Jhanna Ton Paar

Uday Shergill

ਠੰਡਿਯਾ ਬਗਨ ਹਵਾਵਾਂ ਤੇਰੇ
ਕੇਸਾ ਨੇ ਤਲ ਲਇਆ ਨੀ
ਡੇਦਿਯਨ ਤੇਰੀ ਡੀਡ ਦਿਆ ਕਯੀ
ਆਸ਼ਿਕ਼ਾਂ ਨੇ ਮੱਲ ਲਇਆ ਨੀ
ਲਖਾਂ ਜੁਗਨੂ ਕਥਿਆ ਹੋ
ਰੁਸ਼ਨਯਾ ਆਏ ਰੁਖ ਸਾਰ ਤੇਰਾ
ਕੌਣ ਤੇਰੇ ਤਕ ਪਹੁਚੂ ਅੱਡੀਏ
ਮਿਹਲ ਝੱਨਨਾ ਤੋਂ ਪਾਰ ਤੇਰਾ
ਕੌਣ ਤੇਰੇ ਤਕ ਪਹੁਚੂ ਅੱਡੀਏ
ਮਿਹਲ ਝੱਨਨਾ ਤੋਂ ਪਾਰ ਤੇਰਾ
ਕੌਣ ਤੇਰੇ ਤਕ ਪਹੁਚੂ ਅੱਡੀਏ

ਮਤੇ ਟਿੱਕਾ ਨੈਨਿ ਸੂਰਮਾ
ਕੰਨਾ ਦੇ ਵਿਚ ਵਾਲਿਯਾ ਨੇ
ਨਿਤ ਤੇਰਿਆ ਗੱਲਾਂ ਨੂ ਚੁਂਣ
ਕਿੰਨਿਆ ਕਰ੍ਮਾ ਵਾਲਿਆ ਨੇ
ਨਿਤ ਤੇਰਿਆ ਗੱਲਾਂ ਨੂ ਚੁਂਣ
ਕਿੰਨਿਆ ਕਰ੍ਮਾ ਵਾਲਿਯਾ ਨੇ
ਭਾਗਾ ਵਾਲਾ ਹੋਊ ਜਿਸ ਹਿੱਸੇ
ਭਾਗਾ ਵਾਲਾ ਹੋਊ ਜਿਸ ਹਿੱਸੇ
ਆਔਗਾ ਨੀ ਪ੍ਯਾਰ ਤੇਰਾ

ਕੌਣ ਤੇਰੇ ਤਕ ਪਹੁਚੂ ਅੱਡੀਏ ਮਿਹਲ ਝੱਨਨਾ ਤੋਂ ਪਾਰ ਤੇਰਾ
ਕੌਣ ਤੇਰੇ ਤਕ ਪਹੁਚੂ ਅੱਡੀਏ
ਮਿਹਲ ਝੱਨਨਾ ਤੋਂ ਪਾਰ ਤੇਰਾ
ਕੌਣ ਤੇਰੇ ਤਕ ਪਹੁਚੂ ਅੱਡੀਏ

ਜੋਗੀ ਰੋਗੀ ਕਰਤੇ ਨੀ ਛੱਡ
ਬੈਠੇ ਨਾਮ ਕਮਾਯਾਨ ਨੂ
ਕ਼ੈਦ ਡੀਡ ਦੀ ਜੰਨਤ ਆਏ
ਅਰਜ਼ੀ ਪਵੇ ਕੋਣ ਰਿਹਾਈਆਂ ਨੂ
ਕ਼ੈਦ ਡੀਡ ਦੀ ਜੰਨਤ ਆਏ
ਅਰਜ਼ੀ ਪਵੇ ਕੋਣ ਰਿਹਾਈਆਂ ਨੂ

ਬੰਦ ਅਖਾਂ ਕਰਵਾ ਦਿੰਦਾ ਆਏ
ਬੰਦ ਅਖਾਂ ਕਰਵਾ ਦਿੰਦਾ
ਮੁਖ ਤੱਕਦਾ ਜੋ ਇਕ ਵਾਰ ਤੇਰਾ

ਕੌਣ ਤੇਰੇ ਤਕ ਪਹੁਚੂ ਅੱਡੀਏ ਮਿਹਲ ਝੱਨਨਾ ਤੋਂ ਪਾਰ ਤੇਰਾ
ਕੌਣ ਤੇਰੇ ਤਕ ਪਹੁਚੂ ਅੱਡੀਏ ਮਿਹਲ ਝੱਨਨਾ ਤੋਂ ਪਾਰ ਤੇਰਾ
ਕੌਣ ਤੇਰੇ ਤਕ ਪਹੁਚੂ ਅੱਡੀਏ

Wissenswertes über das Lied Jhanna Ton Paar von Gurshabad

Wer hat das Lied “Jhanna Ton Paar” von Gurshabad komponiert?
Das Lied “Jhanna Ton Paar” von Gurshabad wurde von Uday Shergill komponiert.

Beliebteste Lieder von Gurshabad

Andere Künstler von Film score