Lehnga
ਮਾਘ ਦੇ ਮਹੀਨੇ ਦੀ ਤਾਂ ਬਝ ਗਯੀ ਤਰੀਕ ਵੇ
ਕਿਨੀ ਲਮੀ ਕੀਤੀ ਸਾਡੇ ਨੈਨਾ ਨੇ ਉਡੀਕ ਵੇ
ਮਾਘ ਦੇ ਮਹੀਨੇ ਦੀ ਤਾਂ ਬਝ ਗਯੀ ਤਰੀਕ ਵੇ,
ਕਿਨੀ ਲਮੀ ਕੀਤੀ ਸਾਡੇ ਨੈਨਾ ਨੇ ਉਡੀਕ ਵੇ
ਹੁਣ ਆਹ ਵਾਲਾ ਵੇਲਾ ਸਾਥੋਂ ਮਸਾਂ ਲੰਘਦਾ
ਵੇ ਮੈਂ ਲੇਹੰਗਾ ਦਸ ਪਾਵਾਂ ਚੰਨਾਂ ਕਿਹੜੇ ਰੰਗ ਦਾ
ਵੇ ਮੈਂ ਲੇਹੰਗਾ ਦਸ ਪਾਵਾਂ ਚੰਨਾਂ ਕਿਹੜੇ ਰੰਗ ਦਾ
ਚਾਅ ਜਿਆ ਚੜੇ ਜਦੋਂ ਸੋਚਦੀ ਆਂ ਗਾਹਾਂ ਦੀ
ਕੂੜ੍ਤੀ ਦੇ ਮੋਹਰ ਟੱਪੇ ਕੋਠਿਆਂ ਦੇ ਟਾਹਾਂ ਦੀ
ਚਾਅ ਜਿਆ ਚੜੇ ਜਦੋਂ ਸੋਚਦੀ ਆਂ ਗਾਹਾਂ ਦੀ
ਕੂੜ੍ਤੀ ਦੇ ਮੋਹਰ ਟੱਪੇ ਕੋਠਿਆਂ ਦੇ ਟਾਹਾਂ ਦੀ
ਹੋਇਆ ਨਕਸ਼ਾ ਗੁਲਾਬੀ ਕੱਲੇ-ਕੱਲੇ ਅੰਗ ਦਾ
ਵੇ ਮੈਂ ਲੇਹੰਗਾ ਦਸ ਪਾਵਾਂ ਚੰਨਾਂ ਕਿਹੜੇ ਰੰਗ ਦਾ
ਵੇ ਮੈਂ ਲੇਹੰਗਾ ਦਸ ਪਾਵਾਂ ਚੰਨਾਂ ਕਿਹੜੇ ਰੰਗ ਦਾ
ਚੰਦ ਨੱਚਦਾ ਹਏ ਤਾਰੇ ਨੱਚਦਾ
ਚੰਦ ਨੱਚਦਾ ਹਏ ਤਾਰੇ ਨੱਚਦਾ
ਨੀ ਰੰਗ ਕੋਈ ਵੀ ਤੂ ਪਾ ਲੈ ਤੈਨੂ ਸਾਰੇ ਜੱਚਦੇ
ਰੰਗ ਕੋਈ ਵੀ ਤੂ ਪਾ ਲੈ ਤੈਨੂ ਸਾਰੇ ਜੱਚਦੇ
ਤੇਰੇ ਨਾਲ ਲਾਂਵਾਂ ਜਦੋਂ ਲਈਆਂ ਚੰਨਾ ੪ ਵੇ
ਕਿੰਨਾਂ ਹੌਲਾ ਹੋਜੂ ਮੇਰੇ ਮੱਥੇ ਵਾਲਾ ਭਾਰ ਵੇ
ਤੇਰੇ ਨਾਲ ਲਾਂਵਾਂ ਜਦੋਂ ਲਈਆਂ ਚੰਨਾ ੪ ਵੇ
ਕਿੰਨਾਂ ਹੌਲਾ ਹੋਜੂ ਮੇਰੇ ਮੱਥੇ ਵਾਲਾ ਭਾਰ ਵੇ
ਸਿਰ ਲਾਉਂਗੀ ਦੁਪੱਟਾ ਸੱਪਣੀ ਕੰਝ ਦਾ
ਵੇ ਮੈਂ ਲੇਹੰਗਾ ਦਸ ਪਾਵਾਂ ਚੰਨਾਂ ਕਿਹੜੇ ਰੰਗ ਦਾ
ਵੇ ਮੈਂ ਲੇਹੰਗਾ ਦਸ ਪਾਵਾਂ ਚੰਨਾਂ ਕਿਹੜੇ ਰੰਗ ਦਾ