਚੜ ਨੀ
ਬਿਜਲੀ ਕੜਕ ਦੀ ਤੇ ਬਦਲ ਗਰਜਦੇ
ਚ ਨਾ ਭੋਰਾ ਤੈਨੂੰ ਦਰ ਨੀ
ਮੈਨੂ ਭੀ ਨੀ ਅੱਜ ਦੁਨੀਆ ਦੀ ਪਰਵਾਹ
ਤੇਰੀ ਬੁਕਲ ਚ ਦਿਨ ਜਾਵੇ ਚੜ ਨੀ
ਮੈਂ ਭੀ ਰਾਂਝੇਯਾ ਵੇ ਬਣ ਹੀਰ ਜੰਗ ਆਯੀ ਆ
ਰਾਂਝੇਯਾ ਵੇ ਬਣ ਹੀਰ ਜੰਗ ਆਯੀ ਆ
ਉਠ ਪਵੇ ਕੋਈ ਝਾਂਜਰਾਂ ਦਾ ਸ਼ੋਰ ਸੁਣਕੇ
ਮੈਂ ਦੋਵੇ ਝੰਰਾਂ ਭੀ ਕਿੱਲੀ ਉੱਤੇ ਤੰਗ ਆਯੀ ਆ
ਉਠ ਪਵੇ ਕੋਈ ਝਾਂਜਰਾਂ ਦਾ ਸ਼ੋਰ ਸੁਣਕੇ
ਮੈਂ ਦੋਵੇ ਝੰਰਾਂ ਭੀ ਕਿੱਲੀ ਉੱਤੇ ਤੰਗ ਆਯੀ ਆ
ਪੈਂਦੀ ਬਰਸਾਤ, ਉੱਤੋ ਕਾਲੀ ਬੋਲੀ ਰਾਤ
ਪੈਂਦੀ ਬਰਸਾਤ, ਉੱਤੋ ਕਾਲੀ ਬੋਲੀ ਰਾਤ
ਨੈਨਾ ਏ ਕੁਵਾਰੇ ਨੂ ਨੀਂਦ ਰਾਂ ਨਾ ਆਈਆਂ
ਉਠ ਤੇਰੇ ਵਲ ਤੁਰ ਪਈ ਮੈਂ ਹਾਣੀਆਂ
ਹੁੰਦਾ ਦਰਿਆ ਓ ਭੀ ਕਰ ਲੈਂਦੀ ਪਾਰ
ਮੈਨੂ ਰੋਕਣਾ ਕਿ ਬਦਲਣ ਦੇ ਪਾਣੀਆ
ਨੈਨਾ ਏ ਕੁਵਾਰੇ ਨੂ ਨੀਂਦ ਰਾਂ ਨਾ ਆਈਆਂ
ਉਠ ਤੇਰੇ ਵਲ ਤੁਰ ਪਈ ਮੈਂ ਹਾਣੀਆਂ
ਹੁੰਦਾ ਦਰਿਆ ਓ ਭੀ ਕਰ ਲੈਂਦੀ ਪਾਰ
ਮੈਨੂ ਰੋਕਣਾ ਕਿ ਬਦਲਣ ਦੇ ਪਾਣੀਆ
ਤੇਰੇ ਇਸ਼ਕ਼ੇ ਚ ਖੁਦ ਨੂ ਮੈਂ ਰੰਗ ਆਯੀ ਆ
ਇਸ਼ਕ਼ੇ ਚ ਖੁਦ ਨੂ ਮੈਂ ਰੰਗ ਆਯੀ ਆ
ਉਠ ਪਵੇ ਕੋਈ ਝਾਂਜਰਾਂ ਦਾ ਸ਼ੋਰ ਸੁਣਕੇ
ਮੈਂ ਦੋਵੇ ਝੰਰਾਂ ਭੀ ਕਿੱਲੀ ਉੱਤੇ ਤੰਗ ਆਯੀ ਆ
ਉਠ ਪਵੇ ਕੋਈ ਝਾਂਜਰਾਂ ਦਾ ਸ਼ੋਰ ਸੁਣਕੇ
ਮੈਂ ਦੋਵੇ ਝੰਰਾਂ ਭੀ ਕਿੱਲੀ ਉੱਤੇ ਤੰਗ ਆਯੀ ਆ
ਪੈਂਦੀ ਬਰਸਾਤ, ਉੱਤੋ ਕਾਲੀ ਬੋਲੀ ਰਾਤ
ਪੈਂਦੀ ਬਰਸਾਤ, ਉੱਤੋ ਕਾਲੀ ਬੋਲੀ ਰਾਤ
ਹੋ ਮੇਰੇ ਬਸ ਜੇ ਮੈਂ ਪੈਂਦੀ ਇਸ ਕੱਲੀ ਕੱਲੀ
ਕਾਣੀ ਉੱਤੇ ਲਿਖਾ ਤੇਰਾ ਨਾ ਨੀ
ਬਦਲਣ ਦੀ ਹਿਕ਼ ਚਿਰ ਤੈਨੂੰ ਜਾਣ੍ਵੇ ਮੇਰੀਏ
ਮੈਂ ਤਾਰੇਆ ਦੇ ਲੈ ਜਾਵਾ ਗ੍ਰਾਂ ਨੀ
ਹੋ ਮੇਰੇ ਬਸ ਜੇ ਮੈਂ ਪੈਂਦੀ ਇਸ ਕੱਲੀ ਕੱਲੀ
ਕਾਣੀ ਉੱਤੇ ਲਿਖਾ ਤੇਰਾ ਨਾ ਨੀ
ਬਦਲਣ ਦੀ ਹਿਕ਼ ਚਿਰ ਤੈਨੂੰ ਜਾਣ੍ਵੇ ਮੇਰੀਏ
ਮੈਂ ਤਾਰੇਆ ਦੇ ਲੈ ਜਾਵਾ ਗ੍ਰਾਂ ਨੀ
ਮਾਫੀ ਰੱਬ ਜਿਹੇ ਮਪੇਯਾਨ ਤੋ ਮੰਗ ਆਯੀ ਆ
ਰੱਬ ਜਿਹੇ ਮਪੇਯਾਨ ਤੋ ਮੰਗ ਆਯੀ ਆ
ਉਠ ਪਵੇ ਕੋਈ ਝਾਂਜਰਾਂ ਦਾ ਸ਼ੋਰ ਸੁਣਕੇ
ਮੈਂ ਦੋਵੇ ਝੰਰਾਂ ਭੀ ਕਿੱਲੀ ਉੱਤੇ ਤੰਗ ਆਯੀ ਆ
ਉਠ ਪਵੇ ਕੋਈ ਝਾਂਜਰਾਂ ਦਾ ਸ਼ੋਰ ਸੁਣਕੇ
ਮੈਂ ਦੋਵੇ ਝੰਰਾਂ ਭੀ ਕਿੱਲੀ ਉੱਤੇ ਤੰਗ ਆਯੀ ਆ
ਪੈਂਦੀ ਬਰਸਾਤ, ਉੱਤੋ ਕਾਲੀ ਬੋਲੀ ਰਾਤ
ਪੈਂਦੀ ਬਰਸਾਤ, ਉੱਤੋ ਕਾਲੀ ਬੋਲੀ ਰਾਤ