Tere Naal

Gurshabad

ਤੇਰੇ ਨਾਲ ਸੋਣੇਆਂ ਵੇ
ਵੇ ਮੈਂ ਅੱਖੀਆਂ ਲਾਈਆਂ
ਤੇਰੇ ਨਾਲ ਸੋਣੇਆਂ ਵੇ
ਵੇ ਮੈਂ ਅੱਖੀਆਂ ਲਾਈਆਂ
ਚਾਹੇ ਭੁੱਲ ਕੇ ਹੀ ਸਹੀ
ਵੇ ਮੈਂ ਝੱਲੀਆਂ ਜੁਦਾਈਆਂ
ਚਾਹੇ ਭੁੱਲ ਕੇ ਹੀ ਸਹੀ
ਵੇ ਮੈਂ ਝੱਲੀਆਂ ਜੁਦਾਈਆਂ
ਤੇਰੇ ਨਾਲ ਸੋਣੇਆਂ ਵੇ
ਵੇ ਮੈਂ ਅੱਖੀਆਂ ਲਾਈਆਂ
ਤੇਰੇ ਨਾਲ ਸੋਣੇਆਂ ਵੇ
ਵੇ ਮੈਂ ਅੱਖੀਆਂ ਲਾਈਆਂ

ਪੱਲ ਪੱਲ ਜੋ ਤਰਸਦੇ ਸੀ
ਜਿਸ ਪੱਲ ਦੇ ਲਈ
ਓ ਪੱਲ ਨਾ ਆਇਆ
ਪੱਲ ਪੱਲ ਜੋ ਤਰਸਦੇ ਸੀ
ਜਿਸ ਪੱਲ ਦੇ ਲਈ
ਓ ਪੱਲ ਨਾ ਆਇਆ
ਮੈਨੂ ਕਿਹ ਕੇ ਤੁਰ ਗਯਾ ਸੀ
ਵੇ ਮੈਂ ਕਲ ਨੂੰ ਔਣਾ
ਓ ਪੱਲ ਨਾ ਆਇਆ
ਓ ਪੱਲ ਨਾ ਆਇਆ
ਤੇਰੇ ਨਾਲ ਸੋਣੇਆਂ ਵੇ
ਵੇ ਮੈਂ ਅੱਖੀਆਂ ਲਾਈਆਂ
ਚਾਹੇ ਭੁੱਲ ਕੇ ਹੀ ਸਹੀ
ਵੇ ਮੈਂ ਝੱਲੀਆਂ ਜੁਦਾਈਆਂ
ਤੇਰੇ ਨਾਲ ਸੋਣੇਆਂ ਵੇ
ਵੇ ਮੈਂ ਅੱਖੀਆਂ ਲਾਈਆਂ
ਤੇਰੇ ਨਾਲ ਸੋਣੇਆਂ ਵੇ
ਵੇ ਮੈਂ ਅੱਖੀਆਂ ਲਾਈਆਂ

ਵੇ ਮੈਂ ਕੱਲੀ ਰਿਹ ਗਯੀ ਆਂ
ਦੁਖ ਕਿਸਨੂ ਸੁਣਾਵਾਂ
ਤੇਰੀ ਤੱਕਦੀਆਂ ਰਾਹਵਾਂ
ਵੇ ਮੈਂ ਕੱਲੀ ਰਿਹ ਗਯੀ ਆਂ
ਦੁਖ ਕਿਸਨੂ ਸੁਣਾਵਾਂ
ਤੇਰੀ ਤੱਕਦੀਆਂ ਰਾਹਵਾਂ
ਏਸ ਸੌਂ ਮਹੀਨੇ ਚ
ਵੇ ਮੈਂ ਬਿਰਹਾ ਹੰਡਾਵਾਂ
ਵੇ ਮੈਂ ਮਰਦੀ ਜਾਵਾਂ
ਤੇਰੀ ਤੱਕਦੀਆਂ ਰਾਹਵਾਂ
ਤੇਰੇ ਨਾਲ ਸੋਣੇਆਂ ਵੇ
ਵੇ ਮੈਂ ਅੱਖੀਆਂ ਲਾਈਆਂ
ਚਾਹੇ ਭੁੱਲ ਕੇ ਹੀ ਸਹੀ
ਵੇ ਮੈਂ ਝੱਲੀਆਂ ਜੁਦਾਈਆਂ
ਤੇਰੇ ਨਾਲ ਸੋਣੇਆਂ ਵੇ
ਵੇ ਮੈਂ ਅੱਖੀਆਂ ਲਾਈਆਂ
ਤੇਰੇ ਨਾਲ ਸੋਣੇਆਂ ਵੇ
ਵੇ ਮੈਂ ਅੱਖੀਆਂ ਲਾਈਆਂ

Beliebteste Lieder von Gurshabad

Andere Künstler von Film score