Chill Mode

Guru Randhawa

ਓ ਪਿੰਡ ਵਾਲੇ ਪੁੱਛ ਦੇਣੇ ਹਾਲ ਕੀ ਹੋਇਆ
ਕਿੱਦਾਂ ਹੁਣ ਦੱਸਿਆਂ ਮੈਂ ਕਮਾਲ ਕੀ ਹੋਇਆ
ਤੇਰੀ ਤੱਕਣੀ ਨੇ ਲੁਟ ਲਿਆ ਜਟ ਨੁੰ
ਕਿੱਦਾਂ ਵੱਡਾ Solve ਸਵਾਲ ਨੀ ਹੋਇਆ
ਨੀ ਮੂੜ ਨਾ ਮਿੱਤਰਾ ਦਾ chill ਰਹਿੰਦਾ ਐ
ਲੱਗਿਆ ਤੇਰੇ ਵਿਚ ਦਿਲ ਰਹਿੰਦਾ ਐ
ਜਦੋਂ ਜਦੋਂ ਤੈਨੂੰ ਹੀ ਮੈਂ ਬਿੱਲੋ ਤੱਕਲਾ
ਦੇਸੀ ਦਾਰੂ ਵਾਂਗੂ ਖਿਲ ਪਇਦਾ ਐ
Mode ਨਾ ਮਿੱਤਰਾ ਦਾ chill ਰਹਿੰਦਾ ਐ
ਲੱਗਿਆ ਤੇਰੇ ਵਿਚ ਦਿਲ ਰਹਿੰਦਾ ਐ
ਜਦੋਂ ਜਦੋਂ ਤੈਨੂੰ ਹੀ ਮੈਂ ਬਿੱਲੋ ਤੱਕਲਾ
ਦੇਸੀ ਦਾਰੂ ਵਾਂਗੂ ਖਿਲ ਪਇਦਾ ਐ
Mode ਹੁਣ ਮਿੱਤਰਾ ਦਾ Mode ਹੁਣ ਮਿੱਤਰਾ ਦਾ
ਹੋ ਕਦੇ ਕਦੇ ਹਾਸੇ ਕਦੇ ਕਦੇ ਸੰਗ ਦੀ
ਸਿੱਧਾ ਕਿਉਂ ਨਹੀਂ ਮਿੱਤਰਾ ਤੋਂ ਦਿਲ ਮੰਗ ਦੀ
LA ਵਿਚ ਪੈ ਗਿਆ ਤਬਾਹੀ ਸੋਹਣੀਏ
ਕੇ ਸਾਰੀ ਦਿਆਂ ਮੁੰਡਿਆਂ ਨੁੰ ਸੂਲੀ ਟੰਗ ਦੀ
ਪਸੰਦ ਬੰਨ ਗੀ ਤੂੰ ਹਰ ਇਕ ਗੱਬਰੂ ਦੀ
ਪਸੰਦ ਬੰਨ ਗੀ ਤੂੰ ਹਰ ਇਕ ਗੱਬਰੂ ਦੀ
ਹਰ ਇਕ ਗੱਬਰੂ ਨੀ ਇਹੀ ਕਹਿੰਦਾ ਐ
Mode ਨਾ ਮਿੱਤਰਾ ਦਾ chill ਰਹਿੰਦਾ ਐ
ਲੱਗਿਆ ਤੇਰੇ ਵਿਚ ਦਿਲ ਰਹਿੰਦਾ ਐ
ਜਦੋਂ ਜਦੋਂ ਤੈਨੂੰ ਹੀ ਮੈਂ ਬਿੱਲੋ ਤੱਕਲਾ
ਦੇਸੀ ਦਾਰੂ ਵਾਂਗੂ ਖਿਲ ਪਇਦਾ ਐ

ਓ ਸੂਟਾ ਵਿਚ ਲਗੇ ਨੀ ਤੂੰ ਹੀਰ ਵਰਗੀ
ਸ਼ਿਵਜੀ ਕਿਸੇ ਤਸਵੀਰ ਵਰਗੀ
ਜਿਸ ਕਿਸੇ ਦੇ ਐ ਹਿੱਸੇ ਨੀ ਤੂੰ ਆਗੀ ਸੋਹਣੀਏ
ਸੁਣ ਇਹੀ ਕੋਈ ਤਸਵੀਰ ਵਰਗੀ
ਓ ਰੱਖੂਗਾ ਖ਼ਿਆਲ ਤੇਰਾ ਫੂਲਾਂ ਵਾੰਗਣੀ
ਰੱਖੂਗਾ ਖ਼ਿਆਲ ਤੇਰਾ ਫੂਲਾਂ ਵਾੰਗਣੀ
ਇਹੀ ਗੱਲ ਬਾਰ ਬਾਰ ਗੁਰੂ ਕਹਿੰਦਾ ਐ
Mode ਨਾ ਮਿੱਤਰਾ ਦਾ chill ਰਹਿੰਦਾ ਐ
ਲੱਗਿਆ ਤੇਰੇ ਵਿਚ ਦਿਲ ਰਹਿੰਦਾ ਐ
ਜਦੋਂ ਜਦੋਂ ਤੈਨੂੰ ਹੀ ਮੈਂ ਬਿੱਲੋ ਤੱਕਲਾ
ਦੇਸੀ ਦਾਰੂ ਵਾਂਗੂ ਖਿਲ ਪਇਦਾ ਐ
Mode ਹੁਣ ਮਿੱਤਰਾ ਦਾ Mode ਹੁਣ ਮਿੱਤਰਾ ਦਾ

Beliebteste Lieder von Guru Randhawa

Andere Künstler von Film score