Dardan Nu

Guru Randhawa, Sachh

ਦਰਦਾਂ ਨੂ ਕਾਤੋ ਛੇੜੇ ਤੂ ਓ ਵੇ ਹੋ ਹੋ ਕੇ ਨੇਡੇ ਤੂ
ਦਰਦਾਂ ਨੂ ਕਾਤੋ ਛੇੜੇ ਤੂ ਓ ਵੇ ਹੋ ਹੋ ਕੇ ਨੇਡੇ ਤੂ

ਜ਼ਖ਼ਮ ਅੱਜੇ ਅੱਲੇ ਨੇ ਜਿਹੜੇ ਤੂ ਪਾਏ ਪੱਲੇ ਨੇ
ਰੋਵਾ ਮੈਂ ਸ਼ਾਮ ਸਵੇਰੇ ਨੂ
ਦਰਦਾਂ ਨੂ ਕਾਤੋ ਛੇੜੇ ਤੂ ਛੇੜੇ ਤੂ ਛੇੜੇ ਤੂ

ਏ ਜ਼ਿੰਦਗੀ ਹੈ ਤੇਰੀ ਤੂ ਲਿਖ ਕੇ ਲ ਜਾ

ਏ ਜ਼ਿੰਦਗੀ ਹੈ ਤੇਰੀ (ਏ ਜ਼ਿੰਦਗੀ ਹੈ ਤੇਰੀ)
ਤੂ ਲਿਖ ਕੇ ਲ ਜਾ (ਤੂ ਲਿਖ ਕੇ ਲ ਜਾ)
ਤੂ ਹੁੰਨ ਮੇਰਾ ਨਹਿਯੋ ਤੂ ਚਾਹੇ ਮੈਨੂ ਕਿਹ ਜਾ
ਦੂਰ ਹੋਣਾ ਸੀ ਆਏਗਾ ਨੇਡੇ ਕਿਯੂ

ਜ਼ਖ਼ਮ ਅੱਜੇ ਅੱਲੇ ਨੇ ਜਿਹੜੇ ਤੂ ਪਾਏ ਪੱਲੇ ਨੇ
ਰੋਵਾ ਮੈਂ ਸ਼ਾਮ ਸਵੇਰੇ ਨੂ
ਦਰਦਾਂ ਨੂ ਕਾਤੋ ਛੇੜੇ ਤੂ ਛੇੜੇ ਤੂ ਛੇੜੇ ਤੂ

ਯਾਦ ਤੇਰੀ ਆ ਗਾਯੀ ਤੂ ਕੀਤੇ ਰਿਹ ਗਯਾ

ਯਾਦ ਤੇਰੀ ਆ ਗਯੀ (ਯਾਦ ਤੇਰੀ ਆ ਗਯੀ)
ਤੂ ਕੀਤੇ ਰਿਹ ਗਯਾ (ਤੂ ਕੀਤੇ ਰਿਹ ਗਯਾ)
ਮੈਂ ਰਵਾ ਕੁੜਲੌਂਦੀ ਤੂ ਚੁਪ ਛਾਪ ਬਿਹ ਗੇਯਾ
ਹੁਣ ਕਿਹੜੀ ਗੱਲੋਂ ਅਖਾਂ ਫੇਰੇ ਤੂ

ਜ਼ਖ਼ਮ ਅੱਜੇ ਅੱਲੇ ਨੇ ਜਿਹੜੇ ਤੂ ਪਾਏ ਪੱਲੇ ਨੇ
ਰੋਵਾ ਮੈਂ ਸ਼ਾਮ ਸਵੇਰੇ ਨੂ
ਦਰਦਾਂ ਨੂ ਕਾਤੋ ਛੇੜੇ ਤੂ ਛੇੜੇ ਤੂ ਛੇੜੇ ਤੂ

Wissenswertes über das Lied Dardan Nu von Guru Randhawa

Wer hat das Lied “Dardan Nu” von Guru Randhawa komponiert?
Das Lied “Dardan Nu” von Guru Randhawa wurde von Guru Randhawa, Sachh komponiert.

Beliebteste Lieder von Guru Randhawa

Andere Künstler von Film score