Yaar Yaaran De Ghene
Satta Vairowalia
ਓਥੋਂ ਲੈ ਕੇ ਆਏ ਕਿ ਸਾਂ
ਇਥੋਂ ਲੈ ਕੇ ਜਾਣਾ ਕਿ ਏ
ਲੋੜ ਪਈ ਤਾਂ ਦੱਸ ਦੇਈ ਸੱਜਣਾ
ਜਿਨੂੰ ਮੋਡਾ ਲਾਉਂਦਾ ਜੀ ਏ
ਬੰਦੇ ਬੰਦਿਆਂ ਦੇ ਕੰਮਾਂ ਦੇ ਇੱਕੋ
ਵਾਚੋ ਦਮਾ ਦੇ ਫੁੱਲ ਕੰਡਿਆਂ ਚ
ਖਿਲ ਦੇ ਰਹਿਣੇ ਨੇ
ਭਾਵੇ ਜਿਸਮਾਂ ਦੀ ਦੂਰੀ ਏ
ਭਾਵੇ ਲੱਖ ਮਜਬੂਰੀ ਏ
ਓ ਹੁੰਦੇ ਯਾਰ ਯਾਰਾਂ ਦੇ ਗਹਿਣੇ
ਓ ਦਿਲ ਦਿਲਾਂ ਨੂੰ ਮਿਲਦੇ ਰਹਿਣੇ ਨੇ
ਓ ਹੁੰਦੇ ਯਾਰ ਯਾਰਾਂ ਦੇ ਗਹਿਣੇ
ਪਾਰ ਸਮੁੰਦਰੋਂ ਆ ਬੈਠੇ ਆਂ
ਨਵਾਂ ਪੰਜਾਬ ਬਸਾ ਬੈਠੇ ਆਂ
ਹੁਣ ਨਹੀਂ ਆਪਾਂ ਯਾਰ ਗਾਵੋਨੇ
ਪਹਿਲਾਂ ਬੜੇ ਗਬਾ ਬੈਠੇ ਆਂ
ਕੇਰਾ ਗੱਲ ਨਾਲ ਲਾ ਯਾਰਾ
ਓ ਠੰਡ ਸੀਨੇ ਪਾ ਯਾਰਾ
ਓ ਆਪਾਂ ਦੁੱਖ ਸੁੱਖ ਰਲ ਕੇ ਸਹਿਣੇ ਨੇ
ਇਹਨਾਂ ਸਾਕਾ ਜੋੜਿਆਂ ਦੇ
ਓ ਇਹਨਾਂ ਮੈਲ ਬਿਛੋੜੇਆਂ ਦੇ
ਓ ਡੂੰਗੇ ਅਸਰ ਦਿੱਲਾਂ ਤੇ ਪੈਣੇ ਨੇ
ਭਾਵੇ ਜਿਸਮਾਂ ਦੀ ਦੂਰੀ ਏ
ਭਾਵੇ ਲੱਖ ਮਜਬੂਰੀ ਏ
ਓ ਹੁੰਦੇ ਯਾਰ ਯਾਰਾਂ ਦੇ ਗਹਿਣੇ ਨੇ