Saat Pind
ਜਿਥੇ ਹੱਥ ਝਾੜਾਂ ਉੱਤੇ ਝੜ ਨੇ ਦਿਲ ਵੀ
ਦੂਰੋਂ ਮੂਡ ਜਾਂਦੇ ਕੋਲੋਂ ਸਕਦੇ ਨਾ ਮਿਲ ਵੀ
ਜਿਥੇ ਹੱਥ ਝਾੜਾਂ ਉੱਤੇ ਝੜ ਨੇ ਦਿਲ ਵੀ
ਦੂਰੋਂ ਮੂਡ ਜਾਂਦੇ ਕੋਲੋਂ ਸਕਦੇ ਨਾ ਮਿਲ ਵੀ
ਦੂਰੋਂ ਮੂਡ ਜਾਂਦੇ ਕੋਲੋਂ ਸਕਦੇ ਨਾ ਮਿਲ ਵੀ
ਜਿਹੜਾ ਵੇਖ ਦਾ ਹਾਏ
ਜਿਹੜਾ ਵੇਖ ਦਾ ਕੰਨਾਂ ਉ ਹੱਥ ਲਾਵੇ
ਸੱਤ ਪਿੰਡ ਸਾਕ ਮੰਗਦੇ
ਹਾਂ ਕਰਾਂ ਜੇ ਹਾਏ
ਹਾਂ ਕਰਾਂ ਜੇ ਕੋਈ ਚੱਜ ਦਾ ਆਵੇ
ਸੱਤ ਪਿੰਡ ਸਾਕ ਮੰਗਦੇ
ਹਾਂ ਕਰਾਂ ਜੇ ਕੋਈ ਚੱਜ ਦਾ ਆਵੇ
ਸੱਤ ਪਿੰਡ ਸਾਕ ਮੰਗਦੇ
ਸੱਤ ਪਿੰਡ ਸਾਕ ਮੰਗਦੇ
ਕੀ ਕਰਾਂ ਮੈ ਕਿੱਥੇ ਸੰਭਾਲਾ ਰੂਪ ਨਾ ਸਾਂਭਿਆ ਜਾਵੇ
ਚੜੀ ਜਵਾਨੀ ਕੋਠੇ ਜਿੱਦੀ ਛਾਵੇਂ ਮੁੜਕਾਂ ਆਵੇ
ਪਿੰਡ ਦੇ ਵੈਲੀ ਝਾਕਾ ਲੈਂਦੇ ਢਾਹੁਣੇ ਇੰਨਾ ਬਨੇਰੇ
ਮੋਢਿਆਂ ਉੱਤੋਂ ਰਫਲਾਂ ਲਾਹ ਕੇ ਕਰਨ ਖੜਾਕ ਬਥੇਰੇ
ਜੀ ਕਰਨ ਖੜਾਕ ਬਥੇਰੇ
ਜੀ ਕਰਨ ਖੜਾਕ ਬਥੇਰੇ
ਰਾਹਾਂ ਡਰਦੀ ਹਾਏ
ਰਾਹਾਂ ਡਰਦੀ ਕੋਈ ਪੱਲੇ ਨਾ ਪਈ ਜਾਵੇ
ਸੱਤ ਪਿੰਡ ਸਾਕ ਮੰਗਦੇ
ਹਾਂ ਕਰਾਂ ਜੇ ਹਾਏ
ਹਾਂ ਕਰਾਂ ਜੇ ਕੋਈ ਚੱਜ ਦਾ ਆਵੇ
ਸੱਤ ਪਿੰਡ ਸਾਕ ਮੰਗਦੇ
ਸੱਤ ਪਿੰਡ ਸਾਕ ਮੰਗਦੇ
ਗਬਰੂ ਊ ਕਾਹਦਾ ਜਿਹਦੀ ਮੁੱਛ ਵੀ ਨਈ ਖੜ ਦੀ
ਭੰਗ ਭਾਣੇ ਓੰਨਾ ਦੀ ਜਵਾਨੀ ਗਈ ਛੱਡ ਦੀ
ਗਬਰੂ ਊ ਕਾਹਦਾ ਜਿਹਦੀ ਮੁੱਛ ਵੀ ਨਈ ਖੜ ਦੀ
ਭੰਗ ਭਾਣੇ ਓੰਨਾ ਦੀ ਜਵਾਨੀ ਗਈ ਛੱਡ ਦੀ
ਖੂਨ ਕਿ ਜਵਾਨ ਦਾ ਜੋ ਮਾਰਦਾ ਉਬਾਲੇ ਨਾ
ਰੋਹਬ ਨਾਲ ਮੁਹਾਂ ਤੇ ਰੋਵਾਬੇ ਜਿਹਦਾ ਤਾਲੇ ਨਾ
ਹੋ ਸੂਰਮਾ ਹਾਏ
ਹੋ ਸੂਰਮਾ ਤੇ ਕਰੇ ਨਾ ਦਿਖਾਵੇ
ਸੱਤ ਪਿੰਡ ਸਾਕ ਮੰਗਦੇ
ਹਾਂ ਕਰਾਂ ਜੇ ਹਾਏ
ਹਾਂ ਕਰਾਂ ਜੇ ਕੋਈ ਚੱਜ ਦਾ ਆਵੇ
ਸੱਤ ਪਿੰਡ ਸਾਕ ਮੰਗਦੇ
ਸੱਤ ਪਿੰਡ ਸਾਕ ਮੰਗਦੇ
ਨੱਚ ਲੋ ਨੀ ਕੁੜੀਓ
ਗਾ ਲਓ ਨੀ ਕੁੜੀਓ
ਨੱਚ ਲੋ ਨੀ ਕੁੜੀਓ
ਗਾ ਲਓ ਨੀ ਕੁੜੀਓ
ਨੱਚਣਾ ਗਾਉਣਾ ਰਹਿ ਜਾਊਗਾ
ਨੀ ਕੋਈ ਬੂਝੜ ਜੇਹਾ ਜੱਟ ਲੈ ਜਾਊਗਾ
ਨੀ ਕੋਈ ਬੂਝੜ ਜੇਹਾ ਜੱਟ ਲੈ ਜਾਊਗਾ
ਨੀ ਕੋਈ ਬੂਝੜ ਜੇਹਾ ਜੱਟ ਲੈ ਜਾਊਗਾ