Darr Nu Daraa

Guru Randhawa, Lazer X

Nirvair ਨਿਡਰ ਹੋ
ਜੀਤ ਲੈ ਜੀਤ ਲੈ
Nirvair ਨਿਡਰ ਹੋ ਜੀਤ ਲੈ
ਛੱਡ ਅਗਰ ਮਗਰ
ਚਲ ਡਗਰ ਡਗਰ
ਛੱਡ ਅਗਰ ਮਗਰ
ਚੱਲ ਡਗਰ ਡਗਰ
ਹਰ ਇਕ ਫਿਕਰ ਨੁੰ ਜੀਤ ਲੈ
ਹਮ ਡਰ ਸੇ ਆਗੇ
ਡਰ ਹਮਸੇ ਭਾਗੇ
ਹਮ ਡਰ ਸੇ ਆਗੇ
ਡਰ ਹਮਸੇ ਭਾਗੇ
Sau ਸੂਰਜ ਆਪਣੇ ਅੰਦਰ ਜਾਗੇ
ਸੂਰਜ ਆਪਣੇ ਅੰਦਰ ਜਾਗੇ
ਸੌ ਸੌ ਸੂਰਜ ਜਾਗੇ
ਹਮ ਡਰ ਸੇ ਆਗੇ
ਡਰ ਹਮਸੇ ਭਾਗੇ
ਹਮ ਡਰ ਸੇ ਆਗੇ
ਡਰ ਹਮਸੇ ਭਾਗੇ ਹੋ ਹੋ

ਆ ਮੇਰੀ ਖੁਦ ਨਾਲ ਲੜਾਈ
ਜਿੱਤਣ ਦਾ ਮੈਨੂੰ ਸ਼ੌਂਕ
ਮੈਂ ਆਇਆ ਕਾਫੀ ਅੱਗੇ
ਡਰ ਰਿਹਾ ਪਿਛੇ ਭੌਂਕ
ਮੈਂ ਜ਼ਿੰਦਗੀ ਦੇ ਨਾਲ ਖੇਡ ਦਾ
ਤੇ ਨਾਲੇ ਮੌਤ ਨੁੰ ਵੀ ਛੇੜ ਦਾ
ਹਾਂ ਮੇਰੇ ਅੱਗੇ ਕੋਈ ਹੋਰ ਨਾ
ਹਾਂ ਚੱਲੇ ਕਿਸੇ ਦਾ ਵੀ ਜ਼ੋਰ ਨਾ
ਹਾਂ ਕਿਸਮਤ ਨਾਲ ਖੇਡ ਦਾ
ਹਾਂ ਪੁੱਤ ਜਿਗਰਾ ਐ ਸ਼ੇਰ ਦਾ
ਹਾਂ ਕਿਸਮਤ ਨਾਲ ਖੇਡ ਦਾ
ਹਾਂ ਪੁੱਤ ਜਿਗਰਾ ਐ ਸ਼ੇਰ

ਹਿੱਮਤ ਕੀ ਲਗਾਮੇ ਥਾਮ ਕੇ
ਰੁਖ ਬਦਲੇ ਸੁਬਹ ਸ਼ਾਮ ਕੇ
ਹਿੱਮਤ ਕੀ ਲਗਾਮੇ ਥਾਮ ਕੇ
ਰੁਖ ਬਦਲੇ ਸੁਬਹ ਸ਼ਾਮ ਕੇ
ਆਪਣੇ ਪੇ ਫਕਰ, ਕਰ ਸਬਰ ਸ਼ੁਕਰ
ਆਪਣੇ ਪੇ ਫਕਰ, ਕਰ ਸਬਰ ਸ਼ੁਕਰ
ਰਖ ਯਾਰ ਜਿਗਰ ਬਸ ਜੀਤ ਲੇ

ਨਿਰਵੈਰ ਨਿਡਰ
ਨਿਰਵੈਰ ਨਿਡਰ ਹੋ
ਨਿਰਵੈਰ ਨਿਡਰ ਹੋ
ਜਿੱਤ ਲੇ
ਏਕ ਨੂਰ ਸੇ ਉਪਜੇ ਆਜ਼ਾਦ ਪਰਿੰਦੇ
ਜਾਂਬਾਜ ਬਹਾਦੁਰ ਅਣਖੀਲੇ ਬੰਦੇ
ਰਗ ਰਗ ਵਿਚ ਦੌੜੇ ਹੌਸਲਾ
ਪਗ ਪਗ ਬਢ਼ਨੇ ਦੇ ਕਾਫਿਲਾ
ਰਗ ਰਗ ਵਿਚ ਦੌੜੇ ਹੌਸਲਾ
ਪਗ ਪਗ ਬਢ਼ਨੇ ਦੇ ਕਾਫਿਲਾ
ਚਲ ਕਦਮ ਬੜਾ
ਹੁਣ ਗਦਰ ਮਚਾ
ਬਣ ਯਾਰ winner ਤੂੰ ਜਿੱਤ ਲੈ

Nirvair ਨਿਡਰ
Nirvair ਨਿਡਰ ਹੋ
ਹਮ ਡਰ ਸੇ ਆਗੇ
ਡਰ ਹਮਸੇ ਭਾਗੇ
ਹਮ ਡਰ ਸੇ ਆਗੇ
ਡਰ ਹਮਸੇ ਭਾਗੇ
ਹਮ ਡਰ ਸੀ ਆਗੇ
ਮੈਂ ਜ਼ਿੰਦਗੀ ਦੇ ਨਾਲ ਖੇਡ ਦਾ
ਡਰ ਹਮਸੇ ਭਾਗੇ
ਤੇ ਨਾਲੇ ਮੌਤ ਨੁੰ ਵੀ ਛੇੜ ਦਾ
ਹਮ ਡਰ ਸੀ ਆਗੇ
ਹਾਂ ਮੇਰੇ ਅੱਗੇ ਕੋਈ ਹੋਰ ਨਾ
ਡਰ ਹਮਸੇ ਭਾਗੇ
ਹਾਂ ਚੱਲੇ ਕਿਸੇ ਦਾ ਵੀ ਜ਼ੋਰ ਨਾ
ਹੋ ਹੋ

Wissenswertes über das Lied Darr Nu Daraa von Guru Randhawa

Wer hat das Lied “Darr Nu Daraa” von Guru Randhawa komponiert?
Das Lied “Darr Nu Daraa” von Guru Randhawa wurde von Guru Randhawa, Lazer X komponiert.

Beliebteste Lieder von Guru Randhawa

Andere Künstler von Film score