Face To Face
ਉੱਡ ਜੁ ਗੀ ਚਰਚ ਨੀ ਸਾਡੇ ਵਾਰੇ ਠਹਿਰ ਦੀ
ਜਾਣ ਦੀ ਜਾਣਜੁ ਮੰਡੀਰ ਤੇਰੇ ਸ਼ਹਿਰ ਦੀ
ਕੇਹੜਾ ਸਾਡਾ ਪਿੰਡ ਆ ਨੀ ਕਿੱਥੇ ਜੰਮੇ ਜਾਏ ਆ
ਲੱਗਾ ਜੁ ਗਾ ਪਤਾ ਅਸੀ ਕੌਣ ਕਿਥੋਂ ਆਏ ਆ
ਵੈਟ ਕਰ ਤੇਰੇ ਲਈ ਵੀ ਟੈਮ ਕੱਢ ਲਵਾਂਗੇ
ਰੱਖ ਜਰਾ ਹੋਂਸਲਾ ਤਸੱਲੀ ਨਾਲ ਬਹਵਾ ਗੇ
ਕੱਲੀ ਕੱਲੀ ਗੱਲ ਦਾ ਜਵਾਬ ਤੈਨੂੰ ਦੇਵਾਗੇ
ਰੱਖ ਜਰਾ ਹੋਂਸਲਾ ਤਸੱਲੀ ਨਾਲ ਬਹਵਾ ਗੇ
ਕੱਲੀ ਕੱਲੀ ਗੱਲ ਦਾ ਜਵਾਬ ਤੈਨੂੰ ਦੇਵਾਗੇ
ਰੱਖ ਜਰਾ ਹੋਂਸਲਾ ਤਸੱਲੀ ਨਾਲ ਬਹਵਾ ਗੇ
ਅਣਖੀ ਬਲੱਡ ਵਾਲਾ ਰਘਾ ਚ ਫਲੌ ਏ
ਮਾਝਾ ਜਿਨੂੰ ਆਖਦੇ ਇਲਾਕਾ ਸਾਡਾ ਓਹੋ ਏ
ਹੱਥ ਕਦੇ ਜੋੜੇ ਨੀ ਤੇ ਮਾਫੀਆਂ ਨੀ ਮੰਗੀਆਂ
ਖੌਫ ਤੇ ਗ਼ਦਾਰੀਆਂ ਕੋਲੋਂ ਵੀ ਨੀ ਲੰਘੀਆਂ
ਜਿੰਨਾ ਚਿਰ ਹੈਗੇ ਆ ਨੀ ਟੋਹਰ ਨਾਲ ਰਵਾਗੇ
ਰੱਖ ਜਰਾ ਹੋਂਸਲਾ ਤਸੱਲੀ ਨਾਲ ਬਹਵਾ ਗੇ
ਕੱਲੀ ਕੱਲੀ ਗੱਲ ਦਾ ਜਵਾਬ ਤੈਨੂੰ ਦੇਵਾਗੇ
ਰੱਖ ਜਰਾ ਹੋਂਸਲਾ ਤਸੱਲੀ ਨਾਲ ਬਹਵਾ ਗੇ
ਕੱਲੀ ਕੱਲੀ ਗੱਲ ਦਾ ਜਵਾਬ ਤੈਨੂੰ ਦੇਵਾਗੇ
ਸੌਲ ਆ ਪਿਆਰੀ ਨੇਚਰ ਆ ਨਿਟ ਨੀ
ਚੇਂਜ ਕਦੇ ਹੋਏ ਨੀ ਤੇ ਕੀਤੀ ਕਦੇ ਚਿਟ ਨੀ
ਭਾਉ ਸਾਂਨੂੰ ਆਖਦੇ ਤੇ ਯਾਰਾਂ ਦੇ ਆ ਯਾਰ ਨੀ
ਬੁਰਜ ਖਾਲਿਫ਼ਾਂ ਤੌ ਉੱਚੇ ਕਿਰਦਾਰ ਨੀ
ਬਰਕੇ ਹੀ ਫਾੜਦੇ ਕੇ ਰੋਵ ਰੁਵ ਸੇਹਾ ਗੇ
ਰੱਖ ਜਰਾ ਹੋਂਸਲਾ ਤਸੱਲੀ ਨਾਲ ਬਹਵਾ ਗੇ
ਕੱਲੀ ਕੱਲੀ ਗੱਲ ਦਾ ਜਵਾਬ ਤੈਨੂੰ ਦੇਵਾਗੇ
ਰੱਖ ਜਰਾ ਹੋਂਸਲਾ ਤਸੱਲੀ ਨਾਲ ਬਹਵਾ ਗੇ
ਕੱਲੀ ਕੱਲੀ ਗੱਲ ਦਾ ਜਵਾਬ ਤੈਨੂੰ ਦੇਵਾਗੇ
ਜਾਨ ਵਾਰ ਦੀਨੇ ਆ ਨੀ ਹਾਸੇ ਪਿੱਛੇ ਯਾਰ ਦੇ
ਨੱਚਦੀਆਂ ਕੁੜੀਆਂ ਤੌ ਨੋਟ ਨਹੀਓ ਵਾਰਦੇ
ਓ ਮੱਥੇ ਲਾਕੇ ਚੁਮਿਏ ਤੇ ਪੱਗ ਫੇਰ ਬੰਨ ਦੇ
ਗੁਰੂਘਰ ਜਾਣਿਆ ਨਾ ਡੇਰਿਆਂ ਨੂੰ ਮੰਨ ਦੇ
ਪੈਰਾਂ ਚ ਨੀ ਪੈਂਦੇ ਪੈਣਾ ਅਰਥੀ ਤੇ ਪੈਵਾਗੇ
ਰੱਖ ਜਰਾ ਹੋਂਸਲਾ ਤਸੱਲੀ ਨਾਲ ਬਹਵਾ ਗੇ
ਕੱਲੀ ਕੱਲੀ ਗੱਲ ਦਾ ਜਵਾਬ ਤੈਨੂੰ ਦੇਵਾਗੇ
ਰੱਖ ਜਰਾ ਹੋਂਸਲਾ ਤਸੱਲੀ ਨਾਲ ਬਹਵਾ ਗੇ
ਕੱਲੀ ਕੱਲੀ ਗੱਲ ਦਾ ਜਵਾਬ ਤੈਨੂੰ ਦੇਵਾਗੇ
ਰੱਖ ਜਰਾ ਹੋਂਸਲਾ ਤਸੱਲੀ ਨਾਲ ਬਹਵਾ ਗੇ
ਰੱਖ ਜਰਾ ਹੋਂਸਲਾ ਤਸੱਲੀ ਨਾਲ ਬਹਵਾ ਗੇ